Pollywood 'Gaddi Jaandi Ae Chalaangan Maardi' movie teaser: Get ready for rib-tickling drama with Ammy Virk, Binnu Dhillon and others 'Gaddi Jaandi Ae Chalaangan Maardi' teaser: Punjabi movie 'Gaddi Jaandi Ae Chalaangan Maardi' is all set to release on September 28 featuring Ammy Virk, Binnu Dhillon, Jasmine Bajwa, and others. By Ritika Nath 14 Aug 2023 Share Twitter Share Whatsapp LinkedIn
Pollywood ਐਮੀ ਵਿਰਕ, ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਸਟਾਰਰ ਫ਼ਿਲਮ ‘ਗੱਡੀ ਜਾਂਦੀ ਏ ਛਲਾਂਗਾ ਮਾਰਦੀ’ ਦਾ ਟੀਜ਼ਰ ਜਾਰੀ ਐਮੀ ਵਿਰਕ, ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਦੀ ਫ਼ਿਲਮ ‘ਗੱਡੀ ਜਾਂਦੀ ਏ ਛਲਾਂਗਾ ਮਾਰਦੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਐਮੀ ਵਿਰਕ ਅਤੇ ਬਿੰਨੂ ਢਿੱਲੋਂ ਦੇ ਨਾਲ ਨਾਲ ਅਦਾਕਾਰਾ ਸੀਮਾ ਕੌਸ਼ਲ, ਹਨੀ ਮੱਟੂ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ ਇਸੇ ਸਾਲ ਅਠਾਈ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । By Shaminder 14 Aug 2023 Share Twitter Share Whatsapp LinkedIn
Pollywood ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ‘ਚ ਬਿਲੁਕਲ ਨਵੀਂ ਲੁੱਕ ‘ਚ ਨਜ਼ਰ ਆਉਣਗੇ ਅਨੀਤਾ ਦੇਵਗਨ ਜਸਵਿੰਦਰ ਭੱਲਾ ਅਤੇ ਅਨੀਤਾ ਦੇਵਗਨ ਦੀ ਜੋੜੀ ਇੱਕ ਵਾਰ ਮੁੜ ਤੋਂ ਧਮਾਲ ਮਚਾਉਣ ਜਾ ਰਹੀ ਹੈ । ਜੀ ਹਾਂ ਅਦਾਕਾਰਾ ਅਨੀਤਾ ਦੇਵਗਨ ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ‘ਚ ਜਸਵਿੰਦਰ ਭੱਲਾ ਦੇ ਨਾਲ ਖੂਬ ਹਸਾਏਗੀ । ਇਸ ਫ਼ਿਲਮ ‘ਚ ਉਨ੍ਹਾਂ ਦਾ ਨਵਾਂ ਲੁੱਕ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ । By Shaminder 20 Jul 2023 Share Twitter Share Whatsapp LinkedIn
Pollywood Jaswinder Bhalla: ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਅੱਜ ਹੈ ਜਨਮਦਿਨ, ਜਾਣੋ ਕਲਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਦਾ ਅੱਜ ਜਨਮਦਿਨ ਹੈ। ਜਸਵਿੰਦਰ ਭੱਲਾ 'ਛਣਕਾਟਾ' ਸਣੇ ਕਈ ਪੰਜਾਬੀ ਪ੍ਰੋਗਰਾਮਾਂ ਤੇ ਪੰਜਾਬੀ ਫ਼ਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਕਈ ਪੰਜਾਬੀ ਕਲਾਕਾਰ ਤੇ ਫੈਨਜ਼ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। By Pushp Raj 04 May 2023 Share Twitter Share Whatsapp LinkedIn
Punjabi Buzz Jaswinder Bhalla: ਜਸਵਿੰਦਰ ਭੱਲਾ ਨੇ ਲਿਪਸਟਿਕ 'ਤੇ ਬਣਾਈ ਫਨੀ ਸ਼ਾਇਰੀ, ਕਿਹਾ- ਬੁੱਲ੍ਹਾਂ 'ਤੇ ਲੱਗ ਜਾਏ ਤਾਂ ਦੰਦ ਖਿੱੜ ਜਾਂਦੇ ਹਨ ਤੇ ਜੇ ਕਮੀਜ਼ 'ਤੇ ਲੱਗੇ ਤਾਂ.. ਆਪਣੀ ਹਾਸੇ ਭਰੀਆਂ ਗੱਲਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਕਾਮੇਡੀ ਅਦਾਕਾਰ ਜਸਵਿੰਦਰ ਭੱਲਾ ਨੇ ਹਾਲ ਹੀ ਵਿੱਚ ਵਿੱਚ ਲਿਪਸਟਿਕ ਉੱਤੇ ਫਨੀ ਸ਼ਾਇਰੀ ਕੀਤੀ ਹੈ। ਫੈਨਜ਼ ਉਨ੍ਹਾਂ ਦੀ ਇਸ ਫਨੀ ਸ਼ਾਇਰੀ ਦਾ ਭਰਪੂਰ ਲੈਂਦੇ ਹੋਏ ਨਜ਼ਰ ਆ ਰਹੇ ਹਨ। By Pushp Raj 23 Feb 2023 Share Twitter Share Whatsapp LinkedIn
Uncategorized ਉਪਾਸਨਾ ਸਿੰਘ ਨਿਰਦੇਸ਼ਨ ‘ਚ ਕਰਨ ਜਾ ਰਹੀ ਹੈ ਡੈਬਿਊ; ਫ਼ਿਲਮ ‘ਯਾਰਾਂ ਦੀ ਪੌਂ ਬਾਰਾਂ’ ‘ਚ ਨਾਨਕ ਸਿੰਘ ਨਾਲ ਨਜ਼ਰ ਆਵੇਗੀ ਹਰਨਾਜ਼ ਸੰਧੂ Upasana Singh-Nanak Singh-Harnaaz Sandhu new movie : ਅਦਾਕਾਰਾ ਅਤੇ ਕਾਮੇਡੀਅਨ ਉਪਾਸਨਾ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰੀ ਤੋਂ ਬਾਅਦ ਹੁਣ ਉਹ ਆਪਣੀ ਡਾਇਰੈਕਸ਼ਨ ਦੇ ਜੌਹਰ ਦਿਖਾਉਣ ਲਈ ਤਿਆਰ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਨਿਰਦੇਸ਼ਨ ਹੇਠ ਤਿਆਰ ਕੀਤੀ ਪਹਿਲੀ ਫ਼ਿਲਮ ਦਾ ਮਜ਼ੇਦਾਰ ਪੋਸਟਰ ਸ਼ੇਅਰ ਕੀਤਾ ਹੈ। ਉਹ ਯਾਰਾਂ ਦੀ ਪੋਂ ਬਾਰਾਂ ਟਾਈਟਲ ਹੇਠ ਫ਼ਿਲਮ ਲੈ ਕੇ ਆ ਰਹੀ ਹੈ। ਇਸ ਵਿੱਚ ਉਨ੍ਹਾਂ ਦੇ ਪੁੱਤਰ ਨਾਨਕ ਸਿੰਘ ਬਤੌਰ ਹੀਰੋ ਨਜ਼ਰ ਆਉਣਗੇ। By Lajwinder kaur 25 Jan 2023 Share Twitter Share Whatsapp LinkedIn
Punjabi Buzz ਫ਼ਿਲਮ 'ਕੈਰੀ ਆਨ ਜੱਟਾ 3' ਦਾ ਹੋਇਆ ਰੈਪਅੱਪ; ਜਸਵਿੰਦਰ ਭੱਲਾ ਨੇ ਫ਼ਿਲਮ ਦੀ ਟੀਮ ਨਾਲ ਮਿਲਕੇ ਕੱਟਿਆ ਕੇਕ 'Carry on Jatta 3' shoot wraps up: ‘ਕੈਰੀ ਆਨ ਜੱਟਾ-3’ ਐਲਾਨ ਤੋਂ ਬਾਅਦ ਹੀ ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਦੱਸ ਦਈਏ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਅਖੀਰਲੇ ਦਿਨ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ। ਫ਼ਿਲਮ ਦੀ ਰੈਪਅੱਪ ਪਾਰਟੀ ਦੀ ਇੱਕ ਵੀਡੀਓ ਐਕਟਰ ਬਿੰਨੂ ਢਿੱਲੋਂ ਵੱਲੋਂ ਸਾਂਝੀ ਕੀਤੀ ਗਈ ਹੈ। ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸੁਕ ਹਨ। By Lajwinder kaur 17 Jan 2023 Share Twitter Share Whatsapp LinkedIn
PTC Punjabi Film Awards 2022 ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022 : ਪੰਜਾਬੀ ਕਲਾਕਾਰਾਂ ਨੇ ਬਿਖੇਰੇ ਰੰਗ, ਹੋਈ ਖੂਬ ਮਸਤੀ, ਪਏ ਭੰਗੜੇ ਅਤੇ ਲੱਗਿਆ ਹਾਸਿਆਂ ਦੇ ਠਹਾਕਿਆਂ ਦਾ ਤੜਕਾ PTC Punjabi Film Awards 2022: ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਅਣਥੱਕ ਅਤੇ ਲਗਾਤਾਰ ਯਤਨ ਕੀਤੇ ਜਾਂਦੇ ਹਨ। ਦੁਨੀਆ ਦਾ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ, ਜਿਨ੍ਹਾਂ ਵੱਲੋਂ ਰਿਆਲਟੀ ਸ਼ੋਅਜ਼, ਮਿਊਜ਼ਿਕ ਅਵਾਰਡ, ਫ਼ਿਲਮ ਅਵਾਰਡ ਅਤੇ ਪੀਟੀਸੀ ਬਾਕਸ ਆਫ਼ਿਸ ਅਵਾਰਡ ਵਰਗੇ ਕਈ ਅਵਾਰਡ ਸ਼ੋਅ ਕਰਵਾਏ ਗਏ ਹਨ, ਉਨ੍ਹਾਂ ਵੱਲੋਂ ਇੱਕ ਵਾਰ ਫਿਰ ਮਨੋਰੰਜਨ ਜਗਤ ਵਿੱਚ ਯੋਗਦਾਨ ਪਾਉਣ ਵਾਲੇ ਹੁਨਰਮੰਦ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022’ ਦਾ ਆਯੋਜਨ ਕੀਤਾ ਗਿਆ। By Lajwinder kaur 11 Dec 2022 Share Twitter Share Whatsapp LinkedIn
Punjabi Buzz ਜਸਵਿੰਦਰ ਭੱਲਾ ਨੇ ਆਪਣੇ ਪਰਿਵਾਰ ਦੇ ਨਾਲ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ Jaswinder Bhalla News: ਹਰ ਪਾਸੇ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਤੇ ਜਸ਼ਨ ਚੱਲ ਰਹੇ ਹਨ। ਜਿੱਥੇ ਵੀ ਦੇਖੋ ਸਜਾਵਟ ਹੈ ਦੁਕਾਨਾਂ ਤੋਂ ਲੈ ਕੇ ਲੋਕਾਂ ਦੇ ਘਰ ਸੱਜੇ ਹੋਏ ਹਨ। ਇਸ ਖ਼ਾਸ ਮੌਕੇ ਉੱਤੇ ਲੋਕੀਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰ ‘ਚ ਮਿਠਾਈਆਂ ਲੈਕੇ ਜਾਂਦੇ ਹਨ ਤੇ ਦੀਵਾਲੀ ਦੀਆਂ ਵਧਾਈਆਂ ਦਿੰਦੇ ਹਨ। By Lajwinder kaur 24 Oct 2022 Share Twitter Share Whatsapp LinkedIn