Pollywood ਗਾਇਕ ਕੰਵਰ ਗਰੇਵਾਲ ਮਾਤਾ ਦੀ ਅੰਤਿਮ ਅਰਦਾਸ ਸਮੇਂ ਹੋਏ ਭਾਵੁਕ, ਗਾਇਕ ਨੇ ਸਾਂਝੀਆਂ ਕੀਤੀਆਂ ਮਾਂ ਨਾਲ ਜੁੜੀਆਂ ਖਾਸ ਯਾਦਾਂ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਮਾਤਾ ਜੀ ਬੀਤੇ ਦਿਨੀਂ ਸਿਹਤ ਖਰਾਬ ਹੋਣ ਦੇ ਚੱਲਦੇ ਅਕਾਲ ਚਲਾਣਾ ਕਰ ਗਏ। ਮਾਂ ਦੇ ਦਿਹਾਂਤ ਸਮੇਂ ਗਾਇਕ ਵਿਦੇਸ਼ ਵਿੱਚ ਸਨ ਜਿੱਥੇ ਉਹ ਆਪਣੇ ਸ਼ੋਅ ਕਰਨ ਗਏ ਸਨ। ਹਾਲ ਹੀ 'ਚ ਕੰਵਰ ਗਰੇਵਾਲ ਦੀ ਮਾਤਾ ਜੀ ਦੀ ਅੰਤਿਮ ਅਰਦਾਸ ਦੇ ਸਮੇਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਗਾਇਕ ਮਾਂ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ। By Pushp Raj 28 Nov 2023 Share Twitter Share Whatsapp LinkedIn
Pollywood ਦੁਖਦ ਖ਼ਬਰ ! ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਸਦਮਾ, ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ ਅੱਜ ਤੜਕੇ ਹੀ ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਸਦਮਾ ਲੱਗਿਆ ਹੈ। ਦਰਅਸਲ ਗਾਇਕ ਦੀ ਮਾਤਾ ਮਨਜੀਤ ਕੌਰ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਉਨ੍ਹਾਂ ਦੀ ਮਾਤਾ ਲੰਬੇ ਸਮੇਂ 'ਤੋਂ ਬਿਮਾਰ ਸਨ ਤੇ ਜ਼ੇਰੇ ਇਲਾਜ ਮੋਹਾਲੀ ਦੇ ਹਸਪਤਾਲ 'ਚ ਭਰਤੀ ਸਨ, ਇੱਥੇ ਹੀ ਬੀਤੀ ਰਾਤ ਮਾਤਾ ਮਨਜੀਤ ਕੌਰ ਦੀ ਮੌਤ ਹੋ ਗਈ। By Pushp Raj 22 Nov 2023 Share Twitter Share Whatsapp LinkedIn
Pollywood ਕੰਵਰ ਗਰੇਵਾਲ ਅਤੇ ਪੰਮਾ ਡੂਮੇਵਾਲ ਦਾ ਨਵਾਂ ਗੀਤ ਵਿਰਾਸਤੀ ਸਵਾਲ ਲੋਕਾਂ ਨੂੰ ਆ ਰਿਹਾ ਪਸੰਦ, ਕੀ ਤੁਹਾਨੂੰ ਪਤਾ ਹੈ ਕੰਵਰ ਗਰੇਵਾਲ ਦੇ ਇਸ ਸਵਾਲ ਦਾ ਜਵਾਬ ਕੰਵਰ ਗਰੇਵਾਲ ਅਤੇ ਪੰਮਾ ਡੂਮੇਵਾਲਾ ਦਾ ਨਵਾਂ ਗੀਤ ਵਿਰਾਸਤੀ ਸਵਾਲ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ । ਇਸ ਗੀਤ ਨੂੰ ਮਿਊਜ਼ਿਕ ਰੂਪਿਨ ਕਾਹਲੋਂ ਨੇ ਦਿੱਤਾ ਹੈ ਅਤੇ ਗੀਤ ਨੂੰ ਸੰਗੀਤਬੱਧ ਕੀਤਾ ਹੈ ਖੁਦ ਕੰਵਰ ਗਰੇਵਾਲ ਨੇ । By Shaminder 16 Sep 2023 Share Twitter Share Whatsapp LinkedIn
Pollywood ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੇ ਪੋਸਟ ਰਾਹੀਂ ਹੜ੍ਹ ਨਾਲ ਪ੍ਰਭਾਵਿਤ ਪੰਜਾਬੀਆਂ ਦਾ ਦੱਸਿਆ ਹਾਲ, ਫੈਨਜ਼ ਨੇ ਕਿਹਾ- ਦਾਤਾ ਭਲੀ ਕਰੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੇ ਹਾਲ ਹੀ 'ਚ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਗਾਇਕ ਨੇ ਪੰਜਾਬ 'ਚ ਹੜ੍ਹ ਕਾਰਨ ਬਣੇ ਗੰਭੀਰ ਹਲਾਤਾਂ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਹੈ। By Pushp Raj 15 Jul 2023 Share Twitter Share Whatsapp LinkedIn
Pollywood ਪੰਜਾਬੀ ਗਾਇਕ ਕੰਵਰ ਗਰੇਵਾਲ ਨਾਲ ਵਾਪਰਿਆ ਵੱਡਾ ਹਾਦਸਾ, ਗਾਇਕ ਦੀ ਗੱਡੀ ਰੋਕ ਕੀਤੀ ਗਈ ਲੁੱਟਣ ਦੀ ਕੋਸ਼ਿਸ਼ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਨਾਲ ਹਾਲ ਹੀ 'ਚ ਵੱਡਾ ਹਾਦਸਾ ਵਾਪਰਿਆ। ਗਾਇਕ ਦੇ ਨਾਲ ਲੁੱਟ- ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਸ ਦੀ ਜਾਣਕਾਰੀ ਖ਼ੁਦ ਗਾਇਕ ਵੱਲੋਂ ਸਾਂਝੀ ਕੀਤੀ ਗਈ ਹੈ। By Pushp Raj 03 Jul 2023 Share Twitter Share Whatsapp LinkedIn
Songs ਕੰਵਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਨੀ ਜਿੰਦੇ’ ਹਰ ਕਿਸੇ ਨੂੰ ਕਰ ਰਿਹਾ ਭਾਵੁਕ, ਪ੍ਰਦੇਸੀਆਂ ਦੀ ਪੀੜ ਨੂੰ ਬਿਆਨ ਕਰਦਾ ਹੈ ਗੀਤ ਪੰਜਾਬੀ ਇੰਡਸਟਰੀ ‘ਚ ਰੋਮਾਂਟਿਕ ਕਾਮੇਡੀ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ‘ਚ ਵੱਖਰੇ ਵਿਸ਼ੇ ‘ਤੇ ਫ਼ਿਲਮਾਂ ਬਣ ਰਹੀਆਂ ਹਨ । ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ‘ਚੱਲ ਜਿੰਦੀਏ’ ਫ਼ਿਲਮ ਵੀ ਵੱਖਰੇ ਵਿਸ਼ੇ ‘ਤੇ ਬਣੀ ਹੈ । ਇਸ ਫ਼ਿਲਮ ‘ਚ ਘਰ ਤੋਂ ਦੂਰ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । By Shaminder 15 Apr 2023 Share Twitter Share Whatsapp LinkedIn
Pollywood ਕੰਵਰ ਗਰੇਵਾਲ ਨੇ ਆਪਣੇ ਨਾਮ ‘ਚ ਕੀਤਾ ਬਦਲਾਅ, ਇੰਸਟਾਗ੍ਰਾਮ ‘ਤੇ ‘ਕੰਵਰ ਸਿੰਘ ਗਰੇਵਾਲ’ ਲਿਖਿਆ ਕੰਵਰ ਗਰੇਵਾਲ (Kanwar Singh Grewal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਨਾਮ ਬਦਲ ਲਿਆ ਹੈ । ਜਿੱਥੇ ਉਹ ਪਹਿਲਾਂ ਸਿਰਫ਼ ਕੰਵਰ ਗਰੇਵਾਲ ਲਿਖਦੇ ਸਨ । ਪਰ ਹੁਣ ਉਨ੍ਹਾਂ ਨੇ ਆਪਣੇ ਨਾਮ ‘ਚ ‘ਸਿੰਘ’ ਜੋੜ ਲਿਆ ਹੈ । By Shaminder 09 Mar 2023 Share Twitter Share Whatsapp LinkedIn
Punjabi Buzz ਕਦੇ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਕੰਵਰ ਗਰੇਵਾਲ ਦੀ ਵਿਕ ਗਈ ਸੀ ਜ਼ਮੀਨ ਅਤੇ ਘਰ, ਗਾਇਕ ਨੇ ਖੁਦ ਬਿਆਨ ਕੀਤਾ ਦਰਦ ਕੰਵਰ ਗਰੇਵਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫਨਕਾਰ ਹਨ । ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ ।ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੂੰ ਕਰੜਾ ਸੰਘਰਸ਼ ਕਰਨਾ ਪਿਆ ਹੈ । ਅੱਜ ਉਨ੍ਹਾਂ ਦੇ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ । By Shaminder 26 Feb 2023 Share Twitter Share Whatsapp LinkedIn
Punjabi Buzz ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਦੇ ਘਰ ‘ਚ ਛਾਪੇਮਾਰੀ ਦੀ ਕਾਰਵਾਈ ‘ਤੇ ਦਿੱਤਾ ਪ੍ਰਤੀਕਰਮ house of Punjabi singer Kanwar Grewal and Ranjit Bawa was raided yesterday. After which everyone is giving their own reaction on it.| ਬੀਤੇ ਦਿਨ ਪੰਜਾਬੀ ਗਾਇਕ ਕੰਵਰ ਗਰੇਵਾਲ (Kanwar Grewal) ਅਤੇ ਰਣਜੀਤ ਬਾਵਾ (Ranjit Bawa) ਦੇ ਘਰ ਛਾਪੇਮਾਰੀ ਕੀਤੀ ਗਈ । ਜਿਸ ਤੋਂ ਬਾਅਦ ਇਸ ‘ਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । By Shaminder 20 Dec 2022 Share Twitter Share Whatsapp LinkedIn