Punjabi Buzz ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਕਿਊਟ ਜਿਹੀ ਪਰਿਵਾਰਕ ਤਸਵੀਰ Ravneet Grewal shares cute family picture: ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਵੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਅੱਜ ਪੂਰੀ ਦੁਨੀਆ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਹੈ। ਹਰ ਕੋਈ ਆਪਣੇ ਚਾਹੁਣ ਵਾਲਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹਨ। ਅਜਿਹੇ ਵਿੱਚ ਰਵਨੀਤ ਗਰੇਵਾਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਨਵੇਂ ਸਾਲ ਯਨੀਕਿ 2023 ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। By Lajwinder kaur 01 Jan 2023 Share Twitter Share Whatsapp LinkedIn
Punjabi Buzz ਸ਼ਿੰਦਾ ਤੇ ਗੁਰਬਾਜ਼ ਦਾ ਨਵਾਂ ਵੀਡੀਓ ਆਇਆ ਸਾਹਮਣੇ, ਦੋਵਾਂ ਭਰਾਵਾਂ ਦੀ ਕਿਊਟਨੈਸ ਨੇ ਜਿੱਤਿਆ ਹਰ ਇੱਕ ਦਾ ਦਿਲ Shinda and Gurbaaz's new video: ਪੰਜਾਬੀ ਮਨੋਰੰਜਨ ਜਗਤ ਦੇ ਮਲਟੀ ਸਟਾਰ ਕਲਾਕਾਰ ਗਿੱਪੀ ਗਰੇਵਾਲ ਹਮੇਸ਼ਾ ਹੀ ਲਾਈਮਲਾਈਟ ‘ਚ ਰਹਿੰਦੇ ਹਨ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਬੱਚੇ ਵੀ ਆਪਣੀਆਂ ਵੀਡੀਓਜ਼ ਨੂੰ ਲੈ ਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਹਾਲ ਵਿੱਚ ਸ਼ਿੰਦਾ ਅਤੇ ਗੁਰਬਾਜ਼ ਦਾ ਇੱਕ ਕਿਊਟ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ। By Lajwinder kaur 14 Dec 2022 Share Twitter Share Whatsapp LinkedIn
Punjabi Buzz ਗੁਰਬਾਜ਼ ਗਰੇਵਾਲ ਦੀ ਬਰਥਡੇ ਪਾਰਟੀ ‘ਚ ਵੱਡੇ ਭਰਾਵਾਂ ਸ਼ਿੰਦਾ ਅਤੇ ਏਕਮ ਗਰੇਵਾਲ ਨੇ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਖੂਬ ਕੀਤੀ ਮਸਤੀ, ਵੇਖੋ ਵੀਡੀਓ Gurbaaz Grewal, the youngest son of singer Gippy Grewal and Ravneet Grewal, had his birthday yesterday. On this occasion, both the elder brothers of Gurbaaz had a lot of fun.| ਗਾਇਕ ਗਿੱਪੀ ਗਰੇਵਾਲ (Gippy Grewal) ਅਤੇ ਰਵਨੀਤ ਗਰੇਵਾਲ (Ravneet Grewal) ਦੇ ਸਭ ਤੋਂ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦਾ ਬੀਤੇ ਦਿਨ ਜਨਮਦਿਨ ਸੀ । ਇਸ ਮੌਕੇ ‘ਤੇ ਗੁਰਬਾਜ਼ ਦੇ ਦੋਨਾਂ ਵੱਡੇ ਭਰਾਵਾਂ ਨੇ ਖੂਬ ਮਸਤੀ ਕੀਤੀ By Shaminder 04 Nov 2022 Share Twitter Share Whatsapp LinkedIn
Punjabi Buzz ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦਾ ਅੱਜ ਹੈ ਜਨਮ ਦਿਨ, ਪੁੱਤਰ ਨੂੰ ਰਵਨੀਤ ਗਰੇਵਾਲ ਨੇ ਇਸ ਅੰਦਾਜ਼ ‘ਚ ਦਿੱਤੀ ਵਧਾਈ Today is the birthday of Gurbaaz Grewal, the youngest son of Gippy Grewal and Ravneet Grewal. On this occasion, Gippy Grewal's fans are also congratulating him on his son's birthday.| ਗਿੱਪੀ ਗਰੇਵਾਲ (Gippy Grewal) ਅਤੇ ਰਵਨੀਤ ਗਰੇਵਾਲ (Ravneet Grewal) ਦੇ ਸਭ ਤੋਂ ਛੋਟੇ ਪੁੱਤਰ ਗੁਰਬਾਜ਼ ਗਰੇਵਾਲ (Gurbaaz Grewal) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਪੁੱਤਰ ਦੇ ਜਨਮਦਿਨ ‘ਤੇ ਵਧਾਈ ਦੇ ਰਹੇ ਹਨ । By Shaminder 03 Nov 2022 Share Twitter Share Whatsapp LinkedIn
Punjabi Buzz ਗੁਰਬਾਜ਼ ਗਰੇਵਾਲ ‘Batman’ ਲੁੱਕ ‘ਚ ਆਇਆ ਨਜ਼ਰ, ਵੀਡੀਓ ‘ਚ ਪਾਪਾ ਗਿੱਪੀ ਗਰੇਵਾਲ ਨਾਲ ਮਸਤੀ ਕਰਦਾ ਹੋਇਆ ਆਇਆ ਨਜ਼ਰ Gurbaaz Halloween Look: ਜਿੱਥੇ ਪੂਰੀ ਦੁਨੀਆਂ ਹੈਲੋਵੀਨ ਨੂੰ ਸਭ ਤੋਂ ਡਰਾਉਣੇ ਤਰੀਕੇ ਨਾਲ ਮਨਾ ਰਹੀ ਹੈ ਅਤੇ ਡਰਾਉਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ, ਉੱਥੇ ਹੀ ਨੰਨ੍ਹੇ ਗੁਰਬਾਜ਼ ਨੇ ਆਪਣੀ ਵੀਡੀਓ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਜੀ ਹਾਂ ਗੁਰਬਾਜ਼ ਦੀ ਵੀ ਹੈਲੋਵੀਨ ਵਾਲੀ ਲੁੱਕ ਸਾਹਮਣੇ ਆਈ ਹੈ। By Lajwinder kaur 01 Nov 2022 Share Twitter Share Whatsapp LinkedIn
Punjabi Buzz ਗੁਰਬਾਜ਼ ਗਰੇਵਾਲ ਨੇ ਬਰਫ਼ੀਲੀ ਵਾਦੀਆਂ ‘ਚ ਮੰਮੀ ਰਵਨੀਤ ਗਰੇਵਾਲ ਨਾਲ ਕੀਤੀ ਖੂਬ ਮਸਤੀ, ਵੇਖੋ ਵੀਡੀਓ Gurbaaz Grewal is known for his cute style. His pictures and videos keep going viral on social media. Now a video with his mom is going viral.| ਗੁਰਬਾਜ਼ ਗਰੇਵਾਲ (Gurbaaz Grewal) ਆਪਣੇ ਕਿਊਟ ਅੰਦਾਜ਼ ਦੇ ਲਈ ਜਾਣਿਆ ਜਾਂਦਾ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦੀ ਮੰਮੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । By Shaminder 29 Oct 2022 Share Twitter Share Whatsapp LinkedIn
Entertainment News Gippy Grewal's son Gurbaaz Grewal seeking blessings at Gurdwara wins heart [Watch Video] Gurbaaz Grewal videos: Gippy Grewal's youngest son Gurbaaz Grewal is hardly 2 years old and already he enjoys a massive fanbase of his own. The little toddler's videos and pictures often bring smiles to everyone's face. In the meanwhile, a new video of Gurbaaz Grewal is making rounds on the internet in which he seeks blessings at a Gurdwara. By Ritika Nath 17 Oct 2022 Share Twitter Share Whatsapp LinkedIn
Punjabi Buzz ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦਾ ਨਜ਼ਰ ਆਇਆ ਗੁਰਬਾਜ਼ ਗਰੇਵਾਲ, ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ Gurbaaz Grewal Video: ਗਿੱਪੀ ਗਰੇਵਾਲ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ਜੋ ਕਿ ਆਪਣੀਆਂ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ਉੱਤੇ ਛਾਇਆ ਰਹਿੰਦਾ ਹੈ। ਸੋਸ਼ਲ ਮੀਡੀਆ ਉੱਤੇ ਗੁਰਬਾਜ਼ ਦੀਆਂ ਵੀਡੀਓਜ਼ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਗੁਰਬਾਜ਼ ਦਾ ਇੱਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਚ ਉਹ ਗੁਰਦੁਆਰਾ ਸਾਹਿਬ ਚ ਮੱਥਾ ਟੇਕਦਾ ਹੋਇਆ ਨਜ਼ਰ ਆ ਰਿਹਾ ਹੈ। By Lajwinder kaur 16 Oct 2022 Share Twitter Share Whatsapp LinkedIn
Punjabi Buzz ਗੁਰਬਾਜ਼ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਊਟਨੈੱਸ ਨਾਲ ਲੁੱਟਿਆ ਮੇਲਾ, ਦੇਖੋ ਵੀਡੀਓ Gurbaaz Grewal Video: ਸੋਸ਼ਲ ਮੀਡੀਆ ਉੱਤੇ ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਖ਼ਾਸ ਕਰਕੇ ਗੁਰਬਾਜ਼ ਦੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੇ ਹਨ। ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਆਪਣੇ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦਾ ਬੇਹੱਦ ਹੀ ਪਿਆਰਾ ਜਿਹਾ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਜਿਸ ਉੱਤੇ ਯੂਜ਼ਰਸ ਖੂਬ ਪਿਆਰ ਲੁੱਟਾ ਰਹੇ ਹਨ। By Lajwinder kaur 10 Oct 2022 Share Twitter Share Whatsapp LinkedIn