Punjabi Buzz 'ਨਾਨੂ' ਮਹੇਸ਼ ਭੱਟ ਆਪਣੀ ਦੋਹਤੀ ਨੂੰ ਦੇਣ ਜਾ ਰਹੇ ਹਨ ਇਹ ਖਾਸ ਤੋਹਫ਼ਾ! ਕਿਹਾ- ‘ਮੇਰੇ ਮਗਰੋਂ ਵੀ ਮੇਰੀ ਆਵਾਜ਼ ਰਹੇਗੀ ਰਾਹਾ ਦੇ ਕੋਲ’ Mahesh Bhatt news: ਆਲੀਆ ਭੱਟ ਅਤੇ ਰਣਬੀਰ ਕਪੂਰ ਨੇ 14 ਅਪ੍ਰੈਲ, 2022 ਨੇ ਵਿਆਹ ਕਰਵਾ ਲਿਆ ਸੀ। ਵਿਆਹ ਦੇ ਦੋ ਮਹੀਨਿਆਂ ਬਾਅਦ ਹੀ ਆਲੀਆ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ ਉਹ ਗਰਭਵਤੀ ਹੈ । ਪਿਛਲੇ ਮਹੀਨੇ ਦੀ 6 ਤਾਰੀਕ ਨੂੰ ਰਣਬੀਰ ਅਤੇ ਆਲੀਆ ਦੇ ਘਰ ਧੀ ਨੇ ਜਨਮ ਲਿਆ। ਜਿਸ ਦਾ ਨਾਮ ਰਾਹਾ ਕਪੂਰ ਰੱਖਿਆ ਗਿਆ ਹੈ। By Lajwinder kaur 15 Dec 2022 Share Twitter Share Whatsapp LinkedIn