Punjabi Buzz ਰੂਹ ਕੰਪਾ ਦੇਣ ਵਾਲਾ ਫ਼ਿਲਮ ‘ਮਿਲੀ’ ਦਾ ਟ੍ਰੇਲਰ ਹੋਇਆ ਰਿਲੀਜ਼, ਮੌਤ ਨਾਲ ਜੂਝਦੀ ਨਜ਼ਰ ਆ ਰਹੀ ਹੈ ਫਰੀਜ਼ਰ 'ਚ ਫਸੀ ਜਾਨ੍ਹਵੀ ਕਪੂਰ Mili Trailer : ਹਾਲ ਹੀ ‘ਚ ਜਾਨ੍ਹਵੀ ਕਪੂਰ ਨੇ ਆਪਣੀ ਆਉਣ ਵਾਲੀ ਫ਼ਿਲਮ ਮਿਲੀ ਦੇ ਕੁਝ ਪੋਸਟਰ ਤੇ ਟੀਜ਼ਰ ਸ਼ੇਅਰ ਕੀਤਾ ਸੀ। ਟੀਜ਼ਰ ਤੋਂ ਬਾਅਦ ਦਰਸ਼ਕਾਂ ਦੇ ਇਸ ਫਿਲਮ ਨੂੰ ਲੈ ਕੇ ਕਾਫੀ ਜ਼ਿਆਦਾ ਉਤਸੁਕਤਾ ਵੱਧ ਗਈ ਸੀ। ਦੱਸ ਦਈਏ ਫਿਲਮ ਦਾ ਸ਼ਾਨਦਾਰ ਟ੍ਰੇਲਰ ਵੀ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। By Lajwinder kaur 16 Oct 2022 Share Twitter Share Whatsapp LinkedIn