Entertainment News Ram Charan, 'RC 15' team's unique suprise for Kiara Advani, Sidharth Malhotra win hearts Ram Charan, 'RC 15''s gift for Kiara Advani, Sidharth Malhotra: On February 13, Sidharth Malhotra and Kiara Advani, who recently got married, received a special gift from Ram Charan and the "RC15" team. By Ritika Nath 13 Feb 2023 Share Twitter Share Whatsapp LinkedIn
Punjabi Buzz ਸਿਧਾਰਥ-ਕਿਆਰਾ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ; ਕਰੋੜਾਂ ਰੁਪਏ ਦਾ ਮੰਗਲਸੂਤਰ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ Newlyweds Kiara Advani And Sidharth Malhotra: ਬਾਲੀਵੁੱਡ ਦਾ ਕਿਊਟ ਕਪਲ ਸਿਧਾਰਥ ਮਲਹੋਤਰਾ-ਕਿਆਰਾ ਅਡਵਾਨੀ ਜੋ ਕਿ ਵਿਆਹ ਤੋਂ ਬਾਅਦ ਸੁਰਖੀਆਂ ਵਿੱਚ ਬਣੇ ਹੋਏ ਹਨ। ਸ਼ਨੀਵਾਰ ਸ਼ਾਮ ਮੁੰਬਈ ਏਅਰਪੋਰਟ ਦੇ ਬਾਹਰ ਇਸ ਜੋੜੇ ਨੂੰ ਦੇਖਿਆ ਗਿਆ। ਕਿਆਰਾ ਅਡਵਾਨੀ ਨੇ ਚਿੱਟੇ ਰੰਗ ਦੇ ਦੁਪੱਟੇ ਦੇ ਨਾਲ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ, ਜਦੋਂਕਿ ਸਿਧਾਰਥ ਮਲਹੋਤਰਾ ਸਫੇਦ ਕੁੜਤੇ-ਪਜਾਮੇ ਵਿੱਚ ਨਜ਼ਰ ਆਏ। ਪਰ ਅਦਾਕਾਰਾ ਦੇ ਮੰਗਲਸੂਤਰ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮੰਗਲਸੂਤਰ ਦੀ ਕੀਮਤ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। By Lajwinder kaur 12 Feb 2023 Share Twitter Share Whatsapp LinkedIn
Entertainment News Finally! Sidharth Malhotra, Kiara Advani reach Mumbai; distributes sweets to paps ; watch video Sidharth Malhotra, Kiara Advani reach Mumbai: A few days after being married, the newlywed actors Kiara Advani and Sidharth Malhotra finally reached in Mumbai from Delhi. The couple also distributed sweets to the paparazzi outside the airport in Mumbai. On February 7 at the Suryagarh Palace in Jaisalmer, Rajasthan, Sidharth Malhotra, and Kiara exchanged vows in front of friends and family. By Ritika Nath 11 Feb 2023 Share Twitter Share Whatsapp LinkedIn
Entertainment News Kiara Advani surprised Sidharth Malhotra with customised 'kaliras'; 'Shershaah' left teary eyed Kiara Advani's surprise for Sidharth Malhotra: At Jaisalmer's Suryagarh Palace, Sidharth Malhotra, and Kiara Advani exchanged vows on February 7. Kiara Advani's wedding lehenge and bridal avatar were filled with affection, what really drew everyone's attention was her Kalira and her particular tribute to her husband Sidharth Malhotra's pet Oscar, who passed away last year. By Ritika Nath 08 Feb 2023 Share Twitter Share Whatsapp LinkedIn
Entertainment News Sidharth Malhotra-Kiara Advani wedding pictures: The couple looks stunning as newlyweds Sidharth Malhotra and Kiara Advani looks stunning as they got married on February 7 at Jaisalmer. By Ritika Nath 08 Feb 2023 Share Twitter Share Whatsapp LinkedIn
Entertainment News Sidharth Malhotra, Kiara Advani: Juhi Chawla jets off for the big-fat Bollywood wedding Sidharth Malhotra, Kiara Advani wedding: The wedding bells are ringing for the adorable couple of Bollywood-Sidharth Malhotra and Kiara Advani. The wedding festivities were reported to begin on February 5 and the wedding would take place on February 7 in presence of several Bollywood celebrities. In the recent update, the veteran actor Juhi Chawla has shared a glimpse as she takes off for Sid-Kiara's wedding at Jaisalmer. By Ritika Nath 06 Feb 2023 Share Twitter Share Whatsapp LinkedIn
Celebrities Special ਵਿਆਹ ਦੀਆਂ ਖਬਰਾਂ ਵਿਚਾਲੇ ਵਾਇਰਲ ਹੋਇਆ ਕਿਆਰਾ ਅਡਵਾਨੀ ਦਾ ਬ੍ਰਾਈਡਲ ਲੁੱਕ, ਵੇਖੋ ਤਸਵੀਰਾਂ Kiara Advani in bridal look: ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀਆਂ 'ਚੋਂ ਇੱਕ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਕਿਹਾ ਜਾ ਰਿਹਾ ਹੈ ਕਿ ਬੀ-ਟਾਊਨ ਦੀ ਇਹ ਜੋੜੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਹੁਣ ਵਿਆਹ ਦੀਆਂ ਖਬਰਾਂ ਵਿਚਾਲੇ ਕਿਆਰਾ ਅਡਵਾਨੀ ਦਾ ਬ੍ਰਾਈਡਲ ਲੁੱਕ ਕਾਫੀ ਵਾਇਰਲ ਹੋ ਰਿਹਾ ਹੈ। By Pushp Raj 10 Jan 2023 Share Twitter Share Whatsapp LinkedIn
Celebrities Special ਵਿਆਹ ਦੀਆਂ ਖਬਰਾਂ ਵਿਚਾਲੇ ਕਿਆਰਾ ਨੇ ਸਿਧਾਰਥ ਨੂੰ ਦੱਸਿਆ ਆਪਣਾ ਫੇਵਰੇਟ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ Kiara Advani and Sidharth Malhotra wedding: ਕਿਆਰਾ ਅਡਵਾਨੀ ਤੇ ਸਿਧਾਰਥ ਮਲੋਹਤਰਾ ਬਾਲੀਵੁੱਡ ਦੇ ਸਭ ਤੋਂ ਕਿਊਟ ਕਪਲ ਮੰਨੇ ਜਾਂਦੇ ਹਨ। ਇਸ ਜੋੜੀ ਨੂੰ ਫੈਨਜ਼ ਵੀ ਬਹੁਤ ਪਸੰਦ ਕਰਦੇ ਹਨ। ਹਾਲ ਹੀ 'ਚ ਕਿਆਰਾ ਤੇ ਸਿਧਾਰਥ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ। ਇਸ ਵਿਚਾਲੇ ਕਿਆਰਾ ਦਾ ਇੱਕ ਬਿਆਨ ਵੀ ਵਾਇਰਲ ਹੋ ਰਿਹਾ ਹੈ ਜੋ ਕਿ ਸਿਧਾਰਥ ਬਾਰੇ ਦਿੱਤਾ ਗਿਆ ਹੈ। By Pushp Raj 02 Jan 2023 Share Twitter Share Whatsapp LinkedIn