Punjabi Buzz ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਕਰਨ ਜੌਹਰ ਦਾ ਫੁੱਟ-ਫੁੱਟ ਕੇ ਰੋਂਦੇ ਹੋਇਆ ਦਾ ਵੀਡੀਓ, ਜਾਣੋ ਕੀ ਸੀ ਵਜ੍ਹਾ Karan Johar gets emotional on Jhalak Dikhhla Jaa: ਡਾਂਸ ਰਿਆਲਿਟੀ ਸ਼ੋਅ ‘ਝਲਕ ਦਿਖਲਾ ਜਾ’ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਲਗਭਗ 5 ਸਾਲ ਬਾਅਦ ਸ਼ੋਅ ਦੀ ਵਾਪਸੀ ਹੋਈ ਹੈ। ਸ਼ੋਅ 'ਚ ਹਰ ਹਫਤੇ ਪ੍ਰਤੀਯੋਗੀ ਖਾਸ ਥੀਮ 'ਤੇ ਡਾਂਸ ਕਰਦੇ ਹਨ ਅਤੇ ਇਸ ਵਾਰ ਖਾਸ ਥੀਮ ਸੀ ਫੈਮਿਲੀ। By Lajwinder kaur 15 Sep 2022 Share Twitter Share Whatsapp LinkedIn