Lifestyle Karva Chauth 2022 : ਕਰਵਾਚੌਥ 'ਤੇ ਅਪਣਾਓ ਇਹ ਟਿਪਸ, ਲੰਮੇ ਸਮੇਂ ਟਿਕਿਆ ਰਹੇਗਾ ਮੇਅਕਪ Karva Chauth makeup tips: ਕਰਵਾ ਚੌਥ 'ਤੇ ਹਰ ਮਹਿਲਾ ਖ਼ਾਸ ਤੇ ਸੋਹਣੀ ਦਿਖਣਾ ਚਾਹੁੰਦੀ ਹੈ। ਅਜਿਹੇ 'ਚ ਆਊਟਫਿਟਸ ਤੋਂ ਲੈ ਕੇ ਗਹਿਣਿਆਂ ਤੱਕ ਹਰ ਕੋਈ ਧਿਆਨ ਦਿੰਦਾ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਹਾਡਾ ਸਾਰਾ ਲੁੱਕ ਖਰਾਬ ਹੋ ਜਾਂਦਾ ਹੈ। ਮੇਕਅਪ ਦੇ ਨਾਲ ਵੀ ਕੁਝ ਅਜਿਹਾ ਹੀ ਹੈ। ਅੱਜ ਅਸੀਂ ਤੁਹਾਨੂੰ ਕਰਵਾਚੌਥ 'ਤੇ ਮੇਅਕਪ ਕਰਨ ਲਈ ਖ਼ਾਸ ਟਿਪਸ ਦੱਸਾਂਗੇ ਜਿਸ ਨਾਲ ਮੇਅਕਪ ਲੰਮੇਂ ਸਮੇਂ ਤੱਕ ਟਿਕਿਆ ਰਹੇਗਾ। By Pushp Raj 12 Oct 2022 Share Twitter Share Whatsapp LinkedIn