Punjabi Buzz ਪੰਜਾਬੀ ਸਿਤਾਰਿਆਂ ਨੇ ਵੀ ਗੁਰਦਾਸ ਮਾਨ ਨੂੰ ਦਿੱਤੀ ਜਨਮ ਦਿਨ ਦੀ ਵਧਾਈ ਗਾਇਕ ਗੁਰਦਾਸ ਮਾਨ (Gurdas Maan) ਦਾ ਅੱਜ ਜਨਮਦਿਨ (Birthday)ਹੈ । ਇਸ ਮੌਕੇ ‘ਤੇ ਪੰਜਾਬੀ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ । ਅਦਾਕਾਰ ਦਰਸ਼ਨ ਔਲਖ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । Today is the birthday of singer Gurdas Maan. On this occasion, Punjabi stars have also congratulated him on his birthday. Actor Darshan Aulakh also shared a picture on his Instagram account and congratulated him on his birthday. By Shaminder 04 Jan 2023 Share Twitter Share Whatsapp LinkedIn
Punjabi Buzz ਰਵੀਨਾ ਟੰਡਨ ਦਾ ਇਹ ਮਜ਼ੇਦਾਰ ਵੀਡੀਓ ਦੇਖਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ, ਟੁੱਟੀ-ਫੁੱਟੀ ਅੰਗਰੇਜ਼ੀ ਬੋਲਦੀ ਨਜ਼ਰ ਆਈ ਅਦਾਕਾਰਾ Raveena Tandon's funny video: ਬਾਲੀਵੁੱਡ ਜਗਤ ਦੀ ਖ਼ੂਬਸੂਰਤ ਅਤੇ ਨਾਮੀ ਅਦਾਕਾਰਾ ਰਵੀਨਾ ਟੰਡਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਫੈਨਜ਼ ਦੇ ਨਾਲ ਕੁਝ ਨਾ ਕੁਝ ਮਜ਼ੇਦਾਰ ਸ਼ੇਅਰ ਕਰਦੀ ਹੀ ਰਹਿੰਦੀ ਹੈ। 90 ਦੇ ਦਹਾਕੇ ਤੋਂ ਹੁਣ ਤੱਕ ਰਵੀਨਾ ਟੰਡਨ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਹੋਈ ਹੈ। ਰਵੀਨਾ ਟੰਡਨ ਨੇ ਹਾਲ ਹੀ 'ਚ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਨਾਮੀ ਐਕਟਰ ਮਾਨਵ ਵਿੱਜ ਦੇ ਨਾਲ ਨਜ਼ਰ ਆ ਰਹੇ ਹਨ। By Lajwinder kaur 11 Dec 2022 Share Twitter Share Whatsapp LinkedIn
Punjabi Buzz ਅਦਾਕਾਰ ਮਾਨਵ ਵਿਜ ਨੇ ਗੁਰਦਾਸ ਮਾਨ ਦੇ ਨਾਲ ਸਾਂਝੀ ਕੀਤੀ ਤਸਵੀਰ, ਗੁਰਦਾਸ ਮਾਨ ਲਈ ਲਿਖਿਆ ਖ਼ਾਸ ਸੁਨੇਹਾ Actor Manav Vji has shares a picture with Gurdas Maan on his Instagram account. While sharing this picture, the actor has also written a special note for Gurdas Maan.| ਅਦਾਕਾਰ ਮਾਨਵ ਵਿਜ (Manav Vji) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰਦਾਸ ਮਾਨ (Gurdas Maan) ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਗੁਰਦਾਸ ਮਾਨ ਦੇ ਲਈ ਇੱਕ ਖ਼ਾਸ ਨੋਟ ਵੀ ਲਿਖਿਆ ਹੈ । By Shaminder 23 Nov 2022 Share Twitter Share Whatsapp LinkedIn
Punjabi Buzz ਰੌਂਗਟੇ ਖੜ੍ਹੇ ਕਰਨ ਵਾਲਾ ਅਕਸ਼ੈ ਕੁਮਾਰ ਤੇ ਮਾਨੁਸ਼ੀ ਛਿੱਲਰ ਦੀ ਫ਼ਿਲਮ ਪ੍ਰਿਥਵੀਰਾਜ ਦਾ ਟ੍ਰੇਲਰ ਹੋਇਆ ਰਿਲੀਜ਼ Akshay Kumar, Sanjay Dutt , Sonu Sood , Manushi Chhillar and Manav Vij starrer upcoming movie Prithviraj's trailer released. By Lajwinder kaur 09 May 2022 Share Twitter Share Whatsapp LinkedIn
Punjabi Buzz ਬਾਲੀਵੁੱਡ ਅਦਾਕਾਰ ਮਾਨਵ ਵਿਜ ਆਪਣੀ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਮਾਂ ਦੀ ਬਰਸੀ ‘ਤੇ ਕਿਹਾ- ‘ਤਾਰਿਆਂ ਤੋਂ ਉੱਤੇ ਹੈਗੀ ਤੂੰ ਮੇਰੀਏ ਮਾਏ’ Bollywood and pollywood actor Manav Vij pens emotional note his mother's death anniversary. he also shared his late mother pic . By Lajwinder kaur 09 Dec 2021 Share Twitter Share Whatsapp LinkedIn
Celebrities Special ਅਦਾਕਾਰ ਮਾਨਵ ਵਿੱਜ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤਨੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ Today is the wedding anniversary of actor Manav Vij. On this occasion, the actor shared a picture with his wife Meher Vij and congratulated her. By Shaminder 05 Jul 2021 Share Twitter Share Whatsapp LinkedIn
Punjabi Buzz ਅਦਾਕਾਰ ਮਾਨਵ ਵਿੱਜ ਨੇ ਕਿਸਾਨਾਂ ਦੇ ਸਮਰਥਨ ‘ਚ ਪਾਈ ਪੋਸਟ By Shaminder 09 Feb 2021 Share Twitter Share Whatsapp LinkedIn
Punjabi Buzz ਅਦਾਕਾਰ ਮਾਨਵ ਵਿਜ ਨੇ ਆਪਣੀ ਮਾਂ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ, ਲਿਖਿਆ-‘ਮੇਰੇ ਦਾਤਾ ਮੇਰੀ ਮਾਂ ਨੂੰ ਜਿੱਥੇ ਵੀ ਰੱਖੇ ਖੁਸ਼ ਰੱਖੇ’ By Lajwinder kaur 09 Dec 2020 Share Twitter Share Whatsapp LinkedIn
Punjabi Buzz ਐਕਟਰ ਮਾਨਵ ਵਿੱਜ ਨੇ ਪਿਤਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਬਰਥਡੇਅ ਕੀਤਾ ਵਿਸ਼ By Rupinder Kaler 10 Oct 2020 Share Twitter Share Whatsapp LinkedIn