Punjabi Buzz ਗੁੱਗੂ ਗਿੱਲ ਦੇ ਨਵ-ਵਿਆਹੇ ਪੁੱਤਰ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਵੀ ਗੁੱਗੂ ਗਿੱਲ ਨੂੰ ਦੇ ਰਹੇ ਵਧਾਈ Gurjot Gill, son of Guggu Gill, has got married. Many stars of Punjabi industry attended on this occasion. Malkeet Rouni has also shared some pictures on her Facebook page.| ਗੁੱਗੂ ਗਿੱਲ (Guggu Gill) ਦੇ ਪੁੱਤਰ ਗੁਰਜੋਤ ਗਿੱਲ (Gurjot Gill) ਦਾ ਵਿਆਹ (Wedding) ਹੋ ਗਿਆ ਹੈ । ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਹਾਜ਼ਰੀ ਲਵਾਈ। ਮਲਕੀਤ ਰੌਣੀ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । By Shaminder 10 Dec 2022 Share Twitter Share Whatsapp LinkedIn
Punjabi Buzz ਗੁਰਜੋਤ ਗਿੱਲ ਦੇ ਵਿਆਹ ‘ਤੇ ਐਮੀ ਵਿਰਕ ਸਣੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਪਹੁੰਚੀਆਂ, ਵੇਖੋ ਵੀਡੀਓ Many stars of the Punjabi industry have arrived on the occasion of the wedding of Guggu Gill's son Gurjot Gill. Pictures and videos of which are constantly going viral on social media.| ਗੁੱਗੂ ਗਿੱਲ (Guggu Gill) ਦੇ ਪੁੱਤਰ ਗੁਰਜੋਤ ਗਿੱਲ (Gurjot Gill) ਦੇ ਵਿਆਹ (Wedding) ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ ਹੋਏ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ । By Shaminder 10 Dec 2022 Share Twitter Share Whatsapp LinkedIn
Punjabi Buzz ਗੁੱਗੂ ਗਿੱਲ ਦੇ ਪੁੱਤਰ ਗੁਰਜੋਤ ਗਿੱਲ ਦਾ ਹੋਇਆ ਵਿਆਹ, ਦਰਸ਼ਨ ਔਲਖ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ Gurjot Gill, son of Guggu Gill, got married. A picture of which has been shared by Darshan Aulakh. Sharing this picture, actor Darshan Aulakh has congratulated Gugu Gill.| ਗੁੱਗੂ ਗਿੱਲ (Guggu Gill) ਦੇ ਪੁੱਤਰ ਗੁਰਜੋਤ ਗਿੱਲ (Gurjot Gill) ਦਾ ਵਿਆਹ (Wedding) ਹੋ ਗਿਆ ਹੈ । ਜਿਸ ਦੀ ਇੱਕ ਤਸਵੀਰ ਦਰਸ਼ਨ ਔਲਖ ਨੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਦਰਸ਼ਨ ਔਲਖ ਨੇ ਗੁੱਗੂ ਗਿੱਲ ਨੂੰ ਵਧਾਈ ਦਿੱਤੀ ਹੈ । By Shaminder 09 Dec 2022 Share Twitter Share Whatsapp LinkedIn
Punjabi Buzz ਫ਼ਿਲਮ ‘ਓਏ ਮੱਖਣਾ’ ਦਾ ਗੀਤ ‘‘ਚੁੰਮ ਚੁੰਮ ਰੱਖਿਆ’ ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ New song in the voice of B Praak has been released. It is a sad song, the lyrics of which are written by Kirat Gill and the music is given by Gaurav Dev and Kartik Dev.| ਫ਼ਿਲਮ ‘ਓਏ ਮੱਖਣਾ’ ( Oye Makhna ) ਦਾ ਨਵਾਂ ਗੀਤ ਬੀ ਪਰਾਕ (B Praak) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਸੈਡ ਸੌਂਗ ਹੈ, ਜਿਸ ਦੇ ਬੋਲ ਕਿਰਤ ਗਿੱਲ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਗੌਰਵ ਦੇਵ ਅਤੇ ਕਾਰਤਿਕ ਦੇਵ ਨੇ । By Shaminder 28 Oct 2022 Share Twitter Share Whatsapp LinkedIn
Entertainment News Oye Makhna: B Praak's heart wrenching melody 'Chum Chum Rakheya' out now Oye Makhna: Ammy Virk, Guggu Gill, and Tania are bringing a cheerful ride with their upcoming Punjabi movie 'Oye Makhna'. The makers of the film have delighted their fans with one after the other surprises. Now, the much-awaited song 'Chum Chum Rakheya' has been released which is garnering much love from the audience. By Ritika Nath 27 Oct 2022 Share Twitter Share Whatsapp LinkedIn
Punjabi Buzz ਕੁਲਵਿੰਦਰ ਬਿੱਲਾ ਨੇ ਆਪਣੀ ਨਵੀਂ ਫ਼ਿਲਮ 'Nishana' ਦਾ ਮੋਸ਼ਨ ਪੋਸਟਰ ਕੀਤਾ ਸ਼ੇਅਰ, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫ਼ਿਲਮ Kulwinder Billa shares motion poster : ਪੰਜਾਬੀ ਗਾਇਕ/ਅਦਾਕਾਰ ਕੁਲਵਿੰਦਰ ਬਿੱਲਾ ਜੋ ਕਿ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਦੇ ਨਾਲ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਨਿਸ਼ਾਨਾ ਦਾ ਮੋਸ਼ਨ ਪੋਸਟਰ ਸ਼ੇਅਰ ਕਰ ਦਿੱਤਾ ਹੈ। ਮੋਸ਼ਨ ਪੋਸਟਰ ‘ਚ ਨਜ਼ਰ ਆ ਰਿਹਾ ਹੈ ਕਿ ਕੁਲਵਿੰਦਰ ਬਿੱਲਾ ਇਸ ਫ਼ਿਲਮ ‘ਚ ਪੁਲਿਸ ਅਫ਼ਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ। By Lajwinder kaur 26 Oct 2022 Share Twitter Share Whatsapp LinkedIn
Entertainment News Kulwinder Billa unveils motion poster of upcoming Punjabi movie 'Nishana' Latest Punjabi Entertainment News: Punjabi singer-actor Kulwinder Billa is all set to mark his debut as a Producer with his upcoming movie 'Chal Jindiye'. In addition to this, he has a slew of Punjabi movies which were announced long ago. Kulwinder Billa recently beguiled his fans with the release of the motion poster of his awaited film 'Nishana'. By Ritika Nath 26 Oct 2022 Share Twitter Share Whatsapp LinkedIn
Entertainment News Oye Makhna trailer: Ammy Virk, Guggu Gill set to take on a laughter ride with lots of 'confusion' Oye Makhna trailer: Punjabi actor Ammy Virk and Tania are all set to reunite for their upcoming movie 'Oye Makhna' which also stars Guggu Gill in the lead. The filmmakers are leaving no stone unturned to enthrall the audience with their upcoming movie and now increasing the excitement of the same, the film's trailer has also been released. By Ritika Nath 20 Oct 2022 Share Twitter Share Whatsapp LinkedIn
Punjabi Buzz ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਓਏ ਮੱਖਣਾ’ ਦਾ ਟ੍ਰੇਲਰ ਹੋਇਆ ਰਿਲੀਜ਼, ਕੀ ਚਾਚਾ ਗੁੱਗੂ ਗਿੱਲ ਆਪਣੇ ਭਤੀਜੇ ਐਮੀ ਵਿਰਕ ਦਾ ਕਰਵਾ ਪਾਵੇਗਾ ਵਿਆਹ? Oye Makhna Trailer: ਐਮੀ ਵਿਰਕ, ਤਾਨੀਆ ਤੇ ਗੁੱਗੂ ਗਿੱਲ ਸਟਾਰਰ ਫ਼ਿਲਮ ਓਏ ਮੱਖਣਾ ਦੇ ਟ੍ਰੇਲਰ ਦੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ। ਪਰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਤੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ। By Lajwinder kaur 19 Oct 2022 Share Twitter Share Whatsapp LinkedIn