Entertainment News Navratri 2022: PTC Network comes up with devotional show — 'Bhagti Rang' Navratri 2022: The festival season has just begun with Navratri celebrations. This Navratri, PTC Network has come up with a devotional show 'Bhagti Rang'. By Rajan Nath 27 Sep 2022 Share Twitter Share Whatsapp LinkedIn
Lifestyle Navratri 2022: ਨਰਾਤਿਆਂ ਦੇ ਵਰਤ 'ਚ ਆਪਣੇ ਭੋਜਨ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਰਹੋਗੇ ਸਿਹਤਮੰਦ Navratri Special Food: ਭਾਰਤ ਵਿੱਚ ਹਰ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਚੋਂ ਇੱਕ ਹਨ ਨਰਾਤੇ। ਅੱਜ ਸ਼ਰਦ ਨਰਾਤੇ ਦਾ ਪਹਿਲਾ ਦਿਨ ਹੈ, ਅਜਿਹੇ ਵਿੱਚ ਵੱਡੀ ਗਿਣਤੀ 'ਚ ਸ਼ਰਧਾਲੂ ਵਰਤ ਰੱਖਦੇ ਹਨ। ਇਸ ਵਰਤ ਦੇ ਦੌਰਾਨ ਕਈ ਚੀਜ਼ਾਂ ਖਾਣ ਦੀ ਮਨਾਹੀ ਹੁੰਦੀ ਹੈ, ਇਸ ਦੇ ਕਾਰਨ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ। ਅੱਜ ਅਸੀਂ ਆਪਣੇ ਇਸ ਲੇਖ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਭੋਜਨ 'ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਿਲ ਕਰਕੇ ਸਿਹਤਮੰਦ ਰਹਿ ਸਕਦੇ ਹੋ। By Pushp Raj 26 Sep 2022 Share Twitter Share Whatsapp LinkedIn