Pollywood ਬਰਸਾਤ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਹੋਈ ਤਬਾਹ, ਕਿਸਾਨਾਂ ਦੀ ਦਰਦਨਾਕ ਹਾਲਤ ਦੀਆਂ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਤਸਵੀਰਾਂ ਕੀਤੀਆਂ ਸਾਂਝੀਆਂ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ,ਸਾਰੀ ਦੁਨੀਆ ਦਾ ਅੰਨਦਾਤਾ ਸੌਂਦਾ ਭੁੱਖਣ ਭਾਣਾ… ਜੀ ਹਾਂ ਕਿਸਾਨ ਜੋ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦਿਨ ਰਾਤ ਮਿਹਨਤ ਕਰਦੇ ਨੇ । ਪਰ ਕਈ ਵਾਰ ਉਸ ਨੂੰ ਕੁਦਰਤ ਦੀ ਕਰੋਪੀ ਦਾ ਸਾਹਮਣਾ ਕਰਨਾ ਪੈਂਦਾ ਹੈ । By Shaminder 21 Mar 2023 Share Twitter Share Whatsapp LinkedIn
Punjabi Buzz ਕਿਸਾਨਾਂ ਦੀਆਂ ਫ਼ਸਲਾਂ ‘ਤੇ ਹੋਏ ਕੁਦਰਤੀ ਕਹਿਰ ਨੂੰ ਲੈ ਕੇ ਬੱਬੂ ਮਾਨ ਨੇ ਬਿਆਨ ਕੀਤਾ ਦਰਦ, ਕਿਹਾ-‘ਇੱਕ ਦਿੱਲੀ ਬੇਈਮਾਨ, ਉੱਤੋਂ ਰੱਬ ਕਹਿਰਵਾਨ’ Babbu Maan News: ਬੇਮੌਸਮੀ ਮੀਂਹ ਕਿਸਾਨਾਂ ਲਈ ਆਫ਼ਤ ਬਣ ਕੇ ਆਇਆ। ਲਗਾਤਾਰ ਮੀਂਹ ਪੈਣ ਕਰਕੇ ਖੇਤਾਂ ‘ਚ ਖੜ੍ਹੀਆਂ ਪੱਕੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਖੇਤਾਂ ਚ ਪਾਣੀ ਭਰ ਗਿਆ। ਚਾਹੇ ਝੋਨਾ ਹੋਵੇ ਚਾਹੇ ਨਰਮਾ ਹਰ ਤਰ੍ਹਾਂ ਦੀ ਫਸਲ ਮੀਂਹ ਦੀ ਮਾਰ ਹੇਠ ਆਈ ਹੈ। ਕਿਸਾਨਾਂ ਦੇ ਦੁੱਖ ਨੂੰ ਗਾਇਕ ਬੱਬੂ ਮਾਨ ਨੇ ਆਪਣੇ ਲਫ਼ਜਾਂ ਰਾਹੀਂ ਬਿਆਨ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਦੇ ਲਈ ਇੱਕ ਪੋਸਟ ਸਾਂਝੀ ਕੀਤੀ ਹੈ। By Lajwinder kaur 26 Sep 2022 Share Twitter Share Whatsapp LinkedIn