Punjabi Buzz ‘ਇਹ ਆਮਿਰ ਖ਼ਾਨ ਦੀਆਂ ਰੀਸਾਂ ਕਰਦਾ’ ਵਾਲੇ ਬਿਆਨ ‘ਤੇ ਐਕਟਰ ਹਰਦੀਪ ਗਰੇਵਾਲ ਨੇ ਤੋੜੀ ਆਪਣੀ ਚੁੱਪੀ, ਕਿਹਾ-‘ਸੱਚ ਦੱਸਾਂ ਤਾਂ ਮੇਰਾ ਟੀਚਾ ਕਦੇ ਵੀ...’ Hardeep Grewal's Batch 2013 :ਗਾਇਕ ਤੋਂ ਐਕਟਰ ਬਣੇ ਹਰਦੀਪ ਗਰੇਵਾਲ ਜੋ ਕਿ ਅੱਜ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਉਨ੍ਹਾਂ ਨੇ ਆਪਣੇ ਮੋਟੀਵੇਸ਼ਨਲ ਗੀਤਾਂ ਤੋਂ ਇਲਾਵਾ ਆਪਣੀ ਡੈਬਿਊ ਫ਼ਿਲਮ ਤੁਣਕਾ ਤੁਣਕਾ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਬਹੁਤ ਜਲਦ ਉਹ ਬੈਚ 2013 ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। By Lajwinder kaur 12 Aug 2022 Share Twitter Share Whatsapp LinkedIn
Entertainment News Hardeep Grewal to set another milestone with upcoming movie 'Batch 2013'; shares inspirational post Hardeep Grewal's 'Batch 2013': Punjabi singer Hardeep Grewal received huge appreciation for his debut film 'Tunka Tunka' which was released in 2021. The singer-turned-actor is now preparing to release his second movie, 'Batch 2013', which was recently confirmed. By Ritika Nath 07 Aug 2022 Share Twitter Share Whatsapp LinkedIn
Punjabi Buzz ‘ਤੁਣਕਾ ਤੁਣਕਾ’ ਵਰਗੀ ਸਫਲ ਫ਼ਿਲਮ ਤੋਂ ਬਾਅਦ ਹਰਦੀਪ ਗਰੇਵਾਲ ਲੈ ਕੇ ਆ ਰਹੇ ਨੇ ਨਵੀਂ ਫ਼ਿਲਮ ‘ਬੈਚ 2013’, ਫਰਸਟ ਲੁੱਕ ਕੀਤਾ ਸਾਂਝਾ Hardeep Grewal Shares First Look Poster Of His New Movie “BATCH 2013” 58 ਕੋਵਿਡ ਤੋਂ ਬਾਅਦ ਜਦੋਂ ਪਿਛਲੇ ਸਾਲ ਸਿਨੇਮਾ ਘਰ ਖੁੱਲੇ ਸੀ ਤਾਂ ਸਭ ਤੋਂ ਪਹਿਲਾਂ ਗਾਇਕ ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ ਤੁਣਕਾ ਤੁਣਕਾ ਰਿਲੀਜ਼ ਹੋਈ ਸੀ। ਜਿਸ ਨੇ ਬਾਕਸ ਆਫ਼ਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕੀਤਾ। ਇਸ ਫ਼ਿਲਮ ਤੁਣਕਾ ਤੁਣਕਾ ਜਿਸ ਨੂੰ ਦਰਸ਼ਕਾਂ ਤੋਂ ਇਲਾਵਾ ਕਲਾਕਾਰਾਂ ਦਾ ਵੀ ਰੱਜ ਕੇ ਪਿਆਰ ਮਿਲਿਆ। ਹਰ ਕਿਸੇ ਨੇ ਇਸ ਫ਼ਿਲਮ ਦੀ ਤਾਰੀਫ ਕੀਤੀ। ਹੁਣ ਉਨ੍ਹਾਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। By Lajwinder kaur 05 Aug 2022 Share Twitter Share Whatsapp LinkedIn