Celebrities Special ਜਾਣੋ ਆਪਣੀ ਕਿਸ ਅਪਕਮਿੰਗ ਫ਼ਿਲਮਾ 'ਚ ਭਗਵਾਨ ਸ਼ਿਵ ਦਾ ਕਿਰਦਾਰ ਨਿਭਾ ਰਹੇ ਹਨ ਅਕਸ਼ੈ ਕੁਮਾਰ Akshay Kumar to play Lord Shiva: ਬਾਲੀਵੁੱਡ ਦੇ 'ਮਿਸਟਰ ਖਿਲਾੜੀ' ਯਾਨੀ ਕਿ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਸਾਲ 2023 ਲਈ ਅਕਸ਼ੈ ਕੁਮਾਰ ਕੋਲ ਕਈ ਫ਼ਿਲਮਾਂ ਲਾਈਨਅਪ ਹਨ। ਇਨ੍ਹਾਂ ਫ਼ਿਲਮਾਂ ਵਿੱਚ ਅਕਸ਼ੈ ਕੁਮਾਰ ਵੱਖ-ਵੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। By Pushp Raj 12 Sep 2022 Share Twitter Share Whatsapp LinkedIn