Pollywood ਅਮਰੀਕਾ ਦੇ ਸਿਆਟਲ ‘ਚ ਰਹਿਣ ਵਾਲੀ ਇਹ ਮਹਿਲਾ ਬਣੀ ਸੇਵਾ ਦੀ ਮਿਸਾਲ, ਵਿਦੇਸ਼ ‘ਚ ਰਹਿਣ ਵਾਲੇ ਲੋਕਾਂ ਨੂੰ ਖਵਾਉਂਦੀ ਹੈ ਮੁਫ਼ਤ ਖਾਣਾ, ਅਮਰ ਨੂਰੀ ਨੇ ਕੀਤੀ ਤਾਰੀਫ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ, ਪਰ ਜੋ ਦੂਜਿਆਂ ਦੇ ਲਈ ਜੀਵੇ ਅਜਿਹੇ ਸ਼ਖਸ ਇਸ ਦੁਨੀਆ ‘ਤੇ ਟਾਵੇਂ ਟਾਵੇਂ ਹੀ ਹੁੰਦੇ ਹਨ । ਵਿਦੇਸ਼ ‘ਚ ਕਿਸੇ ਕੋਲ ਏਨਾਂ ਸਮਾਂ ਨਹੀਂ ਹੁੰਦਾ ਕਿ ਕਿਸੇ ਨਾਲ ਆਪਸ ‘ਚ ਗੱਲਬਾਤ ਵੀ ਕਰ ਲਵੇ । ਪਰ ਅਜਿਹੇ ‘ਚ ਪੁਸ਼ਪਾ ਨਾਂਅ ਦੀ ਮਹਿਲਾ ਹੈ ਜੋ ਛੇਹਰਟਾ ਦੀ ਰਹਿਣ ਵਾਲੀ ਹੈ। ਪਰ ਵਿਦੇਸ਼ ‘ਚ ਰਹਿ ਕੇ ਉਹ ਹਰ ਭੁੱਖੇ ਭਾਣੇ ਨੂੰ ਉਸ ਦੇ ਪਸੰਦ ਦੀ ਰੋਟੀ ਬਣਾ ਕੇ ਖਵਾਉਂਦੀ ਹੈ। By Shaminder 14 Dec 2023 Share Twitter Share Whatsapp LinkedIn
Punjabi Buzz ਪੰਜਾਬ ਦੀ ਗਾਇਕਾ ਸ਼ਿਪਰਾ ਗੋਇਲ ਗਰਾਉਂਡ ਜ਼ੀਰੋ ‘ਤੇ ਪਹੁੰਚ ਕੇ ਕਰ ਰਹੀ ਹੈ ਲੋਕਾਂ ਦੀ ਸੇਵਾ, ਕੋਰੋਨਾ ਮਰੀਜ਼ਾਂ ਅਤੇ ਹਸਪਤਾਲਾਂ ‘ਚ ਪਹੁੰਚਾ ਰਹੇ ਨੇ ਭੋਜਨ Punjabi Singer Shipra Goyal is serving free food to Covid patient and their needy family . By Lajwinder kaur 28 May 2021 Share Twitter Share Whatsapp LinkedIn