Viral ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪੁੱਤਰ ਨੂੰ ਲੈ ਕੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ਮੈਨੂੰ ਇਉਂ ਲੱਗਦਾ ਜਿਵੇਂ ਦੁਨੀਆ ਦਾ ਅੱਧਾ ਹਿੱਸਾ ਸਾਡੇ ਖਿਲਾਫ…’ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੱਕ ਪੋਸਟ ਆਪਣੇ ਪੁੱਤਰ ਨੂੰ ਲੈ ਕੇ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਗਾਇਕ ਦੀ ਮਾਂ ਨੇ ਲਿਖਿਆ ਕਿ ‘ਸ਼ੁਭ ਪੂਰੀ ਦੁਨੀਆ ‘ਚ ਮੈਨੂੰ ਪਤਾ ਹੁੰਦਾ ਕਿ ਤੁਹਾਡੇ ਆਪਣੇ ਦੇਸ਼ ਦੀ 42.86 ਕਰੋੜ ਲੋਕਾਂ ਵਿੱਚੋਂ ਤੁਹਾਡੀ ਜਾਨ ਦੇ ਦੁਸ਼ਮਣ ਇਸ ਦੇਸ਼ ਦੀ ਅੱਧੀ ਅਬਾਦੀ ਦੇ ਲੋਕ ਬਣ ਚੁੱਕੇ ਹਨ By Shaminder 24 Apr 2023 Share Twitter Share Whatsapp LinkedIn