Pollywood ਇਨ੍ਹਾਂ ਪੰਜਾਬੀ ਸਿਤਾਰਿਆਂ ਦਾ ਵਿਵਾਦਾਂ ਨਾਲ ਰਿਹਾ ਗਹਿਰਾ ਨਾਤਾ, ਜਾਣੋ ਪ੍ਰਸਿੱਧ ਪੰਜਾਬੀ ਸੈਲੀਬ੍ਰੇਟੀਜ਼ ‘ਤੇ ਉਨ੍ਹਾਂ ਨਾਲ ਜੁੜੇ ਵਿਵਾਦ ਪੰਜਾਬੀ ਇੰਡਸਟਰੀ ਦਿਨੋਂ ਦਿਨ ਵਧ ਫੁਲ ਰਹੀ ਹੈ । ਆਏ ਦਿਨ ਨਵੇਂ ਨਵੇਂ ਕਲਾਕਾਰਾਂ ਦੀ ਇੰਡਸਟਰੀ ‘ਚ ਐਂਟਰੀ ਹੋ ਰਹੀ ਹੈ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਕੁਝ ਅਜਿਹੇ ਹੀ ਕਲਾਕਾਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਵਿਵਾਦਾਂ ਦੇ ਨਾਲ ਗਹਿਰਾ ਨਾਤਾ ਰਿਹਾ ਹੈ । By Shaminder 19 Sep 2023 Share Twitter Share Whatsapp LinkedIn
Songs ਜੈਨੀ ਜੌਹਲ ਦਾ ਨਵਾਂ ਗੀਤ 'ਸਿਰਜਣਹਾਰੀ' ਹੋਇਆ ਰਿਲੀਜ਼, ਸਮਾਜ 'ਚ ਔਰਤਾਂ ਦੇ ਹਾਲਾਤ ਬਿਆਨ ਕਰਦਾ ਹੈ ਇਹ ਗੀਤ ਮਸ਼ਹੂਰ ਪੰਜਾਬੀ ਗਾਇਕਾ ਜੈਨੀ ਜੌਹਲ ਆਪਣੀ ਦਮਦਾਰ ਗਾਇਕੀ ਲਈ ਜਾਣੀ ਜਾਂਦੀ ਹੈ। ਜੈਨੀ ਜੌਹਲ ਮੁੜ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ 'ਸਿਰਜਣਹਾਰੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਈ ਹੈ। ਲੋਕਾਂ ਵੱਲੋਂ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। By Pushp Raj 04 Sep 2023 Share Twitter Share Whatsapp LinkedIn
Entertainment News Jenny Johal announces new Punjabi song 'Shehenshah' Latest Punjabi Entertainment News: Punjabi singer Jenny Johal has been making headlines ever since she released her song 'Letter To CM'. The singer in her song tried to address the ongoing issues related to Sidhu Moose Wala's death. Jenny Johal has now announced her upcoming song 'Shehenshah' along with which the singer also unveiled the first look poster of the song. By Ritika Nath 19 Oct 2022 Share Twitter Share Whatsapp LinkedIn