Pollywood Master Saleem: ਮਾਸਟਰ ਸਲੀਮ ਨੇ ਸੰਗੀਤ 'ਚ ਦੂਜੀ ਵਾਰ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ ,ਸਚਿਨ ਅਹੂਜਾ ਨੇ ਦਿੱਤੀ ਵਧਾਈ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ (Master Saleem )ਆਪਣੀ ਦਮਦਾਰ ਗਾਇਕੀ ਦੇ ਲਈ ਮਸ਼ਹੂਰ ਹਨ। ਹਾਲ ਹੀ 'ਚ ਮਾਸਟਰ ਸਲੀਮ ਨੇ ਇੱਕ ਵਾਰ ਫਿਰ ਤੋਂ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਜੀ ਹਾਂ ਮਾਸਟਰ ਸਲੀਮ ਨੇ ਮੁੜ ਇੱਕ ਵਾਰ ਫਿਰ ਸੰਗੀਤ 'ਚ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਹੈ , ਜਿਸ ਦੇ ਲਈ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। By Pushp Raj 19 Aug 2023 Share Twitter Share Whatsapp LinkedIn
Celebrity Special ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ ਨੇ ਖਰੀਦੀ ਨਵੀਂ ਮਰਸੀਡੀਜ਼ , ਮਾਪਿਆਂ ਅਤੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸਚਿਨ ਆਹੂਜਾ ਨੇ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ‘ਸ਼ੁਕਰਾਨਾ ਗੁਰੂ ਜੀ, ਮੇਰੀ ਪਹਿਲੀ ਮਰਸੀਡੀਜ਼..ਮੇਰੇ ਮਾਤਾ ਪਿਤਾ ਦਾ ਆਸ਼ੀਰਵਾਦ…ਮੇਰੀ ਸਖਤ ਮਿਹਨਤ…ਤੁਹਾਡੇ ਪਿਆਰ ਅਤੇ ਸਹਿਯੋਗ ਨੇ ਇਹ ਸਭ ਸੰਭਵ ਕੀਤਾ…ਮੇਰੀ ਜ਼ਿੰਦਗੀ ਦੇ ਹਰ ਪਲ ਲਈ ਧੰਨਵਾਦੀ’। By Shaminder 11 Apr 2023 Share Twitter Share Whatsapp LinkedIn
Entertainment News Children’s Day Special: Musician Sachin Ahuja wins hearts with fun song 'Neend Badi Aayee' To mark the special occasion of Children’s Day a new Punjabi song has been released in which a child has beautifully expressed his heart’s feelings. Musician Sachin Ahuja has come up with his a new fun song under the title ‘Neend Badi Aayee’. This song has been sung by Chote Ustad Bismad Singh and Rai Panesar together. By Dinkle Popli 14 Nov 2022 Share Twitter Share Whatsapp LinkedIn