Punjabi Buzz ਜਜ਼ਬਾਤਾਂ ਤੇ ਐਕਸ਼ਨ ਦਾ ਨਾਲ ਭਰਿਆ ਹਰਦੀਪ ਗਰੇਵਾਲ ਦੀ ਫ਼ਿਲਮ ‘ਬੈਚ 2013’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ Batch 2013's Trailer Released: ਤੁਣਕਾ ਤੁਣਕਾ ਫ਼ਿਲਮ ਤੋਂ ਬਾਅਦ ਹਰਦੀਪ ਗਰੇਵਾਲ ਆਪਣੀ ਦੂਜੀ ਫ਼ਿਲਮ ਬੈਚ 2013 ਨੂੰ ਲੈ ਕੇ ਸੁਰਖੀਆਂ ਚ ਬਣੇ ਹੋਏ ਹਨ। ਇੱਕ ਵਾਰ ਫਿਰ ਤੋਂ ਹਰਦੀਪ ਗਰੇਵਾਲ ਨੇ ਆਪਣੇ ਕਿਰਦਾਰ ਨੂੰ ਹਕੀਕਤੀ ਬਨਾਉਣ ‘ਚ ਕੋਈ ਕਸਰ ਨਹੀਂ ਛੱਡੀ ਹੈ। ਜੀ ਹਾਂ ਇੱਕ ਵਾਰ ਫਿਰ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੇ ਉਤਰਦੇ ਹੋਏ ਨਜ਼ਰ ਆ ਰਹੇ ਨੇ ਹਰਦੀਪ ਗਰੇਵਾਲ। ਜਿਸਦੀ ਗਵਾਹੀ ਭਰ ਰਿਹਾ ਹੈ ਫ਼ਿਲਮ ਬੈਚ 2013 ਦਾ ਟ੍ਰੇਲਰ । By Lajwinder kaur 26 Aug 2022 Share Twitter Share Whatsapp LinkedIn
Punjabi Buzz ਫ਼ਿਲਮ ‘ਬੈਚ 2013’ ਦਾ ਪਹਿਲਾ ਗੀਤ ‘Paigaam’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਹਰਦੀਪ ਗਰੇਵਾਲ ਦੀ ਮਿਹਨਤ First motivational song 'PAIGAAM' From Punjabi Movie 'Batch 2013' : ਲਓ ਜੀ ਹਰਦੀਪ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਬੈਚ 2013’ ਦਾ ਪਹਿਲਾ ਗੀਤ ‘Paigaam’ ਰਿਲੀਜ਼ ਹੋ ਗਿਆ ਹੈ। ਜੀ ਹਾਂ ਇਹ ਗੀਤ ਹਰਦੀਪ ਗਰੇਵਾਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ। ਇੱਕ ਵਾਰ ਫਿਰ ਤੋਂ ਗਾਇਕ ਦਰਸ਼ਕਾਂ ਨੂੰ ਇਸ ਗੀਤ ਦੇ ਰਾਹੀਂ ਮੋਟੀਵੇਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। By Lajwinder kaur 22 Aug 2022 Share Twitter Share Whatsapp LinkedIn
Punjabi Buzz ਫ਼ਿਲਮ ‘ਬੈਚ 2013’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਕਿਵੇਂ ਨਿਰਾਸ਼ ਜ਼ਿੰਦਗੀ ਨੂੰ ਨਵਾਂ ਮੋੜ ਦੇ ਕੇ ਹਰਦੀਪ ਗਰੇਵਾਲ ਬਣਦੇ ਨੇ ਪੁਲਿਸ ਅਫ਼ਸਰ, ਦੇਖੋ ਵੀਡੀਓ Hardeep Grewal’s new movie ‘Batch 2013’ Splendid Teaser Released: ਹਰਦੀਪ ਗਰੇਵਾਲ ਜੋ ਕਿ ਆਪਣੇ ਕਿਰਦਾਰ ਨੂੰ ਹਕੀਕਤੀ ਬਨਾਉਣ ਚ ਕਦੇ ਵੀ ਕੋਈ ਕਮੀ ਨਹੀਂ ਛੱਡਦੇ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਇੱਕ ਵਾਰ ਫਿਰ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੇ ਉਤਰਦੇ ਹੋਏ ਨਜ਼ਰ ਆ ਰਹੇ ਨੇ ਹਰਦੀਪ ਗਰੇਵਾਲ। By Lajwinder kaur 09 Aug 2022 Share Twitter Share Whatsapp LinkedIn
Punjabi Buzz ‘ਤੁਣਕਾ ਤੁਣਕਾ’ ਵਰਗੀ ਸਫਲ ਫ਼ਿਲਮ ਤੋਂ ਬਾਅਦ ਹਰਦੀਪ ਗਰੇਵਾਲ ਲੈ ਕੇ ਆ ਰਹੇ ਨੇ ਨਵੀਂ ਫ਼ਿਲਮ ‘ਬੈਚ 2013’, ਫਰਸਟ ਲੁੱਕ ਕੀਤਾ ਸਾਂਝਾ Hardeep Grewal Shares First Look Poster Of His New Movie “BATCH 2013” 58 ਕੋਵਿਡ ਤੋਂ ਬਾਅਦ ਜਦੋਂ ਪਿਛਲੇ ਸਾਲ ਸਿਨੇਮਾ ਘਰ ਖੁੱਲੇ ਸੀ ਤਾਂ ਸਭ ਤੋਂ ਪਹਿਲਾਂ ਗਾਇਕ ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ ਤੁਣਕਾ ਤੁਣਕਾ ਰਿਲੀਜ਼ ਹੋਈ ਸੀ। ਜਿਸ ਨੇ ਬਾਕਸ ਆਫ਼ਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕੀਤਾ। ਇਸ ਫ਼ਿਲਮ ਤੁਣਕਾ ਤੁਣਕਾ ਜਿਸ ਨੂੰ ਦਰਸ਼ਕਾਂ ਤੋਂ ਇਲਾਵਾ ਕਲਾਕਾਰਾਂ ਦਾ ਵੀ ਰੱਜ ਕੇ ਪਿਆਰ ਮਿਲਿਆ। ਹਰ ਕਿਸੇ ਨੇ ਇਸ ਫ਼ਿਲਮ ਦੀ ਤਾਰੀਫ ਕੀਤੀ। ਹੁਣ ਉਨ੍ਹਾਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। By Lajwinder kaur 05 Aug 2022 Share Twitter Share Whatsapp LinkedIn
Punjabi Buzz ਹਰਦੀਪ ਗਰੇਵਾਲ ਤੇ ਗੁਰਲੇਜ ਅਖਤਰ ਦਾ ਡਿਊਟ ਗੀਤ 'Jaanu' ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ Punjabi Singer Hardeep Grewal Brings his new song Jaanu With female singer Gurlez Akhtar. beautiful love song written by Hardeep Grewal. By Lajwinder kaur 19 Jan 2022 Share Twitter Share Whatsapp LinkedIn
Punjabi Buzz ਹਰਦੀਪ ਗਰੇਵਾਲ ਦੀ ਮਿਹਨਤ ਦਰਸ਼ਕਾਂ ਦੀ ਕਚਹਿਰੀ ‘ਚ, ਅੱਜ ਰਿਲੀਜ਼ ਹੋਈ 'ਤੁਣਕਾ-ਤੁਣਕਾ' ਫ਼ਿਲਮ Punjabi Singer Hardeep Grewal Debut movie 'Tunka-Tunka' released today. The film released on August 5 means Today, this is the first film in cinemas after Corona Pandemic. By Lajwinder kaur 05 Aug 2021 Share Twitter Share Whatsapp LinkedIn
Punjabi Buzz ਹਰਦੀਪ ਗਰੇਵਾਲ ਨੇ ਆਪਣੇ ਕਿਰਦਾਰ ਲਈ ਕੀਤੀ ਮਿਹਨਤ ਵੱਡੇ-ਵੱਡੇ ਐਕਟਰਾਂ ਨੂੰ ਵੀ ਪਾਉਂਦੀ ਹੈ ਮਾਤ, ਜਾਣੋ ਹਰਦੀਪ ਗਰੇਵਾਲ ਦੀ ਇਸ ਮਿਹਨਤ ਦੀ ਕਹਾਣੀ ਨੂੰ Tunka Tunka: Hardeep Grewal Shared 'The Transformation' video with fans. In this Video He Shared all the 3 year body transformation journey . By Lajwinder kaur 03 Aug 2021 Share Twitter Share Whatsapp LinkedIn
Punjabi Buzz ਪਿਆਰ ਦੇ ਰੰਗਾਂ ਨਾਲ ਭਰਿਆ ‘ਤੁਣਕਾ-ਤੁਣਕਾ’ ਫ਼ਿਲਮ ਦਾ ਰੋਮਾਂਟਿਕ ਗੀਤ ‘Saah’ ਗਾਇਕ ਪ੍ਰਭ ਗਿੱਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ Tunka-Tunka: New Song Saah Released. This Song sung by Prabh Gill. This Song Written by Hardeep Grewal. By Lajwinder kaur 27 Jul 2021 Share Twitter Share Whatsapp LinkedIn
Punjabi Buzz ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤਣਕਾ’ ਦਾ ਹੌਸਲੇ ਤੇ ਜਜ਼ਬੇ ਦੇ ਨਾਲ ਭਰਿਆ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ Hardeep Grewal's film 'Tunka Tunka' Trailer released. The film will be released on August 5 2021. By Lajwinder kaur 23 Jul 2021 Share Twitter Share Whatsapp LinkedIn