Punjabi Buzz ਟੀਨਾ ਥਡਾਨੀ ਦੇ ਆਉਣ ਤੋਂ ਬਾਅਦ ਬਦਲ ਗਈ ਹਨੀ ਸਿੰਘ ਦੀ ਜ਼ਿੰਦਗੀ, ਗਾਇਕ ਨੇ ਕਿਹਾ-‘ਇਹ ਮੇਰਾ ਤੀਜਾ ਪੁਨਰ ਜਨਮ ਹੈ’ Honey Singh's news: ਆਪਣੇ ਗੀਤਾਂ ਤੋਂ ਇਲਾਵਾ ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਹਨ। ਇਨ੍ਹੀਂ ਦਿਨੀਂ ਉਹ ਗਰਲਫਰੈਂਡ ਟੀਨਾ ਥਡਾਨੀ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਹਨੀ ਸਿੰਘ ਨੇ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ। By Lajwinder kaur 27 Dec 2022 Share Twitter Share Whatsapp LinkedIn