Pollywood Hobby Dhaliwal Upcoming Song: ਫਿਲਮਾਂ ਦੇ ਨਾਲ-ਨਾਲ ਇਸ ਮਿਊਜ਼ਿਕ ਵੀਡੀਓ ’ਚ ਵੀ ਨਜ਼ਰ ਆਉਣਗੇ ਅਦਾਕਾਰ ਹੌਬੀ ਧਾਲੀਵਾਲ ਮਸ਼ਹੂਰ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਆਪਣੀ ਦਮਦਾਰ ਐਕਟਿੰਗ ਲਈ ਜਾਣੇ ਜਾਂਦੇ ਹਨ। ਪੰਜਾਬੀ ਤੋਂ ਬਾਅਦ ਹਿੰਦੀ ਸਿਨਮਾ ਖੇਤਰ ਵਿਚ ਨਵੇਂ ਆਯਾਮ ਸਿਰਜਣ ਵੱਲ ਵੱਧ ਰਹੇ ਅਜ਼ੀਮ ਅਦਾਕਾਰ ਹੋਬੀ ਧਾਲੀਵਾਲ (Hobby Dhaliwal song video) ਹੁਣ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿਚ ਆਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਕਰਵਾਉਣ ਵੱਲ ਵੱਧ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੇ ਗੀਤ 'ਮਾਏ ਮੇਰੀਏ' ਨਾਲ ਸੰਬੰਧਤ ਮਿਊਜ਼ਿਕ ਵੀਡੀਓ ਵਿਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ । By Pushp Raj 14 Sep 2023 Share Twitter Share Whatsapp LinkedIn
Celebrity Special ਜਸਨੀਤ ਕੌਰ ਮਾਮਲੇ ‘ਚ ਨਵਾਂ ਖੁਲਾਸਾ, ਹੌਬੀ ਧਾਲੀਵਾਲ ਤੋਂ ਸਮਝੌਤੇ ਦੇ ਨਾਂਅ ‘ਤੇ ਲਏ ਸਨ 5 ਲੱਖ ਰੁਪਏ ਸੋਸ਼ਲ ਮੀਡੀਆ ਸਟਾਰ ਜਸਨੀਤ ਕੌਰ ਜੋ ਕਿ ਇਨ੍ਹੀਂ ਦਿਨੀਂ ਪੁਲਿਸ ਹਿਰਾਸਤ ‘ਚ ਹੈ । ਗ੍ਰਿਫਤਾਰੀ ਦੇ ਦੌਰਾਨ ਉਹ ਨਿੱਤ ਨਵੇਂ ਖੁਲਾਸੇ ਕਰ ਰਹੀ ਹੈ । ਹੁਣ ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਅਦਾਕਾਰ ਹੌਬੀ ਧਾਲੀਵਾਲ ਤੋਂ ਵੀ ਪੰਜ ਲੱਖ ਰੁਪਏ ਲਏ ਸਨ । By Shaminder 10 Apr 2023 Share Twitter Share Whatsapp LinkedIn
Punjabi Buzz ਕਿਸਾਨਾਂ ਦੇ ਸੰਘਰਸ਼ ਨੂੰ ਦਰਸਾਉਂਦੀ ਫ਼ਿਲਮ ‘ਜੱਟਸ ਲੈਂਡ’ ਦੇ ਨਾਲ ਪਹਿਲੀ ਵਾਰ ਗੁਰਵਿੰਦਰ ਬਰਾੜ ਨੇ ਕੀਤੀ ਅਦਾਕਾਰੀ ਦੇ ਖੇਤਰ ‘ਚ ਐਂਟਰੀ For the first time in the film, singer Gurvinder Brar has entered the field of acting. In this film, many big actors including Hobby Dhaliwal, Gurmeet Sajaan will be seen. By Shaminder 22 Jul 2022 Share Twitter Share Whatsapp LinkedIn
Punjabi Buzz ਐਮੀ ਵਿਰਕ-ਤਾਨੀਆ ਦੀ ਫ਼ਿਲਮ 'ਬਾਜਰੇ ਦਾ ਸਿੱਟਾ' ਦਾ ਟ੍ਰੇਲਰ ਹੋਇਆ ਰਿਲੀਜ਼, ਦੇਖੋ ਕੀ ਗਾਇਕੀ ਦਾ ਆਪਣਾ ਸੁਫ਼ਨਾ ਪੂਰਾ ਕਰ ਪਾਉਂਗੀ ਤਾਨੀਆ? Bajre Da Sitta - Official Trailer Out Now : ਐਮੀ ਵਿਰਕ ਅਤੇ ਤਾਨੀਆ ਜੋ ਕਿ ਇੱਕ ਵਾਰ ਫਿਰ ਤੋਂ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। 'ਸੁਫਨਾ' ਫ਼ਿਲਮ ਵਿੱਚ ਉਨ੍ਹਾਂ ਦੀ ਕਮਿਸਟਰੀ ਨੇ ਲੱਖਾਂ ਦਿਲਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ। ਇੱਕ ਵਾਰ ਫਿਰ ਤੋਂ ਇਹ ਜੋੜੀ ਫਿਲਮ 'ਬਾਜਰੇ ਦਾ ਸਿੱਟਾ' ਵਿੱਚ ਫਿਰ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਕਾਫੀ ਜ਼ਿਆਦਾ ਉਤਸੁਕ ਹਨ। ਜੀ ਹਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। By Lajwinder kaur 27 Jun 2022 Share Twitter Share Whatsapp LinkedIn
Entertainment News New Punjabi Film 'Bhoot Uncle' announced starring Raj Babbar, Gurpreet Ghuggi and others 'Bhoot Uncle,' a new Punjabi movie is announced. The film will be released on February 11th, 2022. The film stars Raj Babbar, Jaya Prada, Gurpreet Ghuggi, Karamjit Anmol, Hobby Dhaliwal, and others By Ritika Nath 01 Jan 2022 Share Twitter Share Whatsapp LinkedIn
Punjabi Buzz ਇਸ ਵਾਰ ‘PTC Showcase’ ‘ਚ ਮਿਲੋ ‘ਫੁੱਫੜ ਜੀ’ ਦੀ ਸਟਾਰ ਕਾਸਟ ਨੂੰ, ਐਕਟਰ ਗੁਰਨਾਮ ਭੁੱਲਰ ਦੱਸਣਗੇ ਫ਼ਿਲਮ ਨਾਲ ਜੁੜੀਆਂ ਮਜ਼ੇਦਾਰ ਗੱਲਾਂ Watch Gurnam Bhullar talking about his film 'Fuffad Ji' in PTC Showcase on 11th November, Thursday at 8:00PM, only on PTC Punjabi. By Lajwinder kaur 10 Nov 2021 Share Twitter Share Whatsapp LinkedIn
Punjabi Buzz ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਫੁੱਫੜ ਜੀ’ ਦਾ ਟ੍ਰੇਲਰ ਹੋਇਆ ਰਿਲੀਜ਼, ਬਿੰਨੂ ਢਿੱਲੋਂ ਤੇ ਗੁਰਨਾਮ ਭੁੱਲਰ ਦੀ ਫਸੀ ਇੱਕ-ਦੂਜੇ ਦੇ ਨਾਲ ‘ਗਰਾਰੀ’ Binnu Dhillon, Gurnam Bhullar, Jasmin Bajwa, Hobby Dhaliwal Starrer Upcoming new movie Fuffad Ji Trailer Released. this movie will be releasing on 11th November. By Lajwinder kaur 28 Oct 2021 Share Twitter Share Whatsapp LinkedIn
Punjabi Buzz ਬਿੰਨੂ ਢਿੱਲੋਂ ਨੇ ਵੀ ਆਪਣੀ ਫ਼ਿਲਮ ‘ਫੁੱਫੜ ਜੀ’ ਦੀ ਰਿਲੀਜ਼ ਡੇਟ ਦਾ ਪੋਸਟਰ ਕੀਤਾ ਸ਼ੇਅਰ,ਜਾਣੋ ਕਿਸ ਦਿਨ ਹੋਵੇਗੀ ਰਿਲੀਜ਼ Actor Binnu Dhillon Shared New poster of his upcoming movie Fuffad Ji and shared the releasing date. This movie will be releasing on 11th November 2021. By Lajwinder kaur 28 Sep 2021 Share Twitter Share Whatsapp LinkedIn
Punjabi Buzz ਸਿਨੇਮਾ ਘਰਾਂ ‘ਚ ‘ਉੱਚਾ ਪਿੰਡ’ ਫ਼ਿਲਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਸਰਦਾਰ ਸੋਹੀ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਇਹ ਵੀਡੀਓ Navdeep Kaler, Poonam Sood and Sardar Sohi starrer movie Ucha pind got huge response in theatre hall. By Lajwinder kaur 07 Sep 2021 Share Twitter Share Whatsapp LinkedIn