Punjabi Buzz ਆਪਣੇ ਵਿਆਹ 'ਚ ਲਾੜੀ ਨੂੰ ਦੇਖ ਕੇ ਰੋਣ ਲੱਗ ਪਿਆ ਲਾੜਾ, ਜਾਣੋ ਕੀ ਸੀ ਵਜ੍ਹਾ Groom Breaks Down, viral video: ਭਾਰਤੀ ਵਿਆਹ ਬਹੁਤ ਖ਼ਾਸ ਹੁੰਦੇ ਹਨ। ਮੌਜ-ਮਸਤੀ ਨਾਲ ਭਰੇ ਵਿਆਹਾਂ ਵਿੱਚ ਕਈ ਤਰ੍ਹਾਂ ਦੀਆਂ 'ਰੀਤੀ-ਰਿਵਾਜਾਂ' ਦੇਣ ਨੂੰ ਮਿਲਦੇ ਹਨ। ਜਿਸ ਨਾਲ ਲੋਕ ਹੱਸਣ ਦੇ ਨਾਲ-ਨਾਲ ਰੋਂਦੇ ਵੀ ਹਨ। ਇਹੀ ਕਾਰਨ ਹੈ ਕਿ ਵਿਆਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ ਅਤੇ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। By Lajwinder kaur 29 Nov 2022 Share Twitter Share Whatsapp LinkedIn