Celebrity Special Mahhi Vij: ਕੋਰੋਨਾ ਪੌਜ਼ੀਟਿਵ ਹੋਈ ਮਾਹੀ ਵਿਜ ਨੇ ਧੀ ਲਈ ਲਿਖਿਆ ਭਾਵੁਕ ਨੋਟ, ਕਿਹਾ-'ਤਾਰਾ ਤੋਂ ਦੂਰ ਰਹਿਣਾ ਹੈ ਮੁਸ਼ਕਿਲ, ਉਸ ਦੀ ਆਵਾਜ਼ ਸੁਣ ਕੇ ਰੋਦੀ ਹਾਂ' ਟੀਵੀ ਅਦਾਕਾਰਾ ਤੇ ਜੈਅ ਭਾਨੁਸ਼ਾਲੀ ਦੀ ਪਤਨੀ ਮਾਹੀ ਵਿਜ ਨੂੰ ਕੋਰੋਨਾ ਹੋ ਗਿਆ ਹੈ। ਹਾਲ ਹੀ 'ਚ ਉਸ ਨੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਸ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ, ਜਿਸ ਦੇ ਚੱਲਦੇ ਉਹ ਆਪਣੀ ਧੀ ਤਾਰਾ ਤੋਂ ਦੂਰ ਰਹਿ ਰਹੀ ਹੈ, ਜੋ ਕਿ ਉਸ ਲਈ ਬੇਹੱਦ ਮੁਸ਼ਕਿਲ ਹੈ। By Pushp Raj 30 Mar 2023 Share Twitter Share Whatsapp LinkedIn
Celebrity Special Mahhi Vij tests positive for Covid-19; feels emotional as she can't meet daughter Television actress Mahhi Vij tests positive for Covid-19. The Balika Vadhu actress shared a video confirming the news on her social media account. By Ritika Nath 30 Mar 2023 Share Twitter Share Whatsapp LinkedIn
Punjabi Buzz ਜੈ ਭਾਨੂਸ਼ਾਲੀ ਤੇ ਮਾਹੀ ਵਿੱਜ ਨੇ ਮਨਾਇਆ ਆਪਣੀ ਧੀ ਤਾਰਾ ਦਾ ਤੀਜਾ ਜਨਮਦਿਨ, ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ Jay Bhanushali and Mahhi Vij celebrate their daughter Tara's 3rd birthday: ਜੈ ਭਾਨੁਸ਼ਾਲੀ ਅਤੇ ਮਾਹੀ ਵਿੱਜ ਮਨੋਰੰਜਨ ਜਗਤ ਦੇ ਨਾਮੀ ਕਲਾਕਾਰ ਨੇ, ਅਤੇ ਟੈਲੀਵਿਜ਼ਨ ਖੇਤਰ ਵਿੱਚ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਇਹ ਜੋੜੀ 2011 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੀ ਸੀ ਅਤੇ ਹੁਣ ਇਹ ਇੱਕ ਪਿਆਰੀ ਜਿਹੀ ਧੀ ਤਾਰਾ ਦੇ ਮਾਪੇ ਹਨ। By Lajwinder kaur 03 Aug 2022 Share Twitter Share Whatsapp LinkedIn
Entertainment News Jay Bhanushali and Mahhi Vij to feature together in upcoming project TV actors and a couple in real life -- Jay Bhanushali and Mahhi Vij -- are all set to feature together for an upcoming project. By Rajan Nath 08 Jul 2022 Share Twitter Share Whatsapp LinkedIn
Punjabi Buzz ਮਾਹੀ ਵਿੱਜ ਅਤੇ ਜੈ ਭਾਨੁਸ਼ਾਲੀ ਨੂੰ ਧਮਕੀ ਦੇਣ ਵਾਲੇ ਰਸੋਈਏ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ Mahhi Vij and Jay Bhanushali's cook arrested: ਮਾਹੀ ਵਿੱਜ ਅਤੇ ਜੈ ਭਾਨੁਸ਼ਾਲੀ ਨੇ ਉਨ੍ਹਾਂ ਦੇ ਅਸਥਾਈ ਰਸੋਈਏ ਦੇ ਖਿਲਾਫ ਮਾਮਲਾ ਦਰਜ ਕਰਾਇਆ ਜਦੋਂ ਉਸਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ 2 ਸਾਲ ਦੀ ਧੀ ਤਾਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਦੋਸ਼ੀ ਦੀ ਪਛਾਣ 40 ਸਾਲਾ ਸੰਤੋਸ਼ ਯਾਦਵ ਵਜੋਂ ਹੋਈ ਹੈ, ਜਿਸ 'ਤੇ IPC ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। By Lajwinder kaur 03 Jul 2022 Share Twitter Share Whatsapp LinkedIn
Entertainment News Jay Bhanushali, Mahhi Vij get death threat; actress says, 'scared for my daughter Tara' Jay Bhanushali and Mahhi Vij receive death threat: Jay Bhanushali and Mahhi Vij, who often share 'couple goals', recently filed a police complaint after their temporary cook allegedly threatened to kill them and their daughter Tara. By Rajan Nath 01 Jul 2022 Share Twitter Share Whatsapp LinkedIn
Punjabi Buzz ਟੀਵੀ ਜਗਤ ਦੀ ਇਸ ਮਸ਼ਹੂਰ ਅਦਾਕਾਰਾ ਦੇ ਰਸੋਈਏ ਨੇ ਛੁਰੇ ਨਾਲ ਜਾਨੋਂ ਮਾਰਨ ਦੀ ਦਿੱਤੀ ਧਮਕੀ, ਜਾਣੋ ਕੀ ਹੈ ਮਾਮਲਾ Mahhi Vij’s temporary cook threatens to kill Her: ਮਾਹੀ ਵਿਜ ਦੇ ਕੁਝ ਡਿਲੀਟ ਕੀਤੇ ਟਵੀਟ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੇ ਹਨ। ਇਨ੍ਹਾਂ ਟਵੀਟਸ 'ਚ ਉਸ ਨੇ ਲਿਖਿਆ ਕਿ ਉਸ ਦੇ ਰਸੋਈਏ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮਾਹੀ ਨੇ ਲਿਖਿਆ ਕਿ ਉਨ੍ਹਾਂ ਕੋਲ ਵੀਡੀਓ ਵੀ ਹੈ। By Lajwinder kaur 30 Jun 2022 Share Twitter Share Whatsapp LinkedIn
Entertainment News Mahhi Vij receive rape threats from a man who banged into her car; netizens react Mahhi Vij receives rape threats: On Saturday night, television actress Mahhi Vij revealed an awful event on Twitter. According to the actress, a man slammed his car into hers and became violent. By Ritika Nath 08 May 2022 Share Twitter Share Whatsapp LinkedIn
Punjabi Buzz ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਦੀ ਪਤਨੀ ਨੂੰ ਮਿਲੀ ਬਲਾਤਕਾਰ ਦੀ ਧਮਕੀ, ਮੁੰਬਈ ਪੁਲਿਸ ਤੋਂ ਮੰਗੀ ਮਦਦ Jay Bhanushali wife Mahhi Vij receives rape threats from abusive man. Actress Mahhi vij Shared a video and seeks help from mumbai police. By Lajwinder kaur 08 May 2022 Share Twitter Share Whatsapp LinkedIn