Celebrities Special ਤਸਵੀਰਾਂ ਖਿੱਚਣ 'ਤੇ ਮੁੜ ਭੜਕੀ ਜਯਾ ਬੱਚਨ, ਕਿਹਾ- ਅਜਿਹੇ ਲੋਕਾਂ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ Jaya Bachchan Viral Video: ਬਾਲੀਵੁੱਡ ਅਦਾਕਾਰਾ ਤੇ ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਜਯਾ ਬੱਚਨ ਹਮੇਸ਼ਾ ਹੀ ਆਪਣੇ ਸਖ਼ਤ ਰਵੱਈਏ ਅਤੇ ਸਖ਼ਤ ਅੰਦਾਜ਼ ਲਈ ਜਾਣੀ ਜਾਂਦੀ ਹੈ। ਅਕਸਰ ਉਸ ਦੇ ਹੌਟ ਮੂਡ ਦੀ ਝਲਕ ਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਹਾਲ ਹੀ 'ਚ ਜਯਾ ਬੱਚਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਮੁੜ ਇੱਕ ਵਾਰ ਫਿਰ ਤਸਵੀਰਾਂ ਖਿੱਚਣ ਨੂੰ ਲੈ ਕੇ ਗੁੱਸਾ ਕਰਦੀ ਹੋਈ ਨਜ਼ਰ ਆ ਰਹੀ ਹੈ। By Pushp Raj 18 Jan 2023 Share Twitter Share Whatsapp LinkedIn
Punjabi Buzz ਜਯਾ ਬੱਚਨ ਨੇ ਘਰ ਤੋਂ ਬਾਹਰ ਆ ਕੇ ਪਪਰਾਜ਼ੀ ਨਾਲ ਕੀਤੀ ਬਦਸਲੂਕੀ, ਦੇਖੋ ਵੀਡੀਓ Jaya Bachchan Viral Video: ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਦੋਵੇਂ ਹੀ ਮੀਡੀਆ ਨਾਲ ਕਾਫੀ ਦੋਸਤਾਨਾ ਨਜ਼ਰ ਦੇ ਨਾਲ ਆਉਂਦੇ ਹਨ। ਪਰ ਇਸ ਦੇ ਉਲਟ ਜਯਾ ਬੱਚਨ ਇਨ੍ਹੀਂ ਦਿਨੀਂ ਆਪਣੇ ਵਿਵਹਾਰ ਨੂੰ ਲੈ ਕੇ ਕਾਫੀ ਟ੍ਰੋਲ ਹੋ ਰਹੀ ਹੈ। ਹਾਲ ਹੀ ‘ਚ ਉਸ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ‘ਚ ਉਹ ਪਪਰਾਜ਼ੀ ਨਾਲ ਬੁਰੇ ਵਿਵਹਾਰ ਦੇ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਹੁਣ ਇੱਕ ਹੋਰ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਘਰ ਤੋਂ ਬਾਹਰ ਨਿਕਲਦੀ ਹੈ ਅਤੇ ਪਪਰਾਜ਼ੀ ਨੂੰ ਭਜਾ ਦਿੰਦੀ ਹੈ। By Lajwinder kaur 25 Oct 2022 Share Twitter Share Whatsapp LinkedIn
Celebrities Special ਜਯਾ ਬੱਚਨ ਕਿਉਂ ਮੀਡੀਆ 'ਤੇ ਕਰਦੀ ਹੈ ਗੁੱਸਾ,ਅਦਾਕਾਰਾ ਨੇ ਖ਼ੁਦ ਦੱਸੀ ਸੱਚਾਈ Jaya Bachchan News: ਬਾਲੀਵੁੱਡ ਅਦਾਕਾਰਾ ਤੇ ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ ਨੂੰ ਮੀਡੀਆ ਨਾਲ ਆਪਣੇ ਮਾੜੇ ਵਿਵਹਾਰ ਨੂੰ ਲੈ ਕੇ ਹਮੇਸ਼ਾ ਹੀ ਟ੍ਰੋਲ ਕੀਤਾ ਜਾਂਦਾ ਹੈ। ਜ਼ਿਆਦਾਤਰ ਸਮਾਂ, ਉਹ ਮੀਡੀਆ ਫੋਟੋਗ੍ਰਾਫ਼ਰਾਂ ਨੂੰ ਦੇਖ ਕੇ ਗੁੱਸੇ ਹੋ ਜਾਂਦੀ ਹੈ, ਭਾਵੇਂ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਨਾਲ ਹੋਣ। ਹੁਣ ਜਯਾ ਨੇ ਇਸ ਵਿਵਹਾਰ ਦਾ ਕਾਰਨ ਦੱਸਿਆ ਹੈ। By Pushp Raj 22 Oct 2022 Share Twitter Share Whatsapp LinkedIn