Celebrity Special Hema Malini : ਸੰਨੀ ਤੇ ਬੌਬੀ ਦਿਓਲ ਨਾਲ ਰਿਸ਼ਤੇ 'ਤੇ ਖੁੱਲ੍ਹ ਕੇ ਬੋਲੀ ਹੇਮਾ ਮਾਲਿਨੀ, ਕਿਹਾ- 'ਅਸੀਂ ਸਭ ਇਕੱਠੇ ਰੱਖੜੀ ਮਨਾਉਂਦੇ ਹਾਂ...' ਗਦਰ 2 ਤੋਂ ਬਾਅਦ ਜਿਥੇ ਇੱਕ ਪਾਸੇ ਦਿਓਲ ਪਰਿਵਾਰ ਦੇ ਰਿਸ਼ਤਿਆਂ 'ਚ ਮੁੜ ਇੱਕ ਵਾਰ ਸੰਜੀਦਗੀ ਵੇਖਣ ਨੂੰ ਮਿਲੀ , ਜਿੱਥੇ ਪਹਿਲੀ ਵਾਰ ਈਸ਼ਾ ਤੇ ਆਹਨਾ ਦਿਓਲ ਆਪਣੇ ਭਰਾ ਬੌਬੀ ਦਿਓਲ ਤੇ ਸੰਨੀ ਦਿਓਲ ਦੀ ਫ਼ਿਲਮ ਗਦਰ 2 ਦੀ ਸਪੈਸ਼ਲ ਸਕ੍ਰੀਨਿੰਗ ਦੌਰਾਨ ਨਜ਼ਰ ਆਈਆਂ, ਉੱਥੇ ਦੂਜੇ ਪਾਸੇ ਹੇਮਾ ਮਾਲਿਨੀ ਵੀ ਸੰਨੀ ਦੀ ਜਮ ਕੇ ਤਾਰੀਫ ਕਰਦੀ ਨਜ਼ਰ ਆਈ। ਹਾਲ ਹੀ 'ਚ ਹੇਮਾ ਮਾਲਿਨੀ ਨੇ ਦਿਓਲ ਪਰਿਵਾਰ ਦੇ ਬੱਚਿਆਂ ਤੇ ਖ਼ੁਦ ਨਾਲ ਸੰਨੀ, ਬੌਬੀ ਤੇ ਅਭੈ ਦਿਓਲ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਹੇਮਾ ਮਾਲਿਨੀ ਨੇ , ਕਿਹਾ- 'ਅਸੀਂ ਸਭ ਇਕੱਠੇ ਰੱਖੜੀ ਮਨਾਉਂਦੇ ਹਾਂ...' By Pushp Raj 25 Aug 2023 Share Twitter Share Whatsapp LinkedIn
Celebrities Special ਕੁਝ ਅਜਿਹੀ ਸੀ ਦੂਜੀ ਮਾਂ ਹੇਮਾ ਮਾਲਿਨੀ ਨਾਲ ਸੰਨੀ ਦਿਓਲ ਦੀ ਪਹਿਲੀ ਮੁਲਾਕਾਤ, ਡਰੀਮ ਗਰਲ ਨੇ ਕੀਤਾ ਖੁਲਾਸਾ Sunny Deol first meeting with Hema Malini : ਸ਼ਹੂਰ ਬਾਲੀਵੁੱਡ ਅਭਿਨੇਤਾ, ਲੋਕ ਸਭਾ ਮੈਂਬਰ, ਧਰਮਿੰਦਰ ਦੇ ਬੇਟੇ ਸੰਨੀ ਦਿਓਲ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਸੰਨੀ ਦਿਓਲ ਨੇ ਫ਼ਿਲਮ ਬੇਤਾਬ ਨਾਲ ਬਾਲੀਵੁੱਡ ਦੀ ਦੁਨੀਆ 'ਚ ਐਂਟਰੀ ਕੀਤੀ ਸੀ ਅਤੇ ਆਪਣੇ ਦਮਦਾਰ ਅੰਦਾਜ਼ ਕਾਰਨ ਕਾਫੀ ਪਸੰਦ ਕੀਤੇ ਗਏ ਸਨ। ਸੰਨੀ ਦਿਓਲ ਦੇ ਕਰੀਅਰ, ਉਨ੍ਹਾਂ ਦੀਆਂ ਫਿਲਮਾਂ, ਅਫੇਅਰ, ਪਰਿਵਾਰ ਅਤੇ ਜਾਇਦਾਦ ਬਾਰੇ ਬਹੁਤ ਚਰਚਾ ਕੀਤੀ ਗਈ ਹੈ, ਪਰ ਇਸ ਬਾਰੇ ਬਹੁਤ ਘੱਟ ਗੱਲ ਕੀਤੀ ਗਈ ਹੈ ਕਿ ਉਹ ਆਪਣੀ ਦੂਜੀ ਮਾਂ ਹੇਮਾ ਮਾਲਿਨੀ ਨਾਲ ਕਿਸ ਤਰ੍ਹਾਂ ਰਹਿੰਦੇ ਹਨ। By Pushp Raj 19 Oct 2022 Share Twitter Share Whatsapp LinkedIn