Punjabi Buzz ਨੀਰੂ ਬਾਜਵਾ ਨੇ ਆਪਣੀ ਬੱਚੀਆਂ ਅਤੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਦਿਖਾਈ ਕ੍ਰਿਸਮਸ ਦੀ ਰੌਣਕ Neeru Bajwa shares beautiful pictures: ਪੂਰੀ ਦੁਨੀਆ ਵਿੱਚ ਕ੍ਰਿਸਮਸ ਦੀ ਰੌਣਕਾਂ ਛਾਈਆਂ ਹੋਈਆਂ ਹਨ। ਜਿਸ ਕਰਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਕ੍ਰਿਸਮਸ ਨੂੰ ਲੈਕੇ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ। ਅਦਾਕਾਰਾ ਨੀਰੂ ਬਾਜਵਾ ਨੇ ਵੀ ਆਪਣੇ ਸ਼ਹਿਰ ‘ਚ ਹੋਈ ਕ੍ਰਿਸਮਸ ਡੈਕੋਰੇਸ਼ਨ ਨੂੰ ਦਿਖਾਇਆ ਹੈ। By Lajwinder kaur 11 Dec 2022 Share Twitter Share Whatsapp LinkedIn