Pollywood ਹਾਰਬੀ ਸੰਘਾ ਦੇ ਘਰ ਪਹੁੰਚੇ ਗਾਇਕ ਸਾਰਥੀ ਕੇ, ਨਵੇਂ ਘਰ ਦੀ ਅਦਾਕਾਰ ਨੂੰ ਦਿੱਤੀ ਵਧਾਈ ਗਾਇਕ ਸਾਰਥੀ ਕੇ ਅਦਾਕਾਰ ਹਾਰਬੀ ਸੰਘਾ ਦੇ ਘਰ ਪਹੁੰਚੇ । ਜਿੱਥੇ ਉਨ੍ਹਾਂ ਨੇ ਅਦਾਕਾਰ ਨੂੰ ਨਵੇਂ ਘਰ ਦੀ ਵਧਾਈ ਦਿੱਤੀ ਹੈ। ਹਾਰਬੀ ਸੰਘਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦੇ ਲਈ ਸਾਰਥੀ ਕੇ ਖ਼ਾਸ ਤੋਹਫ਼ਾ ਲੈ ਕੇ ਆਏ ਹਨ । By Shaminder 16 Jan 2024 Share Twitter Share Whatsapp LinkedIn
Pollywood ਗੁਰਪ੍ਰੀਤ ਘੁੱਗੀ ਨੇ ਦੱਸੀ ਹਾਰਬੀ ਸੰਘਾ ਦੇ ਬਾਰੇ ਖ਼ਾਸ ਗੱਲਾਂ, ਕਿਹਾ ਲੋਕ ਕਹਿੰਦੇ ਸੀ ਕਿ ਬੜਾ ਕੰਜੂਸ ਹੈ ਪੰਜਾਬ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵੀਡੀਓ ਦੇ 'ਚ ਘੁੱਗੀ ਅਦਾਕਾਰ ਹਾਰਬੀ ਸੰਘਾ ਬਾਰੇ ਖਾਸ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਹਨ। By Pushp Raj 12 Jan 2024 Share Twitter Share Whatsapp LinkedIn
Pollywood ਹਾਰਬੀ ਸੰਘਾ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਇਆ ਗਿਆ ਭੋਗ, ਵੇਖੋ ਵੀਡੀਓ ਮਸ਼ਹੂਰ ਪੰਜਾਬੀ ਅਦਾਕਾਰ ਹਾਰਬੀ ਸੰਘਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਹਾਰਬੀ ਸੰਘਾ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਹਾਲ ਹੀ ਵਿੱਚ ਹਾਰਬੀ ਸੰਘਾ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ, ਜਿਸ ਦੀ ਵੀਡੀਓ ਅਦਾਕਾਰ ਨੇ ਫੈਨਜ਼ ਨਾਲ ਸਾਂਝੀ ਕੀਤੀ ਹੈ। By Pushp Raj 09 Jan 2024 Share Twitter Share Whatsapp LinkedIn
Celebrities Special ਹਾਰਬੀ ਸੰਘਾ ਨੇ ਬਣਾਇਆ ਨਵਾਂ ਘਰ, ਦੋਸਤ ਪਹੁੰਚੇ ਵਧਾਈ ਦੇਣ, ਵੇਖੋ ਵੀਡੀਓ ਹਾਰਬੀ ਸੰਘਾ (Harby Sangha)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਕਾਰ ਦੇ ਘਰ ਉਸ ਦੇ ਦੋਸਤ ਤਰਨ ਜਗਪਾਲ ਪਹੁੰਚੇ ਹਨ । ਦਰਅਸਲ ਅਦਾਕਾਰ ਨੇ ਨਵਾਂ ਘਰ (New House) ਬਣਾਇਆ ਹੈ ਅਤੇ ਤਰਨ ਜਗਪਾਲ ਉਨ੍ਹਾਂ ਨੂੰ ਵਧਾਈ ਦੇਣ ਦੇ ਲਈ ਪਹੁੰਚੇ ਸਨ ।| A video of Harby Sangha is going viral on social media. In this video, his friend Taran Jagpal has arrived at Adkar's house. Actually the actor has built a new house and Taran Jagpal came to congratulate him. By Shaminder 10 Feb 2023 Share Twitter Share Whatsapp LinkedIn
Celebrities Special ਹਾਰਬੀ ਸੰਘਾ ਨੇ ਆਪਣੀ ਭਤੀਜੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਖ਼ਾਸ ਅੰਦਾਜ਼ ‘ਚ ਜੋੜੀ ਨੂੰ ਦਿੱਤੀ ਵਧਾਈ ਹਾਰਬੀ ਸੰਘਾ (Harby Sangha) ਨੇ ਆਪਣੀ ਭਤੀਜੀ ਦੇ ਵਿਆਹ (Niece Wedding) ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਭਤੀਜੀ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।| Harby Sangha has shared a video of his niece's wedding. In this video, he is seen talking about his niece. By Shaminder 07 Feb 2023 Share Twitter Share Whatsapp LinkedIn
Punjabi Buzz ਫ਼ਿਲਮ 'ਜੀ ਵਾਈਫ਼ ਜੀ' ਦਾ ਮਜ਼ੇਦਾਰ ਪੋਸਟਰ ਸਾਂਝਾ ਕਰਦੇ ਹੋਏ ਰੌਸ਼ਨ ਪ੍ਰਿੰਸ ਨੇ ਕਿਹਾ-‘ਇਹ ਫ਼ਿਲਮ ਕਾਲਪਨਿਕ ਨਹੀਂ, ਇਸਦਾ ਹਰ ਵਿਆਹੇ ਬੰਦੇ ਨਾਲ….’ Roshan Prince shares poster of new movie 'Ji Wife Ji': ਕਹਿੰਦੇ ਨੇ ‘ਵਿਆਹ ਦਾ ਲੱਡੂ’ ਅਜਿਹਾ ਹੈ ਜੋ ਖਾਵੇਂ ਉਹ ਵੀ ਪਛਤਾਵੇਂ, ਜੋ ਨਾ ਖਾਵੇਂ ਉਹ ਵੀ ਪਛਤਾਵੇਂ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਵਿਆਹੇ ਅਤੇ ਅਣਵਿਆਹੇ ਲੋਕਾਂ ਨੂੰ ਲੈ ਕੇ ਮਜ਼ੇਦਾਰ ਚੁਟਕਲੇ ਵੀ ਦੇਖਣ ਨੂੰ ਮਿਲਦੇ ਹਨ। ਜ਼ਿਆਦਾਤਰ ਵਿਆਹੇ ਲੋਕਾਂ ਨੂੰ ਲੈ ਕੇ ਚੁਟਕਲੇ ਦੇਖਣ ਨੂੰ ਮਿਲਦੇ ਹਨ। ਪਤੀ-ਪਤਨੀ ਦੇ ਰਿਸ਼ਤੇ ਉੱਤੇ ਗਾਇਕ ਤੇ ਐਕਟਰ ਰੌਸ਼ਨ ਪ੍ਰਿੰਸ ਇੱਕ ਮਜ਼ੇਦਾਰ ਫ਼ਿਲਮ 'ਜੀ ਵਾਈਫ਼ ਜੀ' ਲੈ ਕੇ ਆ ਰਹੇ ਹਨ। ਜਿਸ ਕਰਕੇ ਉਨ੍ਹਾਂ ਨੇ ਫ਼ਿਲਮ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਪੋਸਟਰ ਵੀ ਸ਼ੇਅਰ ਕਰ ਦਿੱਤਾ ਹੈ। ਸੋਸ਼ਲ਼ ਮੀਡੀਆ ਉੱਤੇ ਪੋਸਟਰ ਨੂੰ ਖੂਬ ਹੁੰਗਾਰਾ ਮਿਲ ਰਿਹਾ ਹੈ। By Lajwinder kaur 25 Jan 2023 Share Twitter Share Whatsapp LinkedIn
Punjabi Buzz ਹਾਰਬੀ ਸੰਘਾ ਨੇ ਦਿਖਾਈਆਂ ਘਰ ‘ਚ ਉੱਗੀਆਂ ਮਿਰਚਾਂ ਤੇ ਤੋਰੀਆਂ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ Harby Sangha Video: ਪੰਜਾਬੀ ਐਕਟਰ ਹਾਰਬੀ ਸੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਹ ਵਿਦੇਸ਼ ‘ਚ ਕੈਰੀ ਆਨ ਜੱਟ-3 ਦੀ ਸ਼ੂਟਿੰਗ ਕਰਕੇ ਵਾਪਿਸ ਪੰਜਾਬ ਆ ਗਏ ਹਨ। ਐਕਟਰ ਨੇ ਆਪਣਾ ਇੱਕ ਹੋਰ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਆਪਣੇ ਘਰ ‘ਚ ਉੱਗੀਆਂ ਸਬਜ਼ੀਆਂ ਨੂੰ ਦਿਖਾ ਰਹੇ ਹਨ। By Lajwinder kaur 10 Oct 2022 Share Twitter Share Whatsapp LinkedIn
Entertainment News Karamjit Anmol, Binnu Dhillon, Sonam Bajwa and others enjoy 'Mehfil Yaaran Di' [Watch Video] 'Carry on Jatta 3' star cast: Punjabi actors Karamjit Anmol, Binnu Dhillon, Sonam Bajwa, and Harby Sangha are true entertainers as they leave no stone unturned to entertain their fans. Be it their on-screen performances and off-screen videos, they keep entertaining their fans and admirers. By Rajan Nath 22 Sep 2022 Share Twitter Share Whatsapp LinkedIn
Entertainment News Carry on Jatta 3: Binnu Dhillon shares sneak peek from film's set [Watch Video] Carry on Jatta 3: Gippy Grewal is all set to bring back the sheer entertainment with his upcoming film 'Carry On Jatta 3'. The film which is already in the works have been generating audience's interest with its captivating sneak peeks from the sets. By Ritika Nath 18 Sep 2022 Share Twitter Share Whatsapp LinkedIn