Pollywood ਕੁਲਵਿੰਦਰ ਬਿੱਲਾ ਨੇ ਪੁਲਿਸ ਲਈ ਹੋਏ ਸਮਾਗਮ 'ਚ ਪਾਈਆਂ ਧਮਾਲਾਂ, 'ਮੇਰਾ ਦੇਸ਼ ਹੋਵੇ ਪੰਜਾਬ ' ਗੀਤ ਗਾ ਕੇ ਜਿੱਤਿਆ ਦਰਸ਼ਕਾਂ ਦਾ ਦਿਲ ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ (Kulwinder Billa) ਆਪਣੀ ਦਮਦਾਰ ਗਾਇਕੀ ਲਈ ਬੇਹੱਦ ਮਸ਼ਹੂਰ ਹਨ। ਗਾਇਕੀ ਦੇ ਨਾਲ-ਨਾਲ ਕੁਲਵਿੰਦਰ ਬਿੱਲਾ ਅਦਾਕਾਰੀ ਦੇ ਖੇਤਰ ਵਿੱਚ ਵੀ ਕੰਮ ਕਰ ਰਹੇ ਹਨ। ਦਰਸ਼ਕ ਗਾਇਕ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਹਾਲ ਹੀ 'ਚ ਕੁਲਵਿੰਦਰ ਬਿੱਲਾ ਪੁਲਿਸ ਲਈ ਕਰਵਾਈ ਗਏ ਸਮਾਗਮ 'ਚ ਪਰਫਾਮ ਕਰਨ ਪਹੁੰਚੇ। ਗਾਇਕ ਨੇ ਆਪਣੇ ਗੀਤਾਂ ਨਾਲ ਹਰ ਕਿਸੇ ਦਾ ਮਨ ਮੋਹ ਲਿਆ। By Pushp Raj 02 Dec 2023 Share Twitter Share Whatsapp LinkedIn
Songs ‘ਚੱਲ ਜਿੰਦੀਏ’ ਫ਼ਿਲਮ ਦਾ ਨਵਾਂ ਗੀਤ ‘ਜ਼ਿੰਦਗੀ’ ਹੋਇਆ ਰਿਲੀਜ਼, ਫਿਕਰਾਂ ਭੁਲਾ ਕੇ ਜ਼ਿੰਦਗੀ ਜਿਉਣ ਦੀ ਦੇ ਰਿਹਾ ਪ੍ਰੇਰਣਾ ਇਹ ਗੀਤ ਜ਼ਿੰਦਗੀ ‘ਚ ਹਾਲਾਤਾਂ ਸਾਹਮਣੇ ਹਾਰ ਚੁੱਕੇ ਲੋਕਾਂ ਨੂੰ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦੇ ਰਿਹਾ ਹੈ । ਕਿਉਂਕਿ ਮਨੁੱਖ ਇੱਕ ਵਾਰ ਹੀ ਇਨਸਾਨੀ ਜਾਮਾ ਮਿਲਦਾ ਹੈ ਅਤੇ ਇਸ ਨੂੰ ਹੱਸ ਖੇਡ ਕੇ ਹੀ ਕੱਟਣਾ ਚਾਹੀਦਾ ਹੈ । By Shaminder 18 Mar 2023 Share Twitter Share Whatsapp LinkedIn