Punjabi Buzz ਮਨੀਸ਼ ਪਾਲ ਨੇ ਸਿਤਾਰਿਆਂ ਦੀ ਭਰੀ ਮਹਿਫ਼ਿਲ ‘ਚ ਕੀਤੀ ਮਲਾਇਕਾ ਅਰੋੜਾ ਦੀ ਤੋਰ ਦੀ ਨਕਲ, ਅਦਾਕਾਰਾ ਨੇ ਦਿੱਤਾ ਅਜਿਹਾ ਪ੍ਰਤੀਕਰਮ... Maniesh Paul openly made fun of Bollywod Actress Malaika Arora’s move: ਮਲਾਇਕਾ ਅਰੋੜਾ ਬਾਲੀਵੁੱਡ ਦੀਆਂ ਉਨ੍ਹਾਂ ਕੁਝ ਅਭਿਨੇਤਰੀਆਂ 'ਚੋਂ ਇੱਕ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮਲਾਇਕਾ ਅਰੋੜਾ ਨਾਲ ਜੁੜੀ ਕੋਈ ਵੀ ਪੋਸਟ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਜਾਂਦੀ ਹੈ। ਇਕ ਹੋਰ ਚੀਜ਼ ਜੋ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤੀ ਜਾਂਦੀ ਹੈ ਉਹ ਹੈ ਮਲਾਇਕਾ ਅਰੋੜਾ ਦਾ ਚੱਲਣ ਦਾ ਢੰਗ ਮਤਲਬ ਉਨ੍ਹਾਂ ਦੀ ਤੋਰ। ਮਲਾਇਕਾ ਆਪਣੀ ਤੋਰ ਨੂੰ ਲੈ ਕੇ ਕਈ ਵਾਰ ਟ੍ਰੋਲ ਹੋ ਚੁੱਕੀ ਹੈ। By Lajwinder kaur 13 Sep 2022 Share Twitter Share Whatsapp LinkedIn