Songs ਜੌਰਡਨ ਸੰਧੂ ਦਾ ਨਵਾਂ ਗੀਤ ‘ਜ਼ੁਲਫਾਂ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ ਜੌਰਡਨ ਸਧੂ ਦਾ ਨਵਾਂ ਗੀਤ ‘ਜ਼ੁਲਫਾਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗਿਫਟੀ ਦੇ ਵੱਲੋਂ ਲਿਖੇ ਗਏ ਹਨ । ਫੀਚਰਿੰਗ ‘ਚ ਜੌਰਡਨ ਸੰਧੂ ਦੇ ਨਾਲ ਨਿਕਿਤਾ ਬਾਗਰੀ ਨਜ਼ਰ ਆ ਰਹੇ ਹਨ । By Shaminder 19 Sep 2023 Share Twitter Share Whatsapp LinkedIn
Songs ਗਾਇਕ ਜੌਰਡਨ ਸੰਧੂ ਦੀ ਆਵਾਜ਼ ‘ਚ ਨਵਾਂ ਗੀਤ ‘ਰੁਤਬਾ’ ਰਿਲੀਜ਼, ਦੇਵ ਖਰੌੜ ਅਤੇ ਪ੍ਰਿੰਸ ਕੰਵਲਜੀਤ ਦੀ ਅਦਾਕਾਰੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ ਗੀਤ ਦੀ ਫੀਚਰਿੰਗ ‘ਚ ਜੌਰਡਨ ਸੰਧੂ, ਪ੍ਰਿੰਸ ਕੰਵਲਜੀਤ, ਦੇਵ ਖਰੌੜ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। By Shaminder 06 Apr 2023 Share Twitter Share Whatsapp LinkedIn
Pollywood ਜੌਰਡਨ ਸੰਧੂ ਆਪਣੇ ਨਾਨਕੇ ਪਿੰਡ ਪਹੁੰਚੇ, ਵੀਡੀਓ ਹੋ ਰਿਹਾ ਵਾਇਰਲ ਜੌਰਡਨ ਸੰਧੂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉੁਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ, ਪਰ ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਨਾਨਕੇ ਪਿੰਡ ਨਜ਼ਰ ਆ ਰਹੇ ਹਨ । By Shaminder 30 Mar 2023 Share Twitter Share Whatsapp LinkedIn
Punjabi Buzz ਜੌਰਡਨ ਸੰਧੂ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਖੂਬਸੂਰਤ ਜਿਹੀ ਤਸਵੀਰ ਸਾਂਝੀ ਕਰ ਦਿੱਤੀ ਵਧਾਈ ਗਾਇਕ ਅਤੇ ਅਦਾਕਾਰ ਜੌਰਡਨ ਸੰਧੂ (Jordan Sandhu) ਦੀ ਅੱਜ ਪਹਿਲੀ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । Today is the first wedding anniversary of singer and actor Jordan Sandhu. On this occasion, the singer shared a cute picture with his wife and congratulated him. By Shaminder 21 Jan 2023 Share Twitter Share Whatsapp LinkedIn
Punjabi Buzz ਜੌਰਡਨ ਸੰਧੂ ਨੇ ਪਿਤਾ ਦੇ ਨਾਲ ਵੀਡੀਓ ਕੀਤਾ ਸਾਂਝਾ, ਲਿਖਿਆ ‘ਪਿਉ ਸਿਰਾਂ ਦੇ ਤਾਜ ਮੁਹੰਮਦ’ Jordan Sandhu has shared a video on his Instagram account. In which he is seen with his father.| ਜੌਰਡਨ ਸੰਧੂ (Jordan Sandhu) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਹਨ । By Shaminder 19 Dec 2022 Share Twitter Share Whatsapp LinkedIn
Entertainment News Jordan Sandhu, Pari Pandher, Amrit Maan to collaborate for a new Punjabi song Jordan Sandhu news: Jordan Sandhu's fan following has increased over time. He is known for his hit songs like Teeje Week, Botal Free, Jaatye Ni and many more. By Shimona Sharma 15 Dec 2022 Share Twitter Share Whatsapp LinkedIn
Punjabi Buzz ਜੌਰਡਨ ਸੰਧੂ ਦੀ ਆਵਾਜ਼ ‘ਚ ਨਵਾਂ ਗੀਤ ‘ਮੁੰਡਾ ਸਰਦਾਰਾਂ ਦਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ The new song 'Munda Sardaran Da' in the voice of Jordan Sandhu and Sweetaj Brar has been released. The lyrics of this song are written by Shri Brar. | ਜੌਰਡਨ ਸੰਧੂ (Jordan Sandhu) ਅਤੇ ਸਵੀਤਾਜ ਬਰਾੜ (Sweetaj Brar) ਦੀ ਆਵਾਜ਼’ਚ ਨਵਾਂ ਗੀਤ ‘ਮੁੰਡਾ ਸਰਦਾਰਾਂ ਦਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਹਨ By Shaminder 14 Nov 2022 Share Twitter Share Whatsapp LinkedIn
Punjabi Buzz ਜੌਰਡਨ ਸੰਧੂ ਪਹਾੜੀ ਵਾਦੀਆਂ ‘ਚ ਪਤਨੀ ਦੇ ਨਾਲ ਆਏ ਨਜ਼ਰ, ਵੀਡੀਓ ਕੀਤਾ ਸਾਂਝਾ Jordan Sandhu who got married in February this year. He has shared a video on his Instagram account. In which he is seen with his wife. ਜੌਰਡਨ ਸੰਧੂ (Jordan Sandhu ) ਜਿਨ੍ਹਾਂ ਨੇ ਇਸੇ ਸਾਲ ਫਰਵਰੀ ਮਹੀਨੇ ‘ਚ ਵਿਆਹ ਕਰਵਾਇਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ । By Shaminder 06 Sep 2022 Share Twitter Share Whatsapp LinkedIn
Punjabi Buzz ਜੌਰਡਨ ਸੰਧੂ ਨੇ ਸਾਂਝੀਆਂ ਕੀਤੀਆਂ ਜਨਮਦਿਨ ਦੀਆਂ ਤਸਵੀਰਾਂ, ਪਰਿਵਾਰ ਦੇ ਨਾਲ ਕੇਕ ਕੱਟਦੇ ਆਏ ਨਜ਼ਰ Punjabi singer Jordan Sandhu shared his birthday celebration pics with fans. He got Birthday surprised by Bunty banis. By Lajwinder kaur 13 Jul 2022 Share Twitter Share Whatsapp LinkedIn