Pollywood ਕਪਿਲ ਸ਼ਰਮਾ ਨੇ ਅੰਮ੍ਰਿਤਸਰ ਸਥਿਤ ਆਪਣੇ ਘਰ ‘ਚ ਕਰਵਾਇਆ ਮਾਤਾ ਦਾ ਜਗਰਾਤਾ ਕਪਿਲ ਸ਼ਰਮਾ ਨੇ ਅੰਮ੍ਰਿਤਸਰ ਸਥਿਤ ਆਪਣੇ ਘਰ ‘ਚ ਜਗਰਾਤਾ ਕਰਵਾਇਆ । ਜਿਸ ਦਾ ਇੱਕ ਵੀਡੀਓ ਗਾਇਕ ਮਨੀ ਲਾਡਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਦੇ ਨਾਲ ਕਪਿਲ ਸ਼ਰਮਾ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । By Shaminder 26 Mar 2024 Share Twitter Share Whatsapp LinkedIn
Pollywood ਕਪਿਲ ਸ਼ਰਮਾ ਨੂੰ ਗਾਇਕਾ ਜਸਪਿੰਦਰ ਨਰੂਲਾ ਦੇ ਘਰ ‘ਚ ਕੀਰਤਨ ਕਰਨ ਦਾ ਮਿਲਿਆ ਮੌਕਾ ਭਾਈ ਹਰਜਿੰਦਰ ਸਿੰਘ ਹੀ ਸ਼੍ਰੀ ਨਗਰ ਵਾਲਿਆਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਕਪਿਲ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਇਨ੍ਹਾਂ ਤਸਵੀਰਾਂ ‘ਚ ਗਾਇਕਾ ਜਸਰਪਿੰਦਰ ਨਰੂਲਾ, ਅਨੂਪ ਜਲੋਟਾ, ਅਸ਼ੋਕ ਖੋਸਲਾ ਵੀ ਦਿਖਾਈ ਦੇ ਰਹੇ ਹਨ । By Shaminder 29 Jan 2024 Share Twitter Share Whatsapp LinkedIn
Pollywood ਕਪਿਲ ਸ਼ਰਮਾ ਨੇ ਗੁਰਪ੍ਰੀਤ ਘੁੱਗੀ ਦੇ ਮਾਪਿਆਂ ਦੇ ਨਾਲ ਕੀਤੀ ਮੁਲਾਕਾਤ, ਅਦਾਕਾਰ ਨੇ ਸਾਂਝੀ ਕੀਤੀ ਤਸਵੀਰ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਪੰਜਾਬ ‘ਚ ਹਨ । ਜਿੱਥੇ ਉਨ੍ਹਾਂ ਨੇ ਪਹਿਲਾਂ ਜਸਬੀਰ ਜੱਸੀ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਉਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ ਦੇ ਘਰ ਪਹੁੰਚੇ । By Shaminder 08 Jan 2024 Share Twitter Share Whatsapp LinkedIn
Pollywood ਜਸਬੀਰ ਜੱਸੀ ਨੇ ਹਰਭਜਨ ਮਾਨ ਤੇ ਕਪਿਲ ਸ਼ਰਮਾ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ ‘ਵੀਰਾਂ ਨਾਲ ਸਰਦਾਰੀਆਂ’ ਹਰਭਜਨ ਮਾਨ ਇਨ੍ਹੀਂ ਦਿਨੀਂ ਪੰਜਾਬ ‘ਚ ਹਨ । ਜਿੱਥੋਂ ਉਹ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰ ਰਹੇ ਹਨ । ਉੱਥੇ ਹੀ ਉਹ ਬੀਤੇ ਦਿਨ ਆਪਣੇ ਅਜ਼ੀਜ਼ ਦੋਸਤ ਜਸਬੀਰ ਜੱਸੀ ਨੂੰ ਵੀ ਮਿਲਣ ਪਹੁੰਚੇ । By Shaminder 05 Jan 2024 Share Twitter Share Whatsapp LinkedIn
Pollywood ਹਰਭਜਨ ਮਾਨ ਨੇ ਪਤਨੀ ਹਰਮਨ ਮਾਨ ਦੇ ਨਾਲ ਕਪਿਲ ਸ਼ਰਮਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਤਸਵੀਰਾਂ ਕੀਤੀਆਂ ਸਾਂਝੀਆਂ ਹਰਭਜਨ ਮਾਨ ਨੇ ਆਪਣੀ ਪਤਨੀ ਹਰਮਨ ਮਾਨ ਦੇ ਨਾਲ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਨਾਲ ਮੁਲਾਕਾਤ । ਜਿਸ ਦੀਆਂ ਤਸਵੀਰਾਂ ਹਰਮਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਹਰਭਜਨ ਮਾਨ ਆਪਣੀ ਪਤਨੀ ਹਰਮਨ ਮਾਨ ਦੇ ਨਾਲ ਕਪਿਲ ਅਤੇ ਗਿੰੰਨੀ ਦੇ ਨਾਲ ਨਜ਼ਰ ਆ ਰਹੇ ਹਨ । By Shaminder 04 Jan 2024 Share Twitter Share Whatsapp LinkedIn
Viral Alia Bhatt and Kapil Sharma's Heartwarming Dance Video with Kids for a Social Cause Goes Viral Alia Bhatt and Kapil Sharma spread joy as they danced with kids to the iconic song from Taare Zameen Par supporting a social cause for children. By Ritika Nath 11 Dec 2023 Share Twitter Share Whatsapp LinkedIn
Trending now Kapil Sharma and Sunil Grover Reunite for Netflix Comedy Extravaganza Kapil Sharma and Sunil Grover Reunite: Kapil Sharma confirmed to reunite with Sunil Grover for the upcoming comedy show on Netflix. By Ritika Nath 02 Dec 2023 Share Twitter Share Whatsapp LinkedIn
OTT Release Kapil Sharma Promises to Bring Laughter Riot With New Show On Netflix Kapil Sharma shares a new promo of his show with the same family of 'The Kapil Sharma Show' to be aired on Netflix. By Ritika Nath 14 Nov 2023 Share Twitter Share Whatsapp LinkedIn
Bollywood ਰਣਬੀਰ ਕਪੂਰ ਤੋਂ ਬਾਅਦ ED ਦੀ ਰਡਾਰ 'ਤੇ ਆਏ ਇਹ ਬਾਲੀਵੁੱਡ ਸਿਤਾਰੇ, ਕਪਿਲ ਸ਼ਰਮਾ, ਸ਼ਰਧਾ ਕਪੂਰ, ਹੁਮਾ ਕੁਰੈਸ਼ੀ ਤੇ ਹਿਨਾ ਖਿਲਾਫ ਵੀ ਜਾਰੀ ਹੋਇਆ ਸੰਮਨ ਆਨਲਾਈਨ ਸੱਟੇਬਾਜ਼ੀ ਐਪ ‘ਮਹਾਦੇਵ ਗੇਮਿੰਗ-ਬੇਟਿੰਗ ਐਪ’ ਮਾਮਲੇ ‘ਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰਿਆਂ ਦੇ ਨਾਂ ਸਾਹਮਣੇ ਆ ਰਹੇ ਹਨ। ਹੁਣ ਤੱਕ ਇਸ ਮਾਮਲੇ ਵਿੱਚ ਰਣਬੀਰ ਕਪੂਰ ਤੋਂ ਪੁੱਛਗਿੱਛ ਕੀਤੀ ਜਾਣੀ ਸੀ। ਹੁਣ ਇਸ ‘ਚ ਹੁਮਾ ਕੁਰੈਸ਼ੀ, ਸ਼ਰਧਾ ਕਪੂਰ, ਕਪਿਲ ਸ਼ਰਮਾ ਅਤੇ ਹਿਨਾ ਖਾਨ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ ਇਨ੍ਹਾਂ ਬਾਲੀਵੁੱਡ ਸੈਲਬਸਤੋਂ ਵੀ ਪੁੱਛਗਿੱਛ ਕਰੇਗਾ। By Pushp Raj 06 Oct 2023 Share Twitter Share Whatsapp LinkedIn