Punjabi Buzz ਦੇਖੋ ਗੁਰਬਾਜ਼ ਦਾ ਆਪਣੀ ਮੰਮੀ ਨਾਲ ਬਣਿਆ ਇਹ ਕਿਊਟ ਵੀਡੀਓ Gurbaaz Grewal Cute Video With Mother Ravneet: ਗਾਇਕ ਗਿੱਪੀ ਗਰੇਵਾਲ ਦਾ ਛੋਟੇ ਪੁੱਤਰ ਗੁਰਬਾਜ਼ ਜੋ ਕਿ ਆਪਣੀ ਕਿਊਟ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਛਾਇਆ ਰਹਿੰਦਾ ਹੈ। ਹਰ ਕੋਈ ਗੁਰਬਾਜ਼ ਦੀ ਵੀਡੀਓ ਲਈ ਇੰਤਜ਼ਾਰ ਕਰਦਾ ਰਹਿੰਦਾ ਹੈ। ਇਸ ਵਾਰ ਗੁਰਬਾਜ਼ ਆਪਣੀ ਮੰਮੀ ਰਵਨੀਤ ਗਰੇਵਾਲ ਦੇ ਨਾਲ ਨਜ਼ਰ ਆਇਆ। By Lajwinder kaur 09 Aug 2022 Share Twitter Share Whatsapp LinkedIn