Trending now Malaika Arora Reportedly Unfollows Arjun Kapoor's Family on Instagram Amidst Breakup Buzz Malaika Arora no longer follows Arjun Kapoor's sister Janhvi Kapoor, his younger sibling Khushi Kapoor, his sister Anshula Kapoor, and even his father Boney Kapoor. By Ritika Nath 26 Aug 2023 Share Twitter Share Whatsapp LinkedIn
Bollywood ਕੀ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਹੋਇਆ ਬ੍ਰੇਕਅਪ, ਅਦਾਕਾਰਾ ਨੇ ਫੈਨਜ਼ ਲਈ ਲਿਖਿਆ ਖ਼ਾਸ ਨੋਟ ਕੁਝ ਸਮਾਂ ਪਹਿਲਾਂ ਅਰਜੁਨ ਕਪੂਰ ਦੀ ਜਨਮਦਿਨ ਪਾਰਟੀ 'ਚ ਮਲਾਇਕਾ ਦੇ ਡਾਂਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ ਪਰ ਹਾਲ ਹੀ 'ਚ ਦੋਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਸੁਣ ਕੇ ਫੈਨਜ਼ ਬਹੁਤ ਹੈਰਾਨ ਹਨ। By Pushp Raj 26 Aug 2023 Share Twitter Share Whatsapp LinkedIn
Viral ਅਰਜੁਨ ਕਪੂਰ ਦੇ ਬਰਥਡੇ ਪਾਰਟੀ ‘ਚ ਗਰਲ ਫਰੈਂਡ ਮਲਾਇਕਾ ਅਰੋੜਾ ਨੇ ‘ਛਈਆਂ ਛਈਆਂ’ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ ਅਰਜੁਨ ਕਪੂਰ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਜਿੱਥੇ ਵਧਾਈ ਦੇ ਰਹੇ ਹਨ । ਉੱਥੇ ਹੀ ਅਰਜੁਨ ਕਪੂਰ ਦੇ ਜਨਮ ਦਿਨ ਦੀ ਪਾਰਟੀ ਦੇਰ ਰਾਤ ਤੋਂ ਹੀ ਸ਼ੁਰੂ ਹੋ ਗਈ ਸੀ । By Shaminder 26 Jun 2023 Share Twitter Share Whatsapp LinkedIn
Bollywood Arjun Kapoor Expresses Anger Towards Media Over Pregnancy Rumors Surrounding Malaika Arora Arjun Kapoor and Malaika Arora's enduring relationship has been subjected to relentless trolling primarily due to their age difference. Arjun sharing a screenshot of a news portal, which had claimed, based on undisclosed sources, that Malaika had shared news of her pregnancy during their vacation in London. Reacting strongly against the rumor. By Prerit Chauhan 03 Jun 2023 Share Twitter Share Whatsapp LinkedIn
Bollywood ਵਿਆਹ ਦੇ ਸਵਾਲ ‘ਤੇ ਅਦਾਕਾਰਾ ਮਲਾਇਕਾ ਅਰੋੜਾ ਨੇ ਦਿੱਤਾ ਜਵਾਬ, ਕਿਹਾ ‘ਮੈਂ ਪਿਆਰ ‘ਚ ਰੱਖਦੀ ਹਾਂ ਵਿਸ਼ਵਾਸ਼' ਜਿਸ ‘ਚ ਅਦਾਕਾਰਾ ਨੇ ਅਰਜੁਨ ਕਪੂਰ ਦੇ ਨਾਲ ਵਿਆਹ ਨੂੰ ਲੈ ਕੇ ਸਵਾਲ ਕੀਤਾ ਹੈ । ਜਿਸ ‘ਚ ਅਦਾਕਾਰਾ ਨੂੰ ਜਦੋਂ ਦੁਬਾਰਾ ਵਿਆਹ ਕਰਨ ਦੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਦੁਬਾਰਾ ਵਿਆਹ ਕਰਨ ਦੇ ਬਾਰੇ ਸੋਚ ਰਹੀ ਹੈ । By Shaminder 06 Apr 2023 Share Twitter Share Whatsapp LinkedIn
Celebrities Special ਅਰਜੁਨ ਕਪੂਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਲਗਾਈ ਫਟਕਾਰ, 'ਕਿਹਾ ਜਲਦ ਮਿਲੇਗਾ ਕਰਮਾਂ ਦਾ ਫਲ' Arjun Kapoor expresses anger over fake rumours: ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਸੁਰਖੀਆਂ ਵਿੱਚ ਬਣੇ ਹੋਏ ਹਨ। ਅਕਸਰ ਹੀ ਦੋਹਾਂ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲਾਂਕਿ ਦੋਵਾਂ ਨੇ ਇਨ੍ਹਾਂ ਗੱਲਾਂ 'ਤੇ ਕਦੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪਰ ਹਾਲ ਹੀ ਵਿੱਚ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਅਰਜੂਨ ਕਪੂਰ ਤੇ ਮਲਾਇਕਾ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਹੁਣ ਅਰਜੁਨ ਕਪੂਰ ਨੇ ਇਨ੍ਹਾਂ ਖ਼ਬਰਾਂ ਨੂੰ ਮਹਿਜ਼ ਅਫਵਾਹ ਦੱਸਿਆ ਹੈ। By Pushp Raj 01 Dec 2022 Share Twitter Share Whatsapp LinkedIn