Punjabi Buzz ਕੈਟਰੀਨਾ ਕੈਫ ਨੇ ਸ਼ੇਅਰ ਕੀਤਾ ਬੇਹੱਦ ਗਲੈਮਰਸ ਲੁੱਕ, ਕਿਹਾ-‘ਜਲਦ ਆ ਰਿਹਾ ਹੈ ਕੁਝ ਖਾਸ’ Katrina Kaif news: ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਜੋ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਤਸਵੀਰਾਂ ਤੇ ਵੀਡੀਓਜ਼ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਤਾਜ਼ਾ ਪੋਸਟ ਵਿੱਚ ਇੱਕ ਬਹੁਤ ਹੀ ਆਕਰਸ਼ਕ ਲੁੱਕ ਵਾਲਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖਿਆ ਹੈ, ਜਲਦ ਹੀ ਕੁਝ ਖਾਸ ਹੋਣ ਵਾਲਾ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਪਸਟਿਕ ਦਾ ਇਮੋਜੀ ਸ਼ੇਅਰ ਕੀਤਾ ਹੈ। By Lajwinder kaur 16 Sep 2022 Share Twitter Share Whatsapp LinkedIn
Celebrities Special ਏਅਰਪੋਰਟ 'ਤੇ ਸਪੌਟ ਹੋਈ ਕੈਟਰੀਨਾ ਕੈਫ, ਬਲੈਕ ਰੰਗ ਦੀ ਡਰੈਸ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ Famous Bollywood actress Katrina Kaif was spotted at Mumbai airport. She was out of town shooting for her next project. Katrina was spotted at the airport in a black casual dress, in which she looked very beautiful. By Pushp Raj 31 Jan 2022 Share Twitter Share Whatsapp LinkedIn