Viral ਜਪਜੀ ਖਹਿਰਾ ਨੇ ਆਪਣੀ ਮਾਂ ਦੇ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਵੇਖੋ ਮਾਂ ਧੀ ਦਾ ਅੰਦਾਜ਼ ਜਪਜੀ ਖਹਿਰਾ ਦਾ ਨਾਮ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹੀਰੋਇਨਾਂ ‘ਚ ਆਉਂਦਾ ਹੈ । ਉਸ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਸੋਸ਼ਲ ਮੀਡੀਆ ‘ਤੇ ਅਦਾਕਾਰਾ ਸਰਗਰਮ ਰਹਿੰਦੀ ਹੈ ਅਤੇ ਫੈਨਸ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਰਹਿੰਦੀ ਹੈ । By Shaminder 17 Jul 2023 Share Twitter Share Whatsapp LinkedIn
Punjabi Buzz ਇੱਕ ਹੋਰ ਨਵੀਂ ਪੰਜਾਬੀ ਫ਼ਿਲਮ ਦਾ ਐਲਾਨ; ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਕਹਾਣੀ ਬਿਆਨ ਕਰੇਗੀ 'ਮਾਨ ਵਰਸਿਜ਼ ਖ਼ਾਨ' New Punjabi Movie Maan Vs Khan: ਪੰਜਾਬੀ ਸਿਨੇਮਾ ਜੋ ਕਿ ਦਿਨੋਂ ਦਿਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਿਸ ਕਰਕੇ ਦਰਸ਼ਕਾਂ ਨੂੰ ਇੱਕ ਚੰਗਾ ਸਿਨੇਮਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲਾ ਸਾਲ ਪੰਜਾਬੀ ਫ਼ਿਲਮਾਂ ਲਈ ਬਹੁਤ ਹੀ ਖ਼ਾਸ ਰਿਹਾ, ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ ਸਨ। ਇਸ ਸਿਲਸਿਲੇ ਦੇ ਚਲਦੇ ਕਈ ਪੰਜਾਬੀ ਫ਼ਿਲਮਾਂ ਇਸ ਸਾਲ ਰਿਲੀਜ਼ ਹੋਣਗੀਆਂ ਅਤੇ ਕੁਝ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਜੀ ਹਾਂ ਮਾਨ ਵਰਸਿਜ਼ ਖ਼ਾਨ ਟਾਈਟਲ ਹੇਠ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। By Lajwinder kaur 21 Jan 2023 Share Twitter Share Whatsapp LinkedIn
Punjabi Buzz ਜਪਜੀ ਖਹਿਰਾ ਦਾ ਠੰਢ ਦੇ ਨਾਲ ਹੋਇਆ ਬੁਰਾ ਹਾਲ, ਕਿਹਾ ‘ਮੇਰੇ ਹੱਥ ਹੋ ਚੁੱਕੇ ਨੇ ਫਰੀਜ਼’ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ । ਠੰਢ ਦੇ ਕਾਰਨ ਉਸ ਦੇ ਹੱਥ ਫਰੀਜ਼ ਹੋ ਗਏ ਹਨ ਅਤੇ ਉਹ ਦਰਵਾਜ਼ਾ ਵੀ ਨਹੀਂ ਖੋਲ੍ਹ ਪਾ ਰਹੀ । actress has shared a video on her Instagram account. In which the actress is heard saying. Due to the cold, her hands are frozen and she is not even able to open the door. By Shaminder 18 Jan 2023 Share Twitter Share Whatsapp LinkedIn
Punjabi Buzz ਜਪਜੀ ਖਹਿਰਾ ਨੇ ਰਸੋਈ ਘਰ ‘ਚੋਂ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ Japji Khaira shares cute video: ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਜਪਜੀ ਖਹਿਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸਾਂਝਾ ਕਰਦੀ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਵਿੱਚ ਅਦਾਕਾਰਾ ਦੀ ਸਾਦਗੀ ਵਾਲਾ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। By Lajwinder kaur 05 Dec 2022 Share Twitter Share Whatsapp LinkedIn
Entertainment News Daakuan Da Munda 2 OTT release: Will Dev Kharoud's action drama release online? ‘Daakuan Da Munda 2’ OTT release: Punjabi films have seen long delays in its releases, however now one after the other movie is being released. Dev Kharoud and Japji Khaira’s most anticipated film released on May 27. The moviegoers are excited to witness the high-end action drama on the silver screens but there are some who are also wishing to witness the film on OTT platforms. By Ritika Nath 27 May 2022 Share Twitter Share Whatsapp LinkedIn
Punjabi Buzz ਦੇਵ ਖਰੌੜ ਤੇ ਜਪਜੀ ਖਹਿਰਾ ਹੋਏ ਭਾਵੁਕ, ਜਦੋਂ ਪਹੁੰਚੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਸੰਸਥਾ ਦੇ ਘਰ ‘ਚ, ਦੇਖੋ ਵੀਡੀਓ Actress Japji Khaira shared emotional video. Dakuaan Da Munda 2 star cast visits at Manukhta di Sewa society, Ludhiana, By Lajwinder kaur 25 May 2022 Share Twitter Share Whatsapp LinkedIn
Punjabi Buzz ਐਕਸ਼ਨ ਤੇ ਦਮਦਾਰ ਡਾਇਲਾਗਜ਼ ਨਾਲ ਭਰਿਆ ਦੇਵ ਖਰੌੜ ਤੇ ਜਪਜੀ ਖਹਿਰਾ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦਾ ਟ੍ਰੇਲਰ ਹੋਇਆ ਰਿਲੀਜ਼ Dev Kharoud, Japji Khaira's Most Awaited Movie Dakuaan Da Munda 2's Trailer Released. This movie releasing on 27th May. By Lajwinder kaur 02 May 2022 Share Twitter Share Whatsapp LinkedIn
Punjabi Buzz ਜਪਜੀ ਖਹਿਰਾ ਨੇ ਲਹਿੰਗਾ ਲੁੱਕ ‘ਚ ਸ਼ੇਅਰ ਕੀਤਾ ਵੀਡੀਓ, ਹਰ ਕਿਸੇ ਨੂੰ ਆ ਰਿਹਾ ਪਸੰਦ Japji Khaira shared a video on his Instagram account. In this video, Japji Khaira is seen in a lehenga look. By Shaminder 18 Apr 2022 Share Twitter Share Whatsapp LinkedIn
Punjabi Buzz ਘਰ ‘ਚ ਸਫ਼ਾਈ ਕਰਦੀ ਨਜ਼ਰ ਆਈ ਜਪਜੀ ਖਹਿਰਾ, ਚਾਚੀ ਨੂੰ ਕਿਹਾ ‘ਵੇਖ ਲਓ ਘਰ ਲਿਸ਼ਕਾ ਤਾ ਪੂਰਾ’ Actress Japji Khaira has shared a video on her Instagram account. In this video, the actress is seen cleaning her house. By Shaminder 11 Apr 2022 Share Twitter Share Whatsapp LinkedIn