featured ‘ਵਾਇਸ ਆਫ਼ ਪੰਜਾਬ-13’ ਦੇ ਆਡੀਸ਼ਨ ਰਾਊਂਡ ‘ਚ ਪ੍ਰਤੀਭਾਗੀ ਆਪਣੀ ਗਾਇਕੀ ਨਾਲ ਜਿੱਤਣਗੇ ਜੱਜ ਸਾਹਿਬਾਨਾਂ ਦਾ ਦਿਲ The contestants will show their singing skills today in the audition round of Voice of Punjab-13. Our judges Sachin Ahuja, Master Saleem and Jyotica Tangri will test the skills of these participants.| ਵਾਇਸ ਆਫ਼ ਪੰਜਾਬ -13 (Voice Of Punjab -13) ਦੇ ਆਡੀਸ਼ਨ ਰਾਊਂਡ ‘ਚ ਅੱਜ ਪ੍ਰਤੀਭਾਗੀ ਆਪਣੀ ਗਾਇਕੀ ਦਾ ਹੁਨਰ ਦਿਖਾਉਣਗੇ । ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਸਚਿਨ ਆਹੁਜਾ, ਮਾਸਟਰ ਸਲੀਮ ਅਤੇ ਜੋਤਿਕਾ ਟਾਂਗਰੀ । By Shaminder 07 Dec 2022 Share Twitter Share Whatsapp LinkedIn
featured ਵਾਇਸ ਆਫ਼ ਪੰਜਾਬ-13 ਦੇ ਲਈ ਜਲਦ ਸ਼ੁਰੂ ਹੋਣ ਜਾ ਰਹੇ ਆਡੀਸ਼ਨ, ਆ ਜਾਓ ਤੇ ਛਾ ਜਾਓ There is breath in your voice and you also want to shine on the world. Get ready because PTC Punjabi is bringing Voice Of Punjab Season-13 . Under which auditions are being conducted in different cities of Punjab to discover new talent.| ਤੁਹਾਡੀ ਆਵਾਜ਼ ‘ਚ ਵੀ ਹੈ ਦਮ ਅਤੇ ਤੁਸੀਂ ਵੀ ਛਾ ਜਾਣਾ ਚਾਹੁੰਦੇ ਹੋ ਦੁਨੀਆ ‘ਤੇ । ਤਿਆਰ ਹੋ ਜਾਓ ਕਿਉਂਕਿ ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਵਾਇਸ ਆਫ਼ ਪੰਜਾਬ ਸੀਜ਼ਨ-13 (Voice Of Punjab -13) । ਜਿਸ ਦੇ ਤਹਿਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਨਵੇਂ ਟੈਲੇਂਟ ਨੂੰ ਖੋਜਣ ਦੇ ਲਈ ਆਡੀਸ਼ਨ ਕਰਵਾਏ ਜਾ ਰਹੇ ਹਨ । By Shaminder 12 Nov 2022 Share Twitter Share Whatsapp LinkedIn
Punjabi Buzz ਖਤਰਨਾਕ ਹਾਦਸੇ ਤੋਂ ਵਾਲ-ਵਾਲ ਬਚੇ ਗਾਇਕ ਅਲਫਾਜ਼ ਨੇ ਪਹਿਲੀ ਵਾਰ ਹਮਲੇ ਨੂੰ ਲੈ ਕੇ ਤੋੜੀ ਚੁੱਪੀ Alfaaz Health Update: ਕੁਝ ਦਿਨ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਅਲਫਾਜ਼ ਉੱਤੇ ਜਾਨਲੇਵਾ ਹਮਲਾ ਹੋਇਆ ਸੀ। ਇਸ ਦੇ ਚੱਲਦੇ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ। ਕੁਝ ਦਿਨ ਪਹਿਲਾਂ ਹੀ ਉਹ ਆਪਣੇ ਘਰ ਵਾਪਿਸ ਆਏ ਹਨ। ਇਹ ਪਹਿਲਾ ਮੌਕਾ ਹੈ ਜਦੋਂ ਗਾਇਕ ਅਲਫਾਜ਼ ਨੇ ਆਪਣੇ ਉੱਤੇ ਹੋਏ ਹਮਲੇ ਨੂੰ ਲੈ ਕੇ ਪੋਸਟ ਪਾਈ ਹੈ। By Lajwinder kaur 11 Oct 2022 Share Twitter Share Whatsapp LinkedIn
Punjabi Buzz ਖਤਰਨਾਕ ਕਾਰ ਐਕਸੀਡੈਂਟ ਤੋਂ ਬਾਅਦ ਵਾਲ-ਵਾਲ ਬਚੇ ਜਾਨੀ ਨੇ ਪੋਸਟ ਪਾ ਕੇ ਕਿਹਾ–‘ਰੱਬ ਤੇ ਮੌਤ ਦੋਵੇਂ ਇਕੱਠੇ ਦੇਖੇ’ ਬੀਤੇ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗੀਤਕਾਰ ਤੇ ਗਾਇਕ ਜਾਨੀ ਜੋ ਕਿ ਮੌਤ ਦੇ ਮੂੰਹ ਤੋਂ ਵਾਲ-ਵਾਲ ਬਚਕੇ ਵਾਪਸ ਆਏ ਨੇ। ਦੱਸ ਦਈਏ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦਾ ਮੁਹਾਲੀ ਦੇ ਕੋਰਟ ਕੰਪਲੈਕਸ ਨੇੜੇ ਐਕਸੀਡੈਂਟ ਹੋਇਆ ਸੀ। ਜਾਨੀ ਸਮੇਤ ਕਾਰ ਵਿੱਚ ਉਨ੍ਹਾਂ ਦੇ ਦੋ ਹੋਰ ਸਾਥੀ ਵੀ ਸਵਾਰ ਸਨ। By Lajwinder kaur 20 Jul 2022 Share Twitter Share Whatsapp LinkedIn
Punjabi Buzz ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਗੀਤਕਾਰ ਜਾਨੀ ਦਾ ਹੋਇਆ ਖਤਰਨਾਕ ਕਾਰ ਐਕਸੀਡੈਂਟ Lyricist Jaani's car accident in Mohali news: ਪੰਜਾਬੀ ਮਿਊਜ਼ਿਕ ਜਗਤ ਤੋਂ ਇੱਕ ਹੋਰ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜੀ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗੀਤਕਾਰ ਤੇ ਗਾਇਕ ਜਾਨੀ ਜੋ ਕਿ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਨੇ। ਸੂਤਰਾਂ ਦੇ ਮੁਤਾਬਿਕ ਜਾਨੀ ਦੇ ਨਾਲ ਕਾਰ ਉਨ੍ਹਾਂ ਦੇ ਕੁਝ ਸਾਥੀ ਵੀ ਮੌਜੂਦ ਸਨ। By Lajwinder kaur 19 Jul 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਦੇ ਹਮਸ਼ਕਲ ਨੂੰ ਵੇਖ ਕੇ ਤੁਸੀਂ ਵੀ ਖਾ ਜਾਓਗੇ ਧੋਖਾ, ਸਿੱਧੂ ਮੂਸੇਵਾਲਾ ਨੇ ਫ਼ਿਲਮ ‘ਚ ਡਬਲ ਰੋਲ ਕਰਨ ਦਾ ਕੀਤਾ ਸੀ ਵਾਅਦਾ Although Sidhu Moose wala has passed away from this world forever. But his status in the world is still intact today. Many of his videos and pictures are going viral on social media. Today we are going to tell you about the likeness of Sidhu Moose wala. By Shaminder 06 Jul 2022 Share Twitter Share Whatsapp LinkedIn
Miss PTC Punjabi ਮੁਟਿਆਰਾਂ ਹੋ ਜਾਣ ਤਿਆਰ, 5 ਜਨਵਰੀ ਨੂੰ ਅੰਮ੍ਰਿਤਸਰ ‘ਚ ਹੋਣ ਜਾ ਰਿਹਾ ਹੈ ‘ਮਿਸ ਪੀਟੀਸੀ ਪੰਜਾਬੀ 2022’ ਦਾ ਪਹਿਲਾ ਪ੍ਰੀ-ਆਡੀਸ਼ਨ MISS PTC PUNJABI 2022 PRE AUDITIONS will be starting on 5th January at Amritsar. interested girl will be there at the venue by 11 am. By Lajwinder kaur 29 Dec 2021 Share Twitter Share Whatsapp LinkedIn
Punjabi Buzz ਪਟਿਆਲਾ ਦੇ ਦੋ ਮੁੰਡੇ ਨੌਜਵਾਨਾਂ ਲਈ ਬਣੇ ਪ੍ਰੇਰਣਾ ਸਰੋਤ, ਨੌਕਰੀ ਛੱਡ ਕੇ ਇੰਝ ਲਗਾ ਰਹੇ ਰੇਹੜੀ Today's youth prefer to go abroad for jobs and work. There are also some young people in Punjab who like to work while living in Punjab. Such are Mani and Guri, two young men from Patiala. By Shaminder 16 Jul 2021 Share Twitter Share Whatsapp LinkedIn
Punjabi Buzz ਚੰਡੀਗੜ੍ਹ-ਮੋਹਾਲੀ ਦੇ ਹਰ ਚੌਂਕਾਂ ‘ਤੇ ਰੋਜ਼ਾਨਾ ਹੁੰਦੇ ਕਿਸਾਨੀ ਪ੍ਰਦਰਸ਼ਨ ‘ਚ ਗਾਇਕ ਹਰਫ ਚੀਮਾ ਨੇ ਪਹੁੰਚ ਕੇ ਲੋਕਾਂ ਦਾ ਵਧਾਇਆ ਜੋਸ਼, ਗੂੰਜੇ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਨਾਅਰੇ By Lajwinder kaur 12 Feb 2021 Share Twitter Share Whatsapp LinkedIn