Trending now Nigah Marda Ayi Ve: ਸਰਗੁਨ ਮਹਿਤਾ,ਗੁਰਨਾਮ ਭੁੱਲਰ ਸਟਾਰਰ ਫ਼ਿਲਮ 'ਨਿਗਾਹ ਮਾਰਦਾ ਆਈਂ ਵੇ' ਭਲਕੇ ਹੋਵੇਗੀ ਰਿਲੀਜ਼, ਅਦਾਕਾਰਾ ਨੇ ਸ਼ੇਅਰ ਕੀਤੀ ਫਨੀ ਵੀਡੀਓ ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਫ਼ਿਲਮ 'ਸੁਹਰਿਆਂ ਦਾ ਪਿੰਡ ਆ ਗਿਆ ਤੋਂ ਬਾਅਦ ਇੱਕ ਵਾਰ ਫਿਰ ਇੱਕਠੇ ਧਮਾਲਾਂ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੋਵੇਂ ਕਲਾਕਾਰਾਂ ਦੀ ਨਵੀਂ ਫਿਲਮ 'ਨਿਗਾਹ ਮਾਰਦਾ ਆਈ ਵੇ' ਭਲਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ 'ਚ ਸਰਗੁਨ ਫ਼ਿਲਮ ਸੈੱਟ ਤੋਂ ਫਨੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। By Pushp Raj 16 Mar 2023 Share Twitter Share Whatsapp LinkedIn
Pollywood 'Nigah Marda Ayi Ve' trailer: Gurnam Bhullar, Sargun Mehta brings a new tale of 'love' with a twisted angle 'Nigah Marda Ayi Ve' trailer: Gurnam Bhullar and Sargun Mehta are all set for their upcoming movie 'Nigah Marda Ayi Ve'. The film trailer has been released on March 4 and the film will release on March 17. By Ritika Nath 04 Mar 2023 Share Twitter Share Whatsapp LinkedIn
Entertainment News 'Nigah Marda Ayi Ve': Sargun Mehta shares fun and frolic videos as she grooves to the film's songs Latest Punjabi Entertainment News: Sargun Mehta is creating a buzz with her fun and frolic dance videos from the film 'Nigah Marda Ayi Ve'. The movie features Gurnam Bhullar and Sargun Mehta as the leads and is slated to be released on March 17. By Ritika Nath 25 Feb 2023 Share Twitter Share Whatsapp LinkedIn
Celebrities Special ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਦੀ ਫ਼ਿਲਮ 'ਨਿਗਾਹ ਮਾਰਦਾ ਆਈਂ ਵੇ' ਦਾ ਫਰਸਟ ਲੁੱਕ ਆਇਆ ਸਾਹਮਣੇ, ਰੋਮਾਂਟਿਕ ਅੰਦਾਜ਼ 'ਚ ਨਜ਼ਰ ਆਈ ਸਟਾਰ ਜੋੜੀ Sargun Mehta-Gurnam Bhullar 'Nigah Marda Ain Ve' first look: ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਫ਼ਿਲਮ 'ਸੋਹਰਿਆਂ ਦਾ ਪਿੰਡ ਆ ਗਿਆ ਤੋਂ ਬਾਅਦ ਇੱਕ ਵਾਰ ਫਿਰ ਇੱਕਠੇ ਧਮਾਲਾਂ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਸ ਦੇਈਏ ਕਿ ਦੋਵੇਂ ਕਲਾਕਾਰਾਂ ਦੀ ਨਵੀਂ ਫਿਲਮ 'ਨਿਗਾਹ ਮਾਰਦਾ ਆਈ ਵੇ' ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ, ਜਿਸ ਵਿੱਚ ਦੋਵੇਂ ਬੇਹੱਦ ਸ਼ਾਨਦਾਰ ਦਿਖਾਈ ਦੇ ਰਹੇ ਹਨ। By Pushp Raj 06 Feb 2023 Share Twitter Share Whatsapp LinkedIn