Trending now ਕਰਨ ਔਜਲਾ ਦਾ ਨਵਾਂ ਗੀਤ 'Point of View' ਹੋਇਆ ਟ੍ਰੈਂਡ, ਯੂਟਿਊਬ 'ਤੇ ਪਿਛਲੇ 24 ਘੰਟਿਆਂ ਦੌਰਾਨ ਦੇਖੇ ਜਾਣ ਵਾਲੇ ਮੋਸਟ ਵਿਊ ਵੀਡੀਓਜ਼ ਦੀ ਲਿਸਟ 'ਚ ਸ਼ਾਮਿਲ ਪੰਜਾਬੀ ਗਾਇਕ ਕਰਨ ਔਜਲਾ ਨੇ ਹਾਲ ਹੀ ਵਿੱਚ ਆਪਣਾ ਨਵਾਂ ਗੀਤ 'ਪੁਆਇੰਟ ਆਫ ਵਿਊ' ਰਿਲੀਜ਼ ਕੀਤਾ ਹੈ। ਗਾਇਕ ਦਾ ਇਹ ਗੀਤ ਲਗਾਤਾਰ ਟ੍ਰੈਡਿੰਗ ਵਿੱਚ ਹੈ ਤੇ ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ। ਕਰਨ ਔਜਲਾ ਦਾ ਇਹ ਗੀਤ ਯੂਟਿਊਬ 'ਤੇ ਪਿਛਲੇ 24 ਘੰਟਿਆਂ ਦੌਰਾਨ ਸੁਣੇ ਤੇ ਦੇਖੇ ਜਾਣ ਵਾਲੇ ਮੋਸਟ ਵਿਊ ਟ੍ਰੈਂਡਿੰਗ ਵੀਡੀਓਜ਼ ਦੀ ਲਿਸਟ 'ਚ ਚੌਥੇ ਨੰਬਰ 'ਤੇ ਹੈ। By Pushp Raj 27 Apr 2023 Share Twitter Share Whatsapp LinkedIn
Punjabi Buzz ਇਸ ਡਰ ਕਰਕੇ ਕਰਣ ਔਜਲਾ ਨੇ ਪੂਰਾ ਇੱਕ ਸਾਲ ਕਿਸੇ ਮਿਊਜ਼ਿਕ ਵੀਡੀਓ ਵਿੱਚ ਨਹੀਂ ਕੀਤਾ ਕੰਮ Karan Aujla has now become a big name in the Punjabi industry. Karan is a good singer as well as a good lyricist. But when Karan Aujla tried to sing his own songs, he had to face many difficulties. By Rupinder Kaler 21 Oct 2021 Share Twitter Share Whatsapp LinkedIn
Punjabi Buzz ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਬਣਾਇਆ ਕਰਨ ਔਜਲਾ ਦੇ ਗੀਤ ‘ਤੇ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ By Lajwinder kaur 01 Mar 2020 Share Twitter Share Whatsapp LinkedIn
Punjabi Buzz ਕਰਨ ਔਜਲਾ ਦੇ ਨਵੇਂ ਗੀਤ Red Eyes ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ By Lajwinder kaur 25 Feb 2020 Share Twitter Share Whatsapp LinkedIn
Punjabi Buzz ਕਨਵਰ ਗਰੇਵਾਲ ਦਾ ਦੇਖੋ ਨਵਾਂ ਅੰਦਾਜ਼, ਗਾਣੇ ਦਾ ਫ੍ਰਸਟ ਲੁੱਕ ਜਾਰੀ By Rupinder Kaler 27 Oct 2018 Share Twitter Share Whatsapp LinkedIn