Pollywood ਮਿਸ ਪੂਜਾ ਨੇ ਗੀਤਾ ਜੈਲਦਾਰ ਨਾਲ ਆਪਣੇ ਨਵੇਂ ਗੀਤ ਦਾ ਕੀਤਾ ਐਲਾਨ, ਜਲਦ ਹੋਵੇਗਾ ਰਿਲੀਜ਼ ਮਿਸ ਪੂਜਾ ਆਪਣੇ ਸਮੇਂ 'ਚ ਮਸ਼ਹੂਰ ਗਾਇਕਾ ਰਹੀ ਹੈ। ਮਿਸ ਪੂਜਾ ਨੇ ਆਪਣੇ ਕਰੀਅਰ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਮਿਸ ਪੂਜਾ ਤੇ ਗਾਇਕ ਗੀਤਾ ਜੈਲਦਾਰ ਦੀ ਜੋੜੀ ਮੁੜ ਇੱਕ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਇਸ ਸਬੰਧੀ ਗਾਇਕਾ ਨੇ ਖ਼ੁਦ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ। By Pushp Raj 10 Nov 2023 Share Twitter Share Whatsapp LinkedIn
Pollywood ਮਿਸ ਪੂਜਾ ਦਾ ਵੀਡੀਓ ਹੋ ਰਿਹਾ ਵਾਇਰਲ, ਪਤੀ ਰੋਮੀ ਟਾਹਲੀ ਬਾਰੇ ਆਖੀ ਇਹ ਗੱਲ ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਗਾਇਕਾ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । By Shaminder 26 Oct 2023 Share Twitter Share Whatsapp LinkedIn
Pollywood ਮਿਸ ਪੂਜਾ ਨੇ ਆਪਣੇ ਬੇਟੇ ਦਾ ਪੁਰਾਣਾ ਵੀਡੀਓ ਕੀਤਾ ਸਾਂਝਾ,ਫੈਨਸ ਨੂੰ ਆ ਰਿਹਾ ਪਸੰਦ ਮਿਸ ਪੂਜਾ ਸੋਸ਼ਲ ਮੀਡੀਆ ਸਰਗਰਮ ਰਹਿੰਦੀ ਹੈ । ਉਹ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ । By Shaminder 21 Oct 2023 Share Twitter Share Whatsapp LinkedIn
Songs Miss Pooja: ਮਿਸ ਪੂਜਾ ਦਾ ਨਵਾਂ ਗੀਤ 'ਫਾਲੋ ਕਰਦਾ' ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਪਸੰਦ, ਦੇਖੋ ਵੀਡੀਓ ਮਿਸ ਪੂਜਾ ਨੇ ਨਵੇਂ ਗੀਤ ਦਾ ਐਲਾਨ ਕਰਕੇ ਫੈਨਜ਼ ਨੂੰ ਖਾਸ ਸਰਪ੍ਰਾਈਜ਼ ਦਿੱਤਾ ਸੀ। ਹੁਣ ਗਾਇਕਾ ਨੇ ਫੈਨਜ਼ ਦੇ ਇੰਤਜ਼ਾਰ ਨੂੰ ਖਤਮ ਕਰ ਦਿੱਤਾ ਹੈ। ਮਿਸ ਪੂਜਾ ਦਾ ਨਵਾਂ ਗੀਤ 'ਫਾਲੋ ਕਰਦਾ' ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਗੀਤ 'ਚ ਮਿਸ ਪੂਜਾ ਨਾਲ ਮਾਡਲ ਗੈਰੀ ਅਟਵਾਲ ਨਜ਼ਰ ਆ ਰਿਹਾ ਹੈ। By Pushp Raj 19 Sep 2023 Share Twitter Share Whatsapp LinkedIn
Pollywood ਮਿਸ ਪੂਜਾ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੀ ਆਈ, ਵੇਖੋ ਮਾਂ ਪੁੱਤਰ ਦਾ ਕਿਊਟ ਵੀਡੀਓ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਆਪਣੇ ਬੇਟੇ ਦੇ ਨਾਲ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । By Shaminder 15 Sep 2023 Share Twitter Share Whatsapp LinkedIn
Pollywood ਮਿਸ ਪੂਜਾ ਦੇ ਬੇਟੇ ਦਾ ਹੈ ਅੱਜ ਜਨਮ ਦਿਨ, ਗਾਇਕਾ ਨੇ ਪੋਸਟ ਸਾਂਝੀ ਕਰ ਦਿੱਤੀ ਪੁੱਤਰ ਨੂੰ ਵਧਾਈ ਬੇਟੇ ਦੇ ਲਈ ਦੁਆਵਾਂ ਭਰੀ ਇੱਕ ਪੋਸਟ ਸਾਂਝੀ ਕਰਦੇ ਹੋਏ ਗਾਇਕਾ ਮਿਸ ਪੂਜਾ ਨੇ ਲਿਖਿਆ ਕਿ ਅੱਜ ਆ ਜੀ ਮੇਰੇ ਪਿਆਰੇ ਜਿਹੇ ਤੇ ਕਿਊਟ ਅਲਾਪ ਦਾ ਦੂਜਾ ਜਨਮ ਦਿਨ । ਵਾਹਿਗੁਰੂ ਹਮੇਸ਼ਾ ਮਿਹਰ ਰੱਖੇ, ਤੁਸੀਂ ਵੀ ਸਾਰੇ ਬਲੈਸਿੰਗ ਦਿਓ ਮੇਰੇ ਪੁੱਤ ਨੂੰ’। By Shaminder 23 May 2023 Share Twitter Share Whatsapp LinkedIn
Pollywood ਮਿਸ ਪੂਜਾ ਨੇ ਆਪਣੇ ਪੁੱਤਰ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਮਾਂ ਪੁੱਤ ਦੀ ਜੋੜੀ ਮਿਸ ਪੂਜਾ ਆਪਣੇ ਬੇਟੇ ਦੇ ਨਾਲ ‘ਫਰਿਸ਼ਤੇ’ ਗੀਤ ‘ਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਮੇਰਾ ਫਰਿਸ਼ਤਾ’। By Shaminder 18 May 2023 Share Twitter Share Whatsapp LinkedIn
Pollywood ਮਿਸ ਪੂਜਾ ਨੇ ਬਣਾਇਆ ਗੀਤ ‘ਬਾਬਾ ਮਾਰ ਨਾ ਦਾਬਾ’ ‘ਤੇ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਮਿਸ ਪੂਜਾ ‘ਬਾਬਾ ਮਾਰ ਨਾ ਦਾਬਾ’ ਗੀਤ ‘ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ । By Shaminder 13 May 2023 Share Twitter Share Whatsapp LinkedIn
Punjabi Buzz ਮਿਸ ਪੂਜਾ ਨੇ ਭਾਣਜੀ ਦੇ ਜਨਮਦਿਨ ‘ਤੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ ਮਿਸ ਪੂਜਾ (Miss Pooja) ਅਜਿਹੀ ਗਾਇਕਾ ਹੈ । ਜਿਸ ਦੇ ਨਾਮ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਹੈ । ਸੋਸ਼ਲ ਮੀਡੀਆ ‘ਤੇ ਗਾਇਕਾ ਬਹੁਤ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭਾਣਜੀ ਦੇ ਜਨਮ ਦਿਨ ‘ਤੇ ਭਾਣਜੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । By Shaminder 28 Feb 2023 Share Twitter Share Whatsapp LinkedIn