Pollywood ਗਾਇਕ ਮਨਮੋਹਨ ਵਾਰਿਸ ਨੇ ਆਪਣੀ ਪਹਿਲੀ ਟੀਵੀ ਪਰਫਾਰਮੈਂਸ ਦੀ ਝਲਕ ਕੀਤੀ ਸਾਂਝੀ, 1991 ‘ਚ ਕੀਤਾ ਸੀ ਪਰਫਾਰਮ ਵਾਰਿਸ ਭਰਾ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । By Shaminder 23 Nov 2023 Share Twitter Share Whatsapp LinkedIn
Pollywood ਮਨਮੋਹਨ ਵਾਰਿਸ ਨੇ 1995 ‘ਚ ਜਿਸ ਸ਼ਖਸ ਦੇ ਵਿਆਹ ‘ਚ ਕੀਤਾ ਸੀ ਪਰਫਾਰਮ, ਉਸਦੇ ਪੁੱਤਰ ਦੇ ਵਿਆਹ ‘ਚ ਵੀ ਗਾਉਣ ਦਾ ਮਿਲਿਆ ਮੌਕਾ, ਵੇਖੋ ਵੀਡੀਓ ਮਨਮੋਹਨ ਵਾਰਿਸ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਆਪਣੇ ਆਉਣ ਵਾਲੇ ਪ੍ਰੋਜੈਕਟ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਮਨਮਨੋਹਨ ਵਾਰਿਸ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । By Shaminder 29 Oct 2023 Share Twitter Share Whatsapp LinkedIn
Celebrity Special ਪੰਜਾਬ ਦੇ ਕਈ ਪਿੰਡਾਂ ‘ਚ ਹੜ੍ਹਾਂ ਦੀ ਮਾਰ, ਗਾਇਕ ਮਨਮੋਹਨ ਵਾਰਿਸ ਦੇ ਪਿੰਡ ਹੱਲੋਵਾਲ ‘ਚ ਹਾਲਾਤ ਚਿੰਤਾਜਨਕ, ਗਾਇਕ ਨੇ ਪੋਸਟ ਸਾਂਝੀ ਕਰ ਪੰਜਾਬ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਕੇ ਰੱਖ ਦਿੱਤੀਆਂ ਹਨ । ਪਟਿਆਲਾ,ਮੁਹਾਲੀ, ਅੰਮ੍ਰਿਤਸਰ ਸਣੇ ਪੰਜਾਬ ਦੇ ਕਈ ਸ਼ਹਿਰਾਂ ‘ਚ ਹੜ੍ਹਾਂ ਦਾ ਪਾਣੀ ਭਰ ਚੁੱਕਿਆ ਹੈ । ਉੱਥੇ ਹੀ ਗਾਇਕ ਮਨਮੋਹਨ ਵਾਰਿਸ ਦੇ ਪਿੰਡ ਹੱਲੂਵਾਲ ‘ਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ । By Shaminder 11 Jul 2023 Share Twitter Share Whatsapp LinkedIn
Punjabi Buzz ਰਣਜੀਤ ਬਾਵਾ ਨੇ ਮਨਮੋਹਨ ਵਾਰਿਸ, ਕਮਲ ਹੀਰ ਤੇ ਦੇਬੀ ਮਖਸੂਸਪੁਰੀ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ Ranjit Bawa video: ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਣਜੀਤ ਬਾਵਾ ਨਾਲ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨੂੰ ਦੇਖਿਆ ਗਿਆ। By Lajwinder kaur 25 Dec 2022 Share Twitter Share Whatsapp LinkedIn
Celebrities Special ਰਣਜੀਤ ਬਾਵਾ ਨੂੰ ਮਨਮੋਹਨ ਵਾਰਿਸ ਦੇ ਭਰਾ ਸੰਗਤਾਰ ਤੋਂ ਮਿਲਿਆ ਪਿਆਰਾ ਜਿਹਾ ਤੋਹਫਾ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕੀਤਾ ਸ਼ੁਕਰੀਆ ਅਦਾ ਗਾਇਕ ਰਣਜੀਤ ਬਾਵਾ (Ranjit Bawa) ਨੂੰ ਮਨਮੋਹਨ ਵਾਰਿਸ ਦੇ ਭਰਾ ਸੰਗਤਾਰ ਤੋਂ ਪਿਆਰਾ ਜਿਹਾ ਗਿਫਟ ਮਿਲਿਆ ਹੈ । ਜਿਸ ਦੇ ਲਈ ਗਾਇਕ ਨੇ ਸੰਗਤਾਰ ਦਾ ਸ਼ੁਕਰੀਆ ਅਦਾ ਕੀਤਾ ਹੈ । Singer Ranjit Bawa has received a lovely gift from Manmohan Waris' brother Sangtar. By Shaminder 26 Aug 2022 Share Twitter Share Whatsapp LinkedIn
Punjabi Buzz ਮਨਮੋਹਨ ਵਾਰਿਸ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ Manmohan Waris is a Punjabi singer. Who have created a distinct identity all over the world with their clean singing. Today is his birthday and fans are also congratulating him on his birthday. By Shaminder 03 Aug 2022 Share Twitter Share Whatsapp LinkedIn
Punjabi Buzz ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਹਰਭਜਨ ਮਾਨ ਤੋਂ ਲੈ ਕੇ ਕਈ ਪੰਜਾਬੀ ਕਲਾਕਾਰਾਂ ਨੇ ਦਿੱਤੀ ਵਧਾਈ Punjabi Singer Harbhajan Mann, Sukshinder Shinda, Prabh gill and many other Punjabi artists Extends Greetings On Guru Gobind Singh's Jayanti. By Lajwinder kaur 09 Jan 2022 Share Twitter Share Whatsapp LinkedIn
Punjabi Buzz ਪੀਟੀਸੀ ਪੰਜਾਬੀ 'ਤੇ ਅੱਜ ਸ਼ਾਮ 7 ਵਜੇ ਵੇਖੋ 'Voice Of Punjab' Season 12 ਦਾ ਖ਼ਾਸ ਐਪੀਸੋਡ Semi Final Round PTC Punjabi makes every effort to connect its viewers with Punjab, mother tongue and Punjabi culture. Voice of Punjab Season 12, the biggest reality show in the world of Punjabi entertainment continues. Watch the special episode of 'Voice Of Punjab' Season 12 on PTC Punjabi this evening at 7 pm Semi Final Round By Pushp Raj 27 Dec 2021 Share Twitter Share Whatsapp LinkedIn
Punjabi Buzz ਪੰਜਾਬੀ ਗਾਇਕ ਮਨਮੋਹਨ ਵਾਰਿਸ ਅਤੇ ਕਮਲ ਹੀਰ ਪਹੁੰਚੇ ਕਿਸਾਨ ਮੋਰਚੇ 'ਚ Waris brothers reaced at delhi kisan morcha. Kamal Heer Shared a picture from delhi kisan morcha with his big brother Manmohan Waris. By Lajwinder kaur 28 Nov 2021 Share Twitter Share Whatsapp LinkedIn