Celebrity Special ਜਸਵਿੰਦਰ ਭੱਲਾ ਦੇ ਪੁੱਤਰ ਨੇ ਮਾਂ ਨਾਲ ਕੀਤਾ ਇਸ ਤਰ੍ਹਾਂ ਦਾ ਸਲੂਕ, ਜਸਵਿੰਦਰ ਭੱਲਾ ਨੇ ਪੁੱਤਰ ਪੁਖਰਾਜ ਨੂੰ ਝਿੜਕਿਆ ਪੁਖਰਾਜ ਨੂੰ ਵੇਖ ਕੇ ਉਸ ਦੀ ਮਾਂ ਕਹਿੰਦੀ ਹੈ ਕਿ ਆ ਗਿਆ ਪੁਖਰਾਜ ਕਰੋ ਗੱਲ…ਜਿਸ ‘ਤੇ ਜਸਵਿੰਦਰ ਭੱਲਾ ਕਹਿੰਦੇ ਹਨ ਕਿ ਤੈਨੂੰ ਪਾਲ ਪੋਸ ਕੇ ਏਨਾਂ ਵੱਡਾ ਇਸੇ ਲਈ ਕੀਤਾ ਸੀ ਕਿ ਤੂੰ ਵੱਡਾ ਹੋ ਕੇ ਮਾਂ ਦੇ ਬਰਾਬਰ ਬੋਲੇ ਤੇ ਉੱਚੀ ਆਵਾਜ਼ ‘ਚ ਉਸ ਦੇ ਨਾਲ ਗੱਲ ਕਰੇਂ। By Shaminder 15 May 2023 Share Twitter Share Whatsapp LinkedIn