Punjabi Buzz 'ਹੇਰਾ ਫੇਰੀ 3' ਦੀਆਂ ਅਫਵਾਹਾਂ ਵਿਚਾਲੇ ਅਕਸ਼ੇ ਕੁਮਾਰ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਸਰਦਾਰ ਜਸਵੰਤ ਸਿੰਘ ਗਿੱਲ ਦਾ ਨਿਭਾਉਣਗੇ ਕਿਰਦਾਰ Jaswant Singh Gill biopic: ਬਾਲੀਵੁੱਡ ਦੇ 'ਖਿਲਾੜੀ' ਐਕਟਰ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਫ਼ਿਲਮ 'ਹੇਰਾ ਫੇਰੀ 3' ਨੂੰ ਲੈ ਕੇ ਚਰਚਾ 'ਚ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਟਵੀਟ ਦੇ ਜਵਾਬ 'ਚ ਅਕਸ਼ੈ ਕੁਮਾਰ ਨੇ ਦੱਸਿਆ ਕਿ ਉਹ ਆਉਣ ਵਾਲੀ ਫ਼ਿਲਮ 'ਚ ਮਾਈਨਿੰਗ ਇੰਜੀਨੀਅਰ ਸਰਦਾਰ ਜਸਵੰਤ ਸਿੰਘ ਗਿੱਲ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਜਦੋਂ ਤੋਂ ਅਕਸ਼ੇ ਦਾ ਇਹ ਟਵੀਟ ਵਾਇਰਲ ਹੋਇਆ ਹੈ, ਪ੍ਰਸ਼ੰਸਕ ਇਸ ਨੂੰ ਲੈ ਕੇ ਉਤਸ਼ਾਹਿਤ ਹਨ। By Lajwinder kaur 17 Nov 2022 Share Twitter Share Whatsapp LinkedIn
Celebrities Special ਅਕਸ਼ੈ ਕੁਮਾਰ ਦੀ ਫਿਲਮ 'ਕੈਪਸੂਲ ਗਿੱਲ' ਤੋਂ ਇੱਕ ਹੋਰ ਨਵਾਂ ਲੁੱਕ ਹੋਇਆ ਲੀਕ, ਦਮਦਾਰ ਅੰਦਾਜ਼ 'ਚ ਨਜ਼ਰ ਆਏ ਮਿਸਟਰ ਖਿਲਾੜੀ Bollywood actor Akshay Kumar is in the news these days for another new film. The name of the film is 'Capsule Gill'. Akshay Kumar's new look has come out from this film and fans are liking it very much. By Pushp Raj 11 Jul 2022 Share Twitter Share Whatsapp LinkedIn