Celebrities Special ਉਰਵਸ਼ੀ ਰੌਤੇਲਾ ਨੇ ਮੰਗੀ ਰਿਸ਼ਭ ਪੰਤ ਦੇ ਠੀਕ ਹੋਣ ਦੀ ਦੁਆ, ਲੋਕਾਂ ਨੇ ਕੀਤਾ ਟ੍ਰੋਲ Urvashi Rautela post after Rishabh Pant Accident: ਕ੍ਰਿਕਟਰ ਰਿਸ਼ਭ ਪੰਤ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਹਨ। ਇਹ ਖ਼ਬਰ ਸਾਹਮਣੇ ਆਉਂਦੇ ਹੀ ਫੈਨਜ਼ ਦੇ ਨਾਲ-ਨਾਲ ਕਈ ਹੋਰ ਸਾਥੀ ਖਿਡਾਰੀਆਂ ਨੇ ਵੀ ਰਿਸ਼ਭ ਦੇ ਜਲਦ ਠੀਕ ਹੋਣ ਦੀ ਦੁਆ ਮੰਗੀ ਹੈ। ਇਸੇ ਵਿਚਾਲੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰਤੌਲਾ ਨੇ ਵੀ ਰਿਸ਼ਭ ਲਈ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਮਗਰੋਂ ਲੋਕ ਅਦਾਕਾਰਾ ਨੂੰ ਲਗਾਤਾਰ ਟ੍ਰੋਲ ਕਰ ਰਹੇ ਹਨ। By Pushp Raj 30 Dec 2022 Share Twitter Share Whatsapp LinkedIn
Celebrities Special ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ 'ਚ ਹੋਏ ਗੰਭੀਰ ਜ਼ਖਮੀ, ਫੈਨਜ਼ ਕਰ ਰਹੇ ਨੇ ਜਲਦ ਠੀਕ ਹੋਣ ਦੀ ਦੁਆ Rishabh Pant Accident: ਭਾਰਤੀ ਟੀਮ ਦੇ ਵਿਕੇਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਲੈ ਕੇ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਰਿਸ਼ਭ ਪੰਤ ਸ਼ੁੱਕਰਵਾਰ ਸਵੇਰੇ ਦਿੱਲੀ ਤੋਂ ਰੁੜਕੀ ਸਥਿਤ ਆਪਣੇ ਘਰ ਪਰਤ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਫੈਨਜ਼ ਜਲਦ ਹੀ ਕ੍ਰਿਕਟਰ ਦੇ ਠੀਕ ਹੋਣ ਦੀ ਦੁਆ ਕਰ ਰਹੇ ਹਨ। By Pushp Raj 30 Dec 2022 Share Twitter Share Whatsapp LinkedIn
Celebrities Special ਨਤਾਸ਼ਾ ਨੇ ਪਤੀ ਹਾਰਦਿਕ ਪਾਂਡਿਆ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀ ਵੀਡੀਓ Hardik Pandya Birthday: ਭਾਰਤ ਦੇ ਮਸ਼ਹੂਰ ਕ੍ਰਿਕਟ ਖਿਡਾਰੀ ਹਾਰਦਿਕ ਪਾਂਡਿਆ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਹਾਰਦਿਕ ਪਾਂਡਿਆ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਰਹਿੰਦੇ ਹੋਏ ਰਈ ਵਾਰ ਦੇਸ਼ ਦਾ ਮਾਣ ਵਧਾਇਆ ਹੈ। ਹਾਰਦਿਕ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਨੇ ਖ਼ਾਸ ਅੰਦਾਜ਼ ਵਿੱਚ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। By Pushp Raj 11 Oct 2022 Share Twitter Share Whatsapp LinkedIn
Celebrities Special CM ਭਗਵੰਤ ਮਾਨ ਨੂੰ ਕੀਤੇ ਵਧਾਈ ਵਾਲੇ ਟਵੀਟ 'ਚ ਮਾੜੀ ਪੰਜਾਬੀ ਲਿਖਣ ਨੂੰ ਲੈ ਕੇ ਟ੍ਰੋਲ ਹੋਏ ਹਰਭਜਨ ਸਿੰਘ, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ Known for his outstanding performance and contribution to the Indian cricket team, Harbhajan Singh is often in the headlines for one reason or another. A recent tweet from Harbhajan Singh has gone viral. In this tweet, Harbhajan Singh is being trolled for writing bad Punjabi. By Pushp Raj 09 Jul 2022 Share Twitter Share Whatsapp LinkedIn
Celebrities Special Sunil Gavaskar Controversy: ਹੇਟਮਾਇਰ ਦੀ ਪਤਨੀ 'ਤੇ ਕਮੈਂਟ ਕਰ ਵਿਵਾਦਾਂ 'ਚ ਘਿਰੇ ਸੁਨੀਲ ਗਵਾਸਕਰ, ਕਮੈਂਟਰੀ ਤੋਂ ਹਟਾਉਣ ਦੀ ਹੋ ਰਹੀ ਮੰਗ Veteran Indian cricketer and commentator Sunil Gavaskar has once again come under fire from trolls for his objectionable remarks. This time, Gavaskar has made objectionable remarks on the wife of Rajasthan Royals batsman Shimron Hetmeyer. Since then, they have been repeatedly asked to remove him from commentary. Earlier, he had come under controversy for his comments on Anushka Sharma and Virat Kohli. By Pushp Raj 21 May 2022 Share Twitter Share Whatsapp LinkedIn
Celebrities Special ਕ੍ਰਿਕਟ ਤੋਂ ਬਾਅਦ ਬਤੌਰ ਨਿਰਮਾਤਾ ਨਵੀਂ ਪਾਰੀ ਖੇਡਣ ਜਾ ਰਹੇ ਨੇ ਐਮਐਸ ਧੋਨੀ, ਪਹਿਲੀ ਫਿਲਮ ਲਈ ਨਯਨਤਾਰਾ ਨਾਲ ਮਿਲਾਇਆ ਹੱਥ Former Indian cricketer MS Dhoni has a huge fan following in The Tamil Nadu. Not only did Dhoni win the hearts of Tamil families in 2008, but the Chennai Super Kings won the bid for Dhoni in the IPL auction and they have never looked back since. Now, after cricket, MS Dhoni is going to play a new role as a producer in Tamil films. By Pushp Raj 12 May 2022 Share Twitter Share Whatsapp LinkedIn
Punjabi Buzz ਯੁਵਰਾਜ ਸਿੰਘ ਨੇ ਸਾਂਝੀ ਕੀਤੀ ਤਸਵੀਰ ਜਦੋਂ ਪਹਿਲੀ ਵਾਰ ਚੁਣੇ ਗਏ ਸਨ ਟੀਮ ਇੰਡੀਆ 'ਚ ਖੇਡਣ ਲਈ By Lajwinder kaur 03 Oct 2019 Share Twitter Share Whatsapp LinkedIn
Entertainment News Anushka Sharma, Virat Kohli Made A New Friend In England To Hang Out With By Pallavi Sood 25 Aug 2018 Share Twitter Share Whatsapp LinkedIn
Entertainment News Virat Kohli Dedicates His Test Century To Wife Anushka By Kissing their Wedding Ring By Pallavi Sood 03 Aug 2018 Share Twitter Share Whatsapp LinkedIn