Punjabi Buzz ਪੁੱਤਰ ਬੌਬੀ ਦਿਓਲ ਤੇ ਆਪਣੇ ਪੋਤਿਆਂ ਦੇ ਨਾਲ ਨਜ਼ਰ ਆਏ ਧਰਮਿੰਦਰ, ਫੈਨਜ਼ ਫੋਟੋ ਉੱਤੇ ਲੁੱਟਾ ਰਹੇ ਨੇ ਪਿਆਰ Dharmendra news: ਅਦਾਕਾਰ ਧਰਮਿੰਦਰ ਜੋ ਕਿ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ‘ਤੇ ਬਿਤਾਉਂਦੇ ਹਨ। ਜਿੱਥੋਂ ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਧਰਮਿੰਦਰ ਦੀ ਇੱਕ ਪਰਿਵਾਰਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। By Lajwinder kaur 16 Jan 2023 Share Twitter Share Whatsapp LinkedIn