Bollywood ਸ਼ਾਹਰੁਖ ਖ਼ਾਨ ਤੋਂ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਤੱਕ ਜਾਣੋ ਉਨ੍ਹਾਂ ਬਾਲੀਵੁੱਡ ਸੈਲਬਸ ਬਾਰੇ ਜਿਨ੍ਹਾਂ ਨੇ ਚੰਨ 'ਤੇ ਖਰੀਦੀ ਜ਼ਮੀਨ ਪੂਰਾ ਦੇਸ਼ ਇਸ ਸਮੇਂ ਚੰਦਰਯਾਨ-3 ਦੀ ਸਫਲਤਾ ਦਾ ਆਨੰਦ ਮਾਣ ਰਿਹਾ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਕਿ ਸੁਸ਼ਾਂਤ ਰਾਜਪੂਤ ਤੋਂ ਇਲਾਵਾ ਸ਼ਾਹਰੁਖ ਖ਼ਾਨ ਸਣੇ ਹੋਰ ਕਈ ਬਾਲੀਵੁੱਡ ਸੈਲਬਸ ਨੇ ਚੰਨ 'ਤੇ ਜ਼ਮੀਨ ਖਰੀਦੀ ਹੈ। By Pushp Raj 25 Aug 2023 Share Twitter Share Whatsapp LinkedIn
Celebrities Special ਹਨੀ ਸਿੰਘ ਦਾ ਸੁਸ਼ਾਂਤ ਸਿੰਘ ਰਾਜਪੂਤ ‘ਤੇ ਵੱਡਾ ਬਿਆਨ ਕਿਹਾ ‘ਪਰਿਵਾਰ ਦੇ ਨਾਲ ਹੁੰਦੇ ਤਾਂ ਸੂਸਾਈਡ ਨਹੀਂ ਸੀ ਕਰਨਾ’ ਰੈਪਰ ਹਨੀ ਸਿੰਘ (Rapper Honey Singh) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹਨਾਂ ਦਾ ਬੀਤੇ ਦਿਨ ਇੱਕ ਗੀਤ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਹੁਣ ਹਨੀ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ ਹੈ । Rapper Honey Singh is active on social media. He has released a song yesterday. This song is also getting a great response from the audience. Now a statement of Honey Singh has come out. By Shaminder 05 Jan 2023 Share Twitter Share Whatsapp LinkedIn
Punjabi Buzz ਜਿਸ ਫਲੈਟ 'ਚ ਸੁਸ਼ਾਂਤ ਦੀ ਮਿਲੀ ਸੀ ਲਾਸ਼, ਉਸ ਫਲੈਟ ਨੂੰ ਢਾਈ ਸਾਲ ਬਾਅਦ ਮਿਲਿਆ ਕਿਰਾਏਦਾਰ, ਜਾਣੋ ਕਿੰਨਾ ਹੈ ਰੈਂਟ Sushant Singh Rajput’s news: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿਹਾਂਤ ਹੋਏ ਢਾਈ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਹੈ। ਇਸ ਦੌਰਾਨ, ਹਾਲ ਹੀ ਵਿੱਚ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਿਸ ਘਰ ਵਿੱਚ ਸੁਸ਼ਾਂਤ ਦੀ ਲਾਸ਼ ਲਟਕਦੀ ਮਿਲੀ ਸੀ, ਉਸ ਘਰ ਵਿੱਚ ਜਲਦੀ ਹੀ ਨਵਾਂ ਕਿਰਾਏਦਾਰ ਹੋ ਸਕਦਾ ਹੈ। ਕਈ ਸੁਪਰਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਸੁਸ਼ਾਂਤ ਸਿੰਘ ਮੁੰਬਈ ਦੇ ਬਾਂਦਰਾ ਸਥਿਤ ਕਾਰਟਰ ਰੋਡ 'ਤੇ ਸਥਿਤ ਇਸ ਲਗਜ਼ਰੀ ਘਰ 'ਚ ਰਹਿੰਦੇ ਸਨ। By Lajwinder kaur 05 Jan 2023 Share Twitter Share Whatsapp LinkedIn
Punjabi Buzz ਫ਼ਿਲਮ MS Dhoni ਦੀ ਅਦਾਕਾਰਾ ਕਿਆਰਾ ਅਡਵਾਨੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਦੇ ਖੋਲ੍ਹੇ ਕਈ ਰਾਜ਼ Kiara Advani-Sushant Singh Rajput: ਫ਼ਿਲਮ 'ਭੂਲ ਭੁੱਲਾਇਆ 2' ਜੋ ਕਿ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਕਿਆਰਾ ਅਡਵਾਨੀ ਇਸ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਦੌਰਾਨ ਕਿਆਰਾ ਨੇ ਆਪਣੇ ਕੋ-ਸਟਾਰ ਅਤੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਗੱਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਅਤੇ ਕਿਆਰਾ ਨੇ ਫ਼ਿਲਮ ਐੱਮਐੱਸ ਧੋਨੀ ਵਿੱਚ ਇਕੱਠੇ ਕੰਮ ਕੀਤਾ ਸੀ। By Lajwinder kaur 16 May 2022 Share Twitter Share Whatsapp LinkedIn
Entertainment News Rhea Chakraborty resumes work after 2 years post Sushant Singh Rajput's demise Rhea Chakraborty has been a widely discussed topic since the death of actor Sushant Singh Rajput. After, going through a lot of criticism Riya Chakraborty, is gradually resuming her usual life. Riya Chakraborty is back at work after a two-year hiatus. She shared the post after explaining. "Yesterday, I went to work after 2 years." wrote Rhea while sharing the news with her fans By Ritika Nath 12 Feb 2022 Share Twitter Share Whatsapp LinkedIn
Celebrities Special ਡਰੱਗ ਮਾਮਲੇ ‘ਚ ਅਦਾਕਾਰ ਸੁਸ਼ਾਂਤ ਰਾਜਪੂਤ ਦੇ ਦੋਸਤ ਨੂੰ ਕੀਤਾ ਗਿਆ ਗ੍ਰਿਫਤਾਰ Sushant Singh Rajput's friend Sidharth Pithani has been arrested by the NCB. Sidharth was arrested from Hyderabad on Friday morning By Shaminder 28 May 2021 Share Twitter Share Whatsapp LinkedIn
Punjabi Buzz ਸ਼ਵੇਤਾ ਸਿੰਘ ਕ੍ਰਿਤੀ ਨੇ ਪੋਸਟ ਕੀਤੀ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਅਣਦੇਖੀ ਬਚਪਨ ਦੀ ਤਸਵੀਰ, ਸੋਸ਼ਲ ਮੀਡੀਆ ‘ਤੇ ਛਾਈ ਇਹ ਫੋਟੋ By Lajwinder kaur 28 Sep 2020 Share Twitter Share Whatsapp LinkedIn
Punjabi Buzz ਸ਼ਵੇਤਾ ਸਿੰਘ ਕ੍ਰਿਤੀ ਨੇ ਸ਼ੇਅਰ ਕੀਤੀ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਇਹ ਖ਼ਾਸ ਤਸਵੀਰ, ਕਿਹਾ-‘ਅਰਦਾਸ ਕਰੋ..ਕਿਉਂਕਿ ਅਰਦਾਸਾਂ ਸੁਣੀਆਂ ਜਾਂਦੀਆਂ ਨੇ’ By Lajwinder kaur 27 Sep 2020 Share Twitter Share Whatsapp LinkedIn
Punjabi Buzz ਸ਼ਵੇਤਾ ਸਿੰਘ ਕ੍ਰਿਤੀ ਨੇ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਅਣਦੇਖੀ ਤਸਵੀਰ ਸਾਂਝੀ ਕਰਦੇ ਲਿਖਿਆ ‘ਅਣਮੁੱਲੀਆਂ ਯਾਦਾਂ’ By Lajwinder kaur 25 Sep 2020 Share Twitter Share Whatsapp LinkedIn