Celebrities Special ਫ਼ਿਲਮ 'Goodbye' 'ਚ ਰਸ਼ਮਿਕਾ ਮੰਡਾਨਾ ਦੀ ਅਦਾਕਾਰੀ ਨੂੰ ਲੈ ਕੇ ਅਮਿਤਾਭ ਬੱਚਨ ਨੇ ਦਿੱਤਾ ਬਿਆਨ, ਜਾਣੋ ਕੀ ਕਿਹਾ Amitabh Bachchan talk about Rashmika's acting : ਸਾਊਥ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਹਾਲ ਹੀ ਵਿੱਚ ਫ਼ਿਲਮ 'ਗੁੱਡਬਾਏ' ਤੋਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕੀਤਾ ਹੈ। ਰਸ਼ਮਿਕਾ ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਰਸ਼ਮਿਕਾ ਨੇ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਲਈ ਇੱਕ ਪੋਸਟ ਸਾਂਝੀ ਕੀਤੀ ਸੀ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਦੇ ਜਵਾਬ ਵਿੱਚ ਬਿੱਗ ਬੀ ਨੇ ਵੀ ਰਸ਼ਮਿਕਾ ਬਾਰੇ ਇੱਕ ਪੋਸਟ ਸ਼ੇਅਰ ਕੀਤੀ ਹੈ। By Pushp Raj 07 Oct 2022 Share Twitter Share Whatsapp LinkedIn
Celebrities Special ਅਦਾਕਾਰਾ ਨੀਨਾ ਗੁਪਤਾ ਨੇ ਆਪਣੇ ਸਹਿ ਕਲਾਕਾਰ ਅਰੁਣ ਬਾਲੀ ਦਿਹਾਂਤ 'ਤੇ ਪ੍ਰਗਟਾਇਆ ਸੋਗ, ਪੋਸਟ ਸ਼ੇਅਰ ਕਰ ਕਿਹਾ 'ਗੁੱਡਬਾਏ ਅਰੁਣ ਬਾਲੀ' Neena Gupta expresses grief over Arun Bali Death: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰੁਣ ਬਾਲੀ ਦਾ ਅੱਜ ਤੜਕੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਸਾਥੀ ਕਲਾਕਾਰ, ਬਾਲੀਵੁੱਡ ਸਟਾਰਸ ਅਤੇ ਫੈਨਜ਼ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਅਦਾਕਾਰਾ ਨੀਨਾ ਗੁਪਤਾ ਨੇ ਆਪਣੇ ਸਹਿ ਕਲਾਕਾਰ ਅਰੁਣ ਬਾਲੀ ਦਿਹਾਂਤ 'ਤੇ ਸੋਗ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ। By Pushp Raj 07 Oct 2022 Share Twitter Share Whatsapp LinkedIn
Celebrities Special ਬਾਲੀਵੁੱਡ ਡੈਬਿਊ ਨੂੰ ਲੈ ਕੇ ਰਸ਼ਮਿਕਾ ਮੰਡਾਨਾ ਨੇ ਦੱਸਿਆ ਆਪਣਾ ਤਜ਼ਰਬਾ, ਜਾਣੋ ਅਦਾਕਾਰਾ ਨੇ ਕੀ ਕਿਹਾ Rashmika Mandanna news: ਸਾਊਥ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਇਨ੍ਹੀਂ ਦਿਨੀਂਂ ਆਪਣੀ ਫ਼ਿਲਮ 'ਗੁੱਡਬਾਏ' ਨੂੰ ਲੈ ਕੇ ਸੁਰਖੀਆਂ 'ਚ ਹੈ। ਰਸ਼ਮਿਕਾ ਆਪਣੀ ਇਸ ਫ਼ਿਲਮ ਨਾਲ ਆਪਣਾ ਪਹਿਲਾਂ ਡੈਬਿਊ ਕਰਨ ਜਾ ਰਹੀ ਹੈ। ਰਸ਼ਮਿਕਾ ਦੇ ਫੈਨਜ਼ ਉਸ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। By Pushp Raj 23 Sep 2022 Share Twitter Share Whatsapp LinkedIn
Entertainment News Goodbye movie: Ekta Kapoor breaks down at Amitabh Bachchan, Rashmika Mandanna's film trailer launch Goodbye movie: Amitabh Bachchan and Rashmika Mandanna are coming to the silver screens together with their upcoming movie 'Goodbye'. The film which is produced by Ekta Kapoor launched the film's trailer on September 6. The entire cast and crew were present at the event, but what drew everyone's attention was Ekta Kapoor getting emotional during the launch. By Ritika Nath 07 Sep 2022 Share Twitter Share Whatsapp LinkedIn
Celebrities Special ਰਸ਼ਮਿਕਾ ਮੰਡਾਨਾ ਤੇ ਅਮਿਤਾਭ ਬੱਚਨ ਸਟਾਰਰ ਫ਼ਿਲਮ 'ਗੁੱਡਬਾਏ' ਦਾ ਟ੍ਰੇਲਰ ਹੋਇਆ ਰਿਲੀਜ਼ , ਵੇਖੋ ਵੀਡੀਓ Film 'Goodbye' trailer: ਫ਼ਿਲਮ ਪੁਸ਼ਪਾ ਦੀ ਜ਼ਬਰਦਸਤ ਸਫ਼ਲਤਾ ਤੋਂ ਬਾਅਦ ਨੈਸ਼ਨਲ ਕ੍ਰਸ਼ ਬਣੀ ਰਸ਼ਮਿਕਾ ਮੰਡਾਨਾ ਜਲਦ ਹੀ ਆਪਣੀ ਨਵੀਂ ਫ਼ਿਲਮ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਲਈ ਤਿਆਰ ਹੈ। ਰਸ਼ਮਿਕਾ ਮੰਡਾਨਾ , ਅਮਿਤਾਭ ਬੱਚਨ ਤੇ ਨੀਨਾ ਗੁਪਤਾ ਸਟਾਰਰ ਫ਼ਿਲਮ 'ਗੁੱਡਬਾਏ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਚੁੱਕਾ ਹੈ। By Pushp Raj 06 Sep 2022 Share Twitter Share Whatsapp LinkedIn