Punjabi Buzz Indian Idol 13: ਪੰਜਾਬ ਦੀ ਇਸ ਮੁਟਿਆਰ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਜਿੱਤਿਆ ਜੱਜ ਸਾਹਿਬਾਨਾਂ ਦਾ ਦਿਲ Indian Idol Season 13, Roopam Rocking Performance: ਛੋਟੇ ਪਰਦੇ ਦੇ ਮਸ਼ਹੂਰ ਗਾਇਕੀ ਰਿਆਲਿਟੀ ਸ਼ੋਅ 'ਇੰਡੀਅਨ ਆਈਡਲ' ਦਾ ਸੀਜ਼ਨ 13 ਸ਼ੁਰੂ ਹੋ ਗਿਆ ਹੈ। ਸ਼ੋਅ ਦੇ ਪਹਿਲੇ ਹੀ ਦਿਨ ਕਈ ਪ੍ਰਤੀਯੋਗੀਆਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਜੱਜਾਂ ਦਾ ਦਿਲ ਜਿੱਤ ਲਿਆ ਹੈ। By Lajwinder kaur 12 Sep 2022 Share Twitter Share Whatsapp LinkedIn