Punjabi Buzz ਗਿੱਪੀ ਗਰੇਵਾਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦੀ ਸ਼ੂਟਿੰਗ ਹੋਈ ਸ਼ੁਰੂ, ਦੇਖੋ ਤਸਵੀਰਾਂ Gippy Grewal news: ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਕੈਰੀ ਆਨ ਜੱਟਾ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਐਕਟਰ ਨੇ ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ। By Lajwinder kaur 16 Nov 2022 Share Twitter Share Whatsapp LinkedIn
Punjabi Buzz ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ‘ਤੇ ਪੰਜਾਬੀ ਇੰਡਸਟਰੀ ਨੇ ਜਤਾਈ ਖੁਸ਼ੀ, ਪੋਸਟ ਪਾ ਕੇ ਕੋਹਲੀ ਦੀ ਕੀਤੀ ਸ਼ਲਾਘਾ ICC T20 World Cup 2022: ਐਤਰਵਾਰ ਨੂੰ ਆਸਟਰੇਲੀਆ ਦੇ ਮੇਲਬੋਰਨ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ ਮੈਚ ‘ਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਬੀਤੇ ਦਿਨ ਭਾਰਤ ਤੇ ਪਾਕਿਸਤਾਨ ਵਿਚਕਾਰ ਫਸਵਾ ਮੁਕਾਬਲਾ ਦੇਖਣ ਨੂੰ ਮਿਲਿਆ, ਮੈਚ ਦੇ ਅੰਤ ਤੱਕ ਜਿੱਤ-ਹਾਰ ਦਾ ਸਸਪੈਂਸ ਬਣਿਆ ਰਿਹਾ। ਪਰ ਵਿਰਾਟ ਕੋਹਲੀ ਦੀ ਬਾਕਮਾਲ ਪਾਰੀ ਨੇ ਇੰਡੀਆ ਨੂੰ ਜਿੱਤ ਦਾ ਚਿਹਰਾ ਦਿਖਾਇਆ। By Lajwinder kaur 24 Oct 2022 Share Twitter Share Whatsapp LinkedIn
Punjabi Buzz ਫ਼ਿਲਮ ਸੈੱਟ ‘ਤੇ ਕਲਾਕਾਰਾਂ ਨੇ ਖਿੱਚੀ ਜਸਵਿੰਦਰ ਭੱਲਾ ਦੀ ਲੱਤ, ਘਰੇ ਸ਼ਿਕਾਇਤ ਲਗਾਉਣ ਦੀ ਦਿੱਤੀ ਧਮਕੀ, ਦੇਖੋ ਵੀਡੀਓ Jaswinder Bhalla Funny Video: ਫ਼ਿਲਮ ਕੈਰੀ ਆਨ ਜੱਟਾ-3 ਭਾਵੇਂ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ, ਪਰ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦੇ ਕਲਾਕਾਰ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਫ਼ਿਲਮ ਦੇ ਸੈੱਟ ਤੋਂ ਗਿੱਪੀ ਗਰੇਵਾਲ ਤੇ ਉਨ੍ਹਾਂ ਦੇ ਸਹਿ ਕਲਾਕਾਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਫ਼ਿਲਮ ਦੀ ਸ਼ੂਟਿੰਗ ਦੌਰਾਨ ਬੈਕ ਟੂ ਬੈਕ ਮਜ਼ੇਦਾਰ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਹੋਰ ਨਵਾਂ ਵੀਡੀਓ ਫ਼ਿਲਮ ਦੇ ਸੈੱਟ ਤੋਂ ਆਇਆ ਹੈ, ਜਿਸ ‘ਚ ਸਾਰੇ ਕਲਾਕਾਰ ਇਕੱਠੇ ਹੋ ਕਿ ਜਸਵਿੰਦਰ ਭੱਲਾ ਨੂੰ ਤੰਗ ਕਰਦੇ ਹੋਏ ਨਜ਼ਰ ਆਏ। By Lajwinder kaur 02 Oct 2022 Share Twitter Share Whatsapp LinkedIn
Punjabi Buzz ਪੰਜਾਬੀ ਸਿਨੇਮਾ ਜਗਤ ਨੂੰ ਪਿਆ ਵੱਡਾ ਘਾਟਾ, ਅਦਾਕਾਰ ਕਾਕਾ ਕੌਤਕੀ ਦਾ ਹੋਇਆ ਦਿਹਾਂਤ, ਗੁਰਨਾਮ ਭੁੱਲਰ ਨੇ ਪੋਸਟ ਪਾ ਕੇ ਜਤਾਇਆ ਦੁੱਖ Pollywood Actor Kaka Kautki No More. he Died Due to Heart attack. Gurnam bhullar and Karamjit Anmol post emotional note on Kaka Kautki's death. By Lajwinder kaur 26 Nov 2021 Share Twitter Share Whatsapp LinkedIn
Punjabi Buzz ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ ਦੀ ਵੈਡਿੰਗ ਰਿਸ਼ੈਪਸਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰੀਤ ਹਰਪਾਲ, ਕਰਮਜੀਤ ਅਨਮੋਲ ਨੇ ਗੀਤ ਗਾ ਲਾਈਆਂ ਖੂਬ ਰੌਣਕਾਂ Pukhraj Bhalla and Sidhu Sidhu's wedding reception Party Viral on social media. Many Punjabi singer like Preet Harpal, Karamjit Anmol and many other attend Pukhraj Bhalla's wedding reception party. By Lajwinder kaur 22 Nov 2021 Share Twitter Share Whatsapp LinkedIn
Hunar Punjab Da ਅੱਜ ਰਾਤ ਹੁਨਰ ਅਤੇ ਹਾਸਿਆਂ ਦੀ ਸੱਜੇਗੀ ਮਹਿਫ਼ਲ, ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ‘ਹੁਨਰ ਪੰਜਾਬ ਦਾ’ By Lajwinder kaur 26 Aug 2020 Share Twitter Share Whatsapp LinkedIn
Punjabi Buzz ਕੁਝ ਹੀ ਸਮੇਂ ‘ਚ ਸੱਜਣ ਵਾਲੀ ਹੈ ਸਿਤਾਰਿਆਂ ਦੇ ਨਾਲ ਭਰੀ ਸ਼ਾਮ ਸਿਰਫ਼ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ By Lajwinder kaur 24 Apr 2020 Share Twitter Share Whatsapp LinkedIn
Punjabi Buzz ਇਹ ਕੀ ! ਗੁਰਪ੍ਰੀਤ ਘੁੱਗੀ ਦਾ ਹੋਣ ਜਾ ਰਿਹਾ 49 ਵਾਂ ਵਿਆਹ, ਵੀਡੀਓ ਆਇਆ ਸਾਹਮਣੇ By Aaseen Khan 29 Oct 2019 Share Twitter Share Whatsapp LinkedIn
Punjabi Buzz ਪੰਜਾਬੀ ਫ਼ਿਲਮੀ ਜਗਤ ਵੱਲੋਂ ਦਿੱਤੇ ਕਿਰਦਾਰਾਂ ਲਈ ਕਵਿਤਾ ਕੌਸ਼ਿਕ ਨੇ ਪੋਸਟ ਪਾ ਕੇ ਜ਼ਾਹਿਰ ਕੀਤੇ ਮਨ ਦੇ ਭਾਵ By Lajwinder kaur 08 Aug 2019 Share Twitter Share Whatsapp LinkedIn