Viral Entertainer No. 1: Shahid Kapoor and Bollywood Stars Unite for Electrifying 'Jumma Jumma' Performance Shahid Kapoor grooves to iconic tunes and leaves his fans in awe. A viral video of their rehearsals has taken the internet by storm, showcasing the Bollywood celeb's fun and dedication to the event. By Ritika Nath 07 Oct 2023 Share Twitter Share Whatsapp LinkedIn
Celebrities Special Jacqueline Fernandez wins 'Woman of Excellence' award at Los Angeles; Details inside Bollywood diva, Jacqueline Fernandez recently made headlines with her American achievement at the Los Angeles Italia - Film, Fashion, Art festival. The Indian actress was invited for the screening of 'Tell it like a woman', an all woman made movie based on embracing womanhood. By Durtimans 10 Mar 2023 Share Twitter Share Whatsapp LinkedIn
Celebrities Special Money Laundering Case: ਜੈਕਲੀਨ ਫਰਨਾਂਡੀਜ਼ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਵੱਡੀ ਰਾਹਤ, ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ Money Laundering Case: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜੈਕਲੀਨ ਫਰਨਾਂਡੀਜ਼ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਕਾਰਾ ਨੇ ਪ੍ਰੈੱਸ ਕਾਨਫਰੰਸ 'ਚ ਸ਼ਾਮਿਲ ਹੋਣ ਲਈ ਦੁਬਈ ਜਾਣ ਲਈ ਪਟੀਸ਼ਨ ਦਾਇਰ ਕੀਤੀ ਸੀ। ਜੈਕਲੀਨ ਫਰਨਾਂਡੀਜ਼ 'ਤੇ ਦੋਸ਼ ਹੈ ਕਿ ਉਸ ਨੇ ਸੁਕੇਸ਼ ਚੰਦਰਸ਼ੇਖਰ ਤੋਂ ਕਰੋੜਾਂ ਰੁਪਏ ਦੇ ਤੋਹਫੇ ਲੈ ਕੇ ਕਾਲੇ ਧਨ ਦਾ ਗ਼ਲਤ ਇਸਤੇਮਾਲ ਕੀਤਾ ਹੈ। By Pushp Raj 27 Jan 2023 Share Twitter Share Whatsapp LinkedIn
Punjabi Buzz ਨੋਰਾ ਫਤੇਹੀ ਨੇ ਠੱਗ ਸੁਕੇਸ਼ ਚੰਦਰੇਸ਼ਖਰ ‘ਤੇ ਲਗਾਏ ਕਈ ਇਲਜ਼ਾਮ; ਜੈਕਲੀਨ ਨੇ ਕਿਹਾ- ‘ਇਸ ਆਦਮੀ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ’ Nora Fatehi and Jacqueline Fernandez news: ਬਾਲੀਵੁੱਡ ਅਭਿਨੇਤਰੀਆਂ ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਕਾਰਨ ਲਗਾਤਾਰ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਸੁਣਵਾਈ ਦੌਰਾਨ ਦੋਵਾਂ ਨੇ ਆਪਣੇ ਬਿਆਨ ਦਰਜ ਕਰਵਾਏ ਸਨ। ਦੋਵਾਂ ਵੱਲੋਂ ਅਦਾਲਤ ਵਿੱਚ ਦਿੱਤੇ ਗਏ ਬਿਆਨ ਹੁਣ ਸਾਹਮਣੇ ਆ ਗਏ ਹਨ। ਇਨ੍ਹਾਂ ਬਿਆਨਾਂ ਤੋਂ ਹੁਣ ਇਹ ਗੱਲ ਸਾਹਮਣੇ ਆ ਗਈ ਹੈ ਕਿ ਕਿਵੇਂ ਠੱਗ ਸੁਕੇਸ਼ ਅਭਿਨੇਤਰੀਆਂ ਨੂੰ ਲੁਭਾਉਣ ਦਾ ਝਾਂਸਾ ਦੇ ਕੇ ਫਸਾਉਂਦਾ ਸੀ। By Lajwinder kaur 19 Jan 2023 Share Twitter Share Whatsapp LinkedIn
Celebrities Special ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੀ ਅਦਾਕਾਰਾ ਜੈਕਲੀਨ ਫਰਨਾਡੇਜ਼, ਤਸਵੀਰਾਂ ਆਈਆਂ ਸਾਹਮਣੇ ਅਦਾਕਾਰਾ ਜੈਕਲੀਨ ਫਰਨਾਡੇਜ਼ (Jacqueline Fernandez) ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ । ਮਨੀ ਲਾਂਡਰਿੰਗ ਮਾਮਲੇ ‘ਚ ਅਦਾਕਾਰਾ ਫਸਣ ਕਾਰਨ ਕਾਫੀ ਚਰਚਾ ‘ਚ ਰਹੀ ਹੈ । ਉਸ ਦਾ ਨਾਮ ਠੱਗ ਸੁਕੇਸ਼ ਚੰਦਰਸ਼ੇਖਰ ਦੇ ਨਾਲ ਜੁੜਿਆ । Actress Jacqueline Fernandez (Jacqueline Fernandez) is facing problems for the last several days. The actress is in much discussion due to her involvement in the money laundering case.her name is associated with Sukesh Chandrasekhar. By Shaminder 05 Jan 2023 Share Twitter Share Whatsapp LinkedIn
Celebrities Special ਮੁੜ ਸੁਣਵਾਈ ਲਈ ਜੈਕਲੀਨ ਪਹੁੰਚੀ ਪਟਿਆਲਾ ਹਾਊਸ ਕੋਰਟ, ਠੱਗ ਸੁਕੇਸ਼ ਚੰਦਰੇਸ਼ਖਰ ਨਾਲ ਹੋਇਆ ਸਾਹਮਣਾ Jacqueline Fernandez in Patiala house court: 200 ਕਰੋੜ ਰੁਪਏ ਦੇ ਠੱਗੀ ਮਾਮਲੇ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧਦੀਆਂ ਹੋਇਆਂ ਨਜ਼ਰ ਆ ਰਹੀਆਂ ਹਨ। ਜੈਕਲੀਨ ਫਰਨਾਂਡੀਜ਼ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਪੇਸ਼ੀ ਲਈ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਪਹੁੰਚੀ ਹੈ। By Pushp Raj 20 Dec 2022 Share Twitter Share Whatsapp LinkedIn
Celebrities Special ਨੋਰਾ ਫ਼ਤੇਹੀ ਵੱਲੋਂ ਕੀਤੇ ਗਏ ਮਾਣਹਾਨੀ ਕੇਸ ਦਾ ਜੈਕਲੀਨ ਫਰਨਾਂਡੀਜ਼ ਦਵੇਗੀ ਜਵਾਬ, ਵਕੀਲ ਨੇ ਦਿੱਤੀ ਚੇਤਾਵਨੀ Jacqueline Fernandez answer Nora Fatehi's defamation case: ਬਾਲੀਵੁੱਡ ਦੀਆਂ ਦੋ ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੇ ਨੋਰਾ ਫ਼ਤੇਹੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਕਿਉਂਕਿ ਇਨ੍ਹਾਂ ਦੋਹਾਂ ਅਭਿਨੇਤਰੀਆਂ ਦੇ ਨਾਂ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੇ ਹਨ। ਹਾਲ ਹੀ 'ਚ ਨੋਰਾ ਫਤੇਹੀ ਨੇ ਇਸ ਮਾਮਲੇ ਨੂੰ ਲੈ ਕੇ ਜੈਕਲੀਨ ਫਰਨਾਂਡੀਜ਼ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਇਹ ਖ਼ਬਰ ਆ ਰਹੀ ਹੈ ਕਿ ਜੈਕਲੀਨ ਨੋਰਾ ਫ਼ਤੇਹੀ ਵੱਲੋਂ ਕੀਤੇ ਗਏ ਮਾਣਹਾਨੀ ਕੇਸ ਦਾ ਜਵਾਬ ਦੇਵੇਗੀ। By Pushp Raj 13 Dec 2022 Share Twitter Share Whatsapp LinkedIn
Entertainment News Jacqueline Fernandez to respond to Nora Fatehi's 'defamation'? Jacqueline Fernandez is being sued for defamation by fellow star Nora Fatehi, who claims that Fernandez made accusations "to damage her career." In connection with a money laundering case brought against alleged con man Sukesh Chandrashekhar, Fatehi and Fernandez have both been questioned. By Ritika Nath 13 Dec 2022 Share Twitter Share Whatsapp LinkedIn
Celebrities Special ਨੋਰਾ ਫ਼ਤੇਹੀ ਨੇ ਜੈਕਲੀਨ 'ਤੇ ਮਾਣਹਾਨੀ ਦਾ ਕੇਸ ਕਰਨ ਮਗਰੋਂ ਸ਼ੇਅਰ ਕੀਤੀ ਪਹਿਲੀ ਪੋਸਟ, ਦੱਸੀ ਹੈਰਾਨ ਕਰ ਦੇਣ ਵਾਲੀ ਗੱਲ Nora Fatehi filing case against Jacqueline: ਬਾਲੀਵੁੱਡ ਦੀ ਡਾਂਸਿੰਗ ਕੁਈਨ ਨੋਰਾ ਫ਼ਤੇਹੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਕਿਉਂਕਿ 200 ਕਰੋੜ ਰਪਏ ਦੇ ਮਨੀ ਲਾਂਡਰਿੰਗ ਕੇਸ 'ਚ ਨਾਂਅ ਆਉਣ ਮਗਰੋਂ ਅਦਾਕਾਰਾ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੋਰਾ ਨੇ ਹਾਲ ਹੀ ਵਿੱਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਮਗਰੋਂ ਨੋਰਾ ਨੇ ਆਪਣੀ ਪਹਿਲੀ ਪੋਸਟ ਸ਼ੇਅਰ ਕੀਤੀ ਹੈ। By Pushp Raj 13 Dec 2022 Share Twitter Share Whatsapp LinkedIn