Pollywood Gurdas Maan : ਗੁਰਦਾਸ ਮਾਨ ਦਾ ਕੈਨੇਡਾ ਵਿਖੇ ਹੋਣ ਵਾਲਾ ਲਾਈਵ ਸ਼ੋਅ ਹੋਇਆ ਰੱਦ , ਵਜ੍ਹਾ ਜਾਣ ਕੇ ਫੈਨਜ਼ ਹੋਏ ਨਿਰਾਸ਼ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਵਜੋਂ ਮਸ਼ਹੂਰ ਗਾਇਕ ਗੁਰਦਾਸ ਮਾਨ ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਗੁਰਦਾਸ ਮਾਨ ਦੇ ਫੈਨਜ਼ ਲਈ ਇੱਕ ਮਾੜੀ ਖ਼ਬਰ ਸਾਹਮਣੇ ਆਈ ਹੈ। ਗਾਇਕ ਦਾ ਕੈਨੇਡਾ ਵਿਖੇ ਹੋਣ ਵਾਲਾ ਮਿਊਜ਼ਿਕਲ ਸ਼ੋਅ ਰੱਦ ਹੋ ਗਿਆ ਹੈ, ਜਿਸ ਦੀ ਵਜ੍ਹਾਂ ਭਾਰਤ ਕੈਨੇਡਾ ਵਿਚਾਲੇ ਜਾਰੀ ਵਿਵਾਦ ਦੱਸਿਆ ਜਾ ਰਿਹਾ ਹੈ। By Pushp Raj 09 Oct 2023 Share Twitter Share Whatsapp LinkedIn
Songs Gurdas Maan: ਗੁਰਦਾਸ ਮਾਨ ਨੇ ਆਪਣਾ ਨਵਾਂ ਧਾਰਮਿਕ ਗੀਤ ' ਤੂੰ ਨਿਮਾਣਿਆਂ ਦਾ ਮਾਣ', ਜਾਣੋ ਕਦੋਂ ਰਿਲੀਜ਼ ਹੋਵੇਗਾ ਇਹ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਜਲਦ ਹੀ ਹਨ, ਜੀ ਹਾਂ ਦੋਵੇਂ ਮਸ਼ਹੂਰ ਗਾਇਕ ਜਲਦ ਹੀ ਆਪਣੇ ਫੈਨਜ਼ ਲਈ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਹਨ ਤੇ ਇਹ ਗੀਤ ਇੱਕ ਧਾਰਮਿਕ ਗੀਤ ਹੋਵੇਗਾ। ਇਸ ਬਾਰੇ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਪੋਸਟ ਸ਼ੇਅਰ ਕੀਤੀ ਹੈ। By Pushp Raj 06 Sep 2023 Share Twitter Share Whatsapp LinkedIn
Celebrity Special Gurdas Maan : ਗੁਰਦਾਸ ਮਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਆਕਲੈਂਡ ਵਿਖੇ ਹੋਏ ਨਤਮਸਤਕ, ਵੇਖੋ ਤਸਵੀਰਾਂ ਗੁਰਦਾਸ ਮਾਨ ਹਾਲ ਹੀ 'ਚ ਆਪਣੇ ਸ਼ੋਅ ਲਈ ਵਿਦੇਸ਼ ਵਿੱਚ ਟੂਰ 'ਤੇ ਗਏ ਹਨ। ਇਸ ਵਿਚਾਲੇ ਗਾਇਕ ਗੁਰਦਾਸ ਮਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਆਕਲੈਂਡ ਵਿਖੇ ਨਤਮਸਤਕ ਹੋਣ ਪਹੁੰਚੇ ਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। By Pushp Raj 01 Sep 2023 Share Twitter Share Whatsapp LinkedIn
Punjabi Buzz ਗੁਰਦਾਸ ਮਾਨ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਕੀਤੀ ਮੁਲਾਕਾਤ, ਗਾਇਕ ਦੀ ਪਤਨੀ ਵੀ ਆਏ ਨਜ਼ਰ ਗੁਰਦਾਸ ਮਾਨ ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਅਤੇ ਅਦਾਕਾਰ ਹਨ । ਉਹ ਆਪਣੇ ਨਿਮਰਤਾ ਅਤੇ ਹਲੀਮੀ ਭਰੇ ਰਵੱਈਏ ਦੇ ਕਾਰਨ ਪ੍ਰਸਿੱਧ ਹਨ । ਜੋ ਵੀ ਸ਼ਖਸ ਉਨ੍ਹਾਂ ਨੂੰ ਮਿਲਦਾ ਹੈ ਉਨ੍ਹਾਂ ਦੀ ਨਿਮਰਤਾ ਤੋਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿੰਦਾ । ਉਨ੍ਹਾਂ ਨੇ ਕਦੇ ਵੀ ਆਪਣੀ ਕਾਮਯਾਬੀ ਨੂੰ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ । By Shaminder 22 Feb 2023 Share Twitter Share Whatsapp LinkedIn
Punjabi Buzz ਗੁਰਦਾਸ ਮਾਨ ਦੇ ਸ਼ੋਅ ‘ਚ ਪਹੁੰਚੇ ਗ੍ਰੇਟ ਖਲੀ, ਗੁਰਦਾਸ ਮਾਨ ਨੇ ਜੱਫੀ ਪਾ ਕੇ ਕੀਤਾ ਸਵਾਗਤ ਗੁਰਦਾਸ ਮਾਨ ਦੇ ਸ਼ੋਅ ‘ਚ ਗ੍ਰੇਟ ਖਲੀ ਵੀ ਪਹੁੰਚੇ । ਜਿਉਂ ਹੀ ਸਟੇਜ ‘ਤੇ ਪਰਫਾਰਮ ਕਰਦੇ ਹੋਏ ਗੁਰਦਾਸ ਮਾਨ ਨੂੰ ਮਿਲਣ ਦੇ ਲਈ ਗ੍ਰੇਟ ਖਲੀ ਪਹੁੰਚੇ ਤਾਂ ਗੁਰਦਾਸ ਮਾਨ ਨੇ ਵੀ ਪੂਰੀ ਨਿਮਰਤਾ ਦੇ ਨਾਲ ਉਨ੍ਹਾਂ ਦਾ ਮਾਣ ਸਤਿਕਾਰ ਕੀਤਾ ‘ਤੇ ਘੁੱਟ ਕੇ ਆਪਣੇ ਕਲਾਵੇ ‘ਚ ਗ੍ਰੇਟ ਖਲੀ ਨੂੰ ਲੈ ਲਿਆ । By Shaminder 21 Feb 2023 Share Twitter Share Whatsapp LinkedIn
Punjabi Buzz ਅਚਾਨਕ ਗੁਰਦਾਸ ਮਾਨ ਨੂੰ ਦੇਖ ਕੇ ਖੁਸ਼ੀ ‘ਚ ਝੂਮ ਉੱਠੇ ਸਕੂਲੀ ਬੱਚੇ, ਵੀਡੀਓ ਹੋਇਆ ਵਾਇਰਲ Gurdas Maan viral video: ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਜਿਨ੍ਹਾਂ ਦੇ ਫੈਨਜ਼ ਹਰ ਉਮਰ ਵਿੱਚ ਮਿਲ ਜਾਣਗੇ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਦੋਂ ਸਕੂਲ ਬੱਸ ਵਿੱਚ ਜਾ ਰਹੇ ਬੱਚਿਆਂ ਨੇ ਗੁਰਦਾਸ ਮਾਨ ਸਾਬ੍ਹ ਨੂੰ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣ ਨਹੀਂ ਰਿਹਾ। ਉਹ ਉੱਚੀ-ਉੱਚੀ ਆਵਾਜ਼ ਮਾਰ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਨਜ਼ਰ ਆਏ। By Lajwinder kaur 13 Dec 2022 Share Twitter Share Whatsapp LinkedIn